• Login
Thursday, May 7, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home BREAKING

ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਅਣਗਹਿਲੀ ਲਈ ਪੰਜਾਬ ਕਾਂਗਰਸ ਜ਼ਿੰਮੇਵਾਰ : ਭੁਪੇਸ਼ ਅੱਗਰਵਾਲ

admin by admin
in BREAKING, COVER STORY, INDIA, PUNJAB
0
ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਅਣਗਹਿਲੀ ਲਈ ਪੰਜਾਬ ਕਾਂਗਰਸ ਜ਼ਿੰਮੇਵਾਰ : ਭੁਪੇਸ਼ ਅੱਗਰਵਾਲ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ, 6 ਜਨਵਰੀ  (ਪ੍ਰੈਸ ਕੀ ਤਾਕਤ ਬਿਊਰੋ)-  ਬੀਜੇਪੀ ਦੇ ਪੰਜਾਬ ਸਪੋਕਸਪਰਸਨ ਭੁਪੇਸ਼ ਅਗਰਵਾਲ ਵੱਲੋਂ ਅੱਜ ਪਟਿਆਲਾ ਵਿਖੇ ਸਥਿਤ ਆਪਣੇ ਦਫਤਰ ਵਿਚ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਜਿਸ ਵਿੱਚ ਕੱਲ੍ਹ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਅਣਗਹਿਲੀ ਨੂੰ ਲੈ ਕੇ ਦੁੱਖ ਪ੍ਰਗਟ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ, ਸਕੱਤਰਾਂ ਅਤੇ ਡੀਜੀਪੀ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਗਿਆ।  ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਇਕ ਸੂਬੇ ਵਿਚ ਦੇਸ਼ ਦੇ ਪ੍ਰਧਾਨਮੰਤਰੀ ਨੂੰ ਆਪਣੀ ਰੈਲੀ ਨਾ ਕਰਨ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਰੈਲੀ ਕੀਤੇ ਬਿਨਾਂ ਵਾਪਸ ਪਰਤਨਾ ਪਵੇ।  ਉਨ੍ਹਾਂ ਨੇ ਇਸ ਵਿੱਚ ਆਈ ਐੱਸ ਆਈ ਅਤੇ ਪਾਕਿਸਤਾਨ ਦੀ ਸਾਜ਼ਿਸ਼ ਨੂੰ ਲੈ ਕੇ ਸ਼ੱਕ ਜਤਾਇਆ ਅਤੇ ਪੰਜਾਬ ਕਾਂਗਰਸ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ।

Post Views: 161
  • Facebook
  • Twitter
  • WhatsApp
  • Telegram
  • Facebook Messenger
  • Copy Link
Tags: All MinistersBhupesh AgarwalBJPBlamedDGPDoubts raised over Pakistan conspiracyexpressed griefGovernment of PunjabISIModi's SecurityNeglectPm should not be allowed to hold his rallypress conferencePrime MinisterPunjab blamed the Congress for itPunjab SpoxpersonSecretariesVery unfortunate
Previous Post

बारिश से खेल हुआ प्रभावित, टीम इंडिया जीत से 8 विकेट दूर

Next Post

सोलर पंपों के मामले में अग्रणी राज्य हरियाणा, राज्य में लगाए गए 25897 सोलर वाटर पम्प- मनोहर लाल

Next Post
जनता को नहीं होने दी जाएगी बिजली की किल्लत- मनोहर लाल

सोलर पंपों के मामले में अग्रणी राज्य हरियाणा, राज्य में लगाए गए 25897 सोलर वाटर पम्प- मनोहर लाल

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.