ਸੀਐਮਡੀ ਏ ਵੇਨੂੰ ਪ੍ਰਸਾਦ ਅਤੇ ਡਾਇਰੈਕਟਰ ਡਿਸਟ੍ਰੀਬਸ਼ਨ ਡੀਪੀਐਸ ਗਰੇਵਾਲ ਨੇ 97 ਆਫਲਾਈਨ ਬਿਲਿੰਗ ਕਸਬਿਆਂ ਨੂੰ ਆਨਲਾਈਨ ਬਿਲਿੰਗ ਵਿੱਚ ਤਬਦੀਲ ਕਰਨ ਲਈ ਆਈਟੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ
ਪਟਿਆਲਾ, 2 ਅਪ੍ਰੈਲ (ਪ੍ਰੈਸ ਕੀ ਤਾਕਤ ਬਿਊਰੋ): ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੂਚਨਾ ਤਕਨਾਲੋਜੀ ਵਿੰਗ ਦੀ ਸਖਤ ਮਿਹਨਤ ਅਤੇ ...
