• Login
Friday, May 9, 2025
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home BREAKING

ਪਟਿਆਲਾ ‘ਚ ਸਿਆਸਤ, ਮੇਅਰ ਬਦਲਣ ਨੂੰ ਲੈ ਕੇ ਜੰਗ ਤੇਜ਼ ਹੋਈ ਤੇਜ਼

admin by admin
in BREAKING, POLITICS
0
ਕੁਝ ਹੀ ਮਿੰਟਾਂ ਚ ਮਿਲੇਗਾ ਪਟਿਆਲਾ ਨੂੰ ਨਵਾਂ ਮੇਅਰ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ, ਪ੍ਰੈਸ ਕੀ ਤਾਕਤ ਬਿਊਰੋ-  25 ਨਵੰਬਰ 2021
Patiala ‘ਚ ਮੇਅਰ ਬਦਲਣ ਨੂੰ ਲੈ ਕੇ ਤੇਜ਼ ਜੰਗ ਤੇਜ਼ ਹੋ ਗਈ ਹੈ। ਪਟਿਆਲਾ ਦੀ ਸਿਆਸਤ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਸ਼ਾਖ ਦਾਅ ’ਤੇ ਲੱਗੀ ਹੋਈ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨੇੜਤਾ ਕਰਕੇ ਮੇਅਰ ਸੰਜੀਵ ਸ਼ਰਮਾ ਬਿੱਟੂ ਦਾ ਅਹੁਦਾ ਖੁਸ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਗਰ ਨਿਗਮ ਦਫ਼ਤਰ ‘ਚ ਬੈਠੇ ਹੋਏ ਹਨ। ਇਸ ਸਮੇਂ ਮੇਅਰ ਨੂੰ ਬਦਲਣ ਦੀ ਪ੍ਰਕਿਰਿਆ ਚੱਲ ਰਹੀ ਹੈ। ਕੈਪਟਨ ਧੜੇ ਵੱਲੋਂ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਗਏ ਹਨ।
ਅੱਜ ਨਗਰ ਨਿਗਮ ਦੇ ਮੇਅਰ ਰਾਹੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬ੍ਰਹਮ ਮਹਿੰਦਰਾ ਦੀ ਤਾਕਤ ਦਾ ਇਮਤਿਹਾਨ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਖਿਲਾਫ ਬੇਭਰੋਸਗੀ ਮਤਾ ਲਿਆਂਦਾ ਗਿਆ ਹੈ, ਜਿਸ ਲਈ ਸਦਨ ਦੀ ਮੀਟਿੰਗ ਬੁਲਾਈ ਗਈ ਹੈ। ਹੁਣ ਸੰਜੀਵ ਸ਼ਰਮਾ ਬਿੱਟੂ ਨੂੰ ਸਦਨ ਵਿੱਚ ਬਹੁਮਤ ਸਾਬਤ ਕਰਨਾ ਪਵੇਗਾ। ਜਿਸ ਲਈ ਕੈਬਨਿਟ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ।
ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਪਟਿਆਲਾ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ। ਅਜਿਹੇ ‘ਚ ਜੇਕਰ ਮੇਅਰ ਬਦਲਿਆ ਜਾਂਦਾ ਹੈ ਤਾਂ ਇਹ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਪਹਿਲਾ ਵੱਡਾ ਝਟਕਾ ਹੋਵੇਗਾ। ਇਸ ਸਦਮੇ ਤੋਂ ਬਚਣ ਲਈ ਸ਼ਾਹੀ ਪਰਿਵਾਰ ਪੂਰੇ ਜ਼ੋਰ ਸ਼ੋਰ ਨਾਲ ਲੱਗਾ ਹੋਇਆ ਹੈ।
ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਕੈਪਟਨ ਦੀਆਂ ਰਿਹਾਇਸ਼ਾਂ ‘ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਬ੍ਰਹਮ ਮਹਿੰਦਰਾ ਦੇ ਘਰ ਅੱਜ 42 ਕੌਂਸਲਰਾਂ ਮੀਟਿੰਗ ਹੋਣ ਜਾ ਰਹੀ ਹੈ। ਕੈਪਟਨ ਦੀ ਰਿਹਾਇਸ਼ ‘ਤੇ ਬਿੱਟੂ ਧੜੇ ਦੇ ਕੌਂਸਲਰ ਪਹੁੰਚ ਰਹੇ ਹਨ। ਕਾਂਗਰਸ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਬ੍ਰਹਮ ਮਹਿੰਦਰਾ ‘ਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ‘ਮੇਅਰ ਬਦਲਣ ਦੀ ਜ਼ਿੰਮੇਵਾਰੀ ਬ੍ਰਹਮ ਮਹਿੰਦਰਾ ਦੀ’ ਬਣਦੀ ਹੈ। ‘ਜੇਕਰ ਮੇਅਰ ਨੂੰ ਨਹੀਂ ਬਦਲਿਆ ਜਾਂਦਾ ਤਾਂ ਬ੍ਰਹਮ ਮਹਿੰਦਰਾ ਕੈਪਟਨ ਨਾਲ ਰਲੇ ਹੋ ਸਕਦੇ ਨੇ।

Post Views: 84
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Cabinet Minister Brahma MahindraCapt. Amarinder Singhchange of mayorcongresslatest newslatest updatesM. P. Preneet Kaurmayor Sanjeev Sharma BittuMunicipal Officenew mayorPatialapatiala newsPearl PalacePolitics in Patialapress ki taquat newstop 10 news
Previous Post

ਪਟਿਆਲਾ ‘ਚ  ਸਿਆਸਤ, ਮੇਅਰ ਬਦਲਣ ਨੂੰ ਲੈ ਕੇ ਭਖਿਆ ਮਾਹੌਲ

Next Post

ਪਟਿਆਲਾ ‘ਚ ਮੇਅਰ ਨੂੰ ਲੈ ਕੇ ਵਿਵਾਦ: ਅਮਰਿੰਦਰ ਸਿੰਘ-ਬ੍ਰਹਮ ਮਹਿੰਦਰਾ ਗੁੱਟ ਆਹਮੋ-ਸਾਹਮਣੇ, ਹਾਊਸ ਮੀਟਿੰਗ ‘ਚ ਕਾਂਗਰਸੀਆਂ ‘ਚ ਝੜਪ, ਕੌਂਸਲਰਾਂ ਨੂੰ ਅਗਵਾਹ ਕਰਨ ਦੇ  ਲੱਗੇ ਦੋਸ਼

Next Post
ਕੁਝ ਹੀ ਮਿੰਟਾਂ ਚ ਮਿਲੇਗਾ ਪਟਿਆਲਾ ਨੂੰ ਨਵਾਂ ਮੇਅਰ

ਪਟਿਆਲਾ 'ਚ ਮੇਅਰ ਨੂੰ ਲੈ ਕੇ ਵਿਵਾਦ: ਅਮਰਿੰਦਰ ਸਿੰਘ-ਬ੍ਰਹਮ ਮਹਿੰਦਰਾ ਗੁੱਟ ਆਹਮੋ-ਸਾਹਮਣੇ, ਹਾਊਸ ਮੀਟਿੰਗ 'ਚ ਕਾਂਗਰਸੀਆਂ 'ਚ ਝੜਪ, ਕੌਂਸਲਰਾਂ ਨੂੰ ਅਗਵਾਹ ਕਰਨ ਦੇ  ਲੱਗੇ ਦੋਸ਼

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In