• Login
Friday, July 10, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਸਮਾਜ ਸੇਵੀ ਸੌਰਭ ਜੈਨ ਨੇ ਆਪਣਾ ਜਨਮਦਿਨ ਡੈਫ ਐਂਡ ਬਲਾਇੰਡ ਸਕੂਲ ਦੇ ਵਿਦਿਆਰਥੀਆਂ ਨਾਲ ਮਨਾਇਆ

admin by admin
in PUNJAB
0
ਸਮਾਜ ਸੇਵੀ ਸੌਰਭ ਜੈਨ ਨੇ ਆਪਣਾ ਜਨਮਦਿਨ ਡੈਫ ਐਂਡ ਬਲਾਇੰਡ ਸਕੂਲ ਦੇ ਵਿਦਿਆਰਥੀਆਂ ਨਾਲ ਮਨਾਇਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

* ਸਮਾਜ ਵਿਚ ਇਹਨਾਂ ਬੱਚਿਆਂ ਦੀ ਬੇਹਤਰੀ ਨੂੰ ਯਕੀਨੀ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਮਿਲਕੇ ਅੱਗੇ ਆਉਣਾ ਚਾਹੀਦਾ ਹੈ – ਸੌਰਭ ਜੈਨ

ਪਟਿਆਲਾ, 25 ਫ਼ਰਵਰੀ (ਪ੍ਰੈਸ ਕੀ ਤਾਕਤ ਬਿਊਰੋ) : ਵਰਧਮਾਨ ਮਹਾਵੀਰ ਹਸਪਤਾਲ ਦੇ ਐਮ.ਡੀ. ਅਤੇ ਉੱਘੇ ਸਮਾਜ ਸੇਵੀ ਸੌਰਭ ਜੈਨ ਨੇ ਅੱਜ ਆਪਣਾ ਜਨਮਦਿਨ ਪਟਿਆਲਾ ਦੇ ਡੈਫ ਐਂਡ ਬਲਾਇੰਡ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਮਿਲਕੇ ਮਨਾਇਆ।

ਸਮਾਜ ਦੀ ਬੇਹਤਰੀ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਸੌਰਭ ਜੈਨ ਨੇ ਦੱਸਿਆ ਕਿ, ‘ਇਸ ਸਾਲ ਮੇਰਾ ਮਨ ਸੀ ਕਿ ਮੈਂ ਆਪਣਾ ਜਨਮਦਿਨ ਇਹਨਾ ਰੱਬੀ ਰੂਹਾਂ ਨਾਲ ਮਿਲਕੇ ਮਨਾਵਾਂ ਅਤੇ ਮੈਂ ਧੰਨਵਾਦੀ ਹਾਂ ਸਕੂਲ ਪ੍ਰਸ਼ਾਸਨ ਦਾ ਜਿਹਨਾਂ ਨੇ ਮੈਨੂੰ ਅਹਿਜਾ ਕਰਨ ਦਾ ਮੌਕਾ ਦਿੱਤਾ।’

ਡੈਫ ਐਂਡ ਬਲਾਇੰਡ ਸਕੂਲ ਦੇ 200 ਤੋਂ ਵੱਧ ਵਿਦਿਆਰਥੀਆਂ ਨਾਲ ਕੇਕ ਕਟਕੇ ਜਨਮਦਿਨ ਮਨਾਉਣ ਦਾ ਆਪਣਾ ਤਜ਼ਰਬਾ ਸਾਂਝੇ ਕਰਦਿਆਂ ਅੱਗੇ ਉਨ੍ਹਾਂ ਕਿਹਾ, ‘ਇਹਨਾ ਬੱਚਿਆਂ ਨਾਲ ਕੁਝ ਸਮਾਂ ਬਤੀਤ ਕਰਕੇ ਮੈਨੂੰ ਜੋ ਸਕੂਨ ਮਿਲਿਆ ਉਹ ਕਿਸੀ ਵੀ ਪਦਾਰਥਵਾਦੀ ਚੀਜ਼ ਨਾਲ ਮਿਲਣ ਵਾਲੇ ਸਕੂਨ ਤੋਂ ਕਈ ਗੁਣਾ ਬੇਹਤਰ ਹੈ।’

ਇਹਨਾ ਬੱਚਿਆਂ ਦਾ ਸਭ ਲਈ ਅਥਾ ਪਿਆਰ ਦੇਖਕੇ ਭਾਵੁਕ ਹੋਏ ਸੌਰਭ ਜੈਨ ਨੇ ਅੱਗੇ ਕਿਹਾ ਕਿ, ‘ਸਮਾਜ ਵਿਚ ਇਹਨਾਂ ਬੱਚਿਆਂ ਦੀ ਬੇਹਤਰੀ ਨੂੰ ਯਕੀਨੀ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਮਿਲਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਇਹਨਾਂ ਦੀ ਵੱਧ ਤੋ ਵੱਧ ਮਦਦ ਕਰਨੀ ਚਾਹੀਦੀ ਹੈ ਤਾਂਜੋ ਅਸੀਂ ਇਨ੍ਹਾਂ ਦੇ ਸੁਨਹਿਰੇ ਭਵਿੱਖ ਨੂੰ ਯਕੀਨੀ ਬਣਾ ਸਕੀਏ।’

ਇਸ ਮੌਕੇ ਤੇ ਓਹਨਾ ਨੇ ਬੱਚਿਆਂ ਨਾਲ ਕੇਕ ਕੱਟਿਆ ਅਤੇ ਨਾਲ ਹੀ ਸਮੋਸੇ ਅਤੇ ਗੁਲਾਬ ਜਾਮੁਨ ਵੀ ਵੰਡੇ।

ਉਥੇ ਹੀ ਸਕੂਲ ਪ੍ਰਸ਼ਾਸਨ ਨੇ ਸੌਰਭ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ, ‘ਸਾਡੇ ਸਮਾਜ ਨੂੰ ਸੌਰਭ ਜੈਨ ਵਰਗੇ ਸਮਾਜ ਸੇਵੀਆਂ ਦੀ ਬਹੁਤ ਲੋੜ ਹੈ ਜੋ ਹਰ ਵਰਗ ਦੇ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।’

ਇਸ ਮੌਕੇ ਤੇ ਸੌਰਭ ਜੈਨ ਨਾਲ ਸ਼ਿਵ ਸੈਨਾ ਦੇ ਪ੍ਰਧਾਨ ਹਰੀਸ਼ ਸਿੰਗਲਾ ਜੀ, ਐਂਟੀ ਨਾਰਕੋਟਿਕ ਸੈੱਲ ਦੇ ਸੈਕਟਰੀ ਜਤਿੰਦਰਪਾਲ ਸਿੰਘ, ਸੀਨੀਅਰ ਭਾਜਪਾ ਨੇਤਾ ਪਰਮਜੀਤ ਸਿੰਘ ਅਤੇ ਤ੍ਰਿਭੁਵਨ ਗੁਪਤਾ, ਸਮਾਜਸੇਵੀ ਸਤਿੰਦਰ ਕੌਰ ਵਾਲੀਆ ਆਦਿ ਮੌਜੂਦ ਸਨ।

Post Views: 111
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Saurabh Jain Vardhman Mahaveer Health Care - Best Hospital in PatialaVardhman Mahaveer Health Care - Best Hospital in Patiala | Multispeciality Hospitals in Patiala
Previous Post

ਪੰਜਾਬ ਦੀਆਂ ਨਹਿਰਾਂ ਵਿੱਚ 26 ਫਰਵਰੀ ਤੋਂ 5 ਮਾਰਚ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ

Next Post

No case of bird flu case in Punjab at the moment: Vijay Kumar Janjuya

Next Post

No case of bird flu case in Punjab at the moment: Vijay Kumar Janjuya

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.