Wednesday, July 29, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home HARYANA

ਕਰਮਚਾਰੀਆਂ ਤੋਂ ਸੈਕਟਰ 39ਬੀ ਅਤੇ ਪੰਚਕੂਲਾ ਵਿਚ ਮਕਾਨਾਂ ਲਈ ਬਿਨੈ ਮੰਗੇ

admin by admin
in HARYANA
Reading Time: 1 min read
A A
0
ਕਰਮਚਾਰੀਆਂ ਤੋਂ ਸੈਕਟਰ 39ਬੀ ਅਤੇ ਪੰਚਕੂਲਾ ਵਿਚ ਮਕਾਨਾਂ ਲਈ ਬਿਨੈ ਮੰਗੇ
0
SHARES
0
VIEWS
Share on FacebookShare on Twitter
ADVERTISEMENT

RelatedPosts

*अमृतसर में 6.5 किलो हेरोइन और 9.90 लाख रुपये की ड्रग मनी के साथ एक महिला सहित तीन गिरफ्तार*

आज का पंचांग

0
भारत ने T20I सीरीज में जिम्बाब्वे का 3-0 से सूपड़ा साफ किया, यूके दौरे के बुरे सपने के दर्द को किया कम

भारत ने T20I सीरीज में जिम्बाब्वे का 3-0 से सूपड़ा साफ किया, यूके दौरे के बुरे सपने के दर्द को किया कम

0
पंकज त्रिपाठी की ‘ओह माय डॉग’ टली, निर्देशक बोले- ‘OMG 2 के क्लैश की गलती नहीं दोहराएंगे’

पंकज त्रिपाठी की ‘ओह माय डॉग’ टली, निर्देशक बोले- ‘OMG 2 के क्लैश की गलती नहीं दोहराएंगे’

0
“पंजाब सरकार की महिलाओं को एक और तोहफा देने की तैयारी…”

मुख्यमंत्री भगवंत सिंह मान ने भारत में अपनी तरह के पहले ₹1,116 करोड़ के वर्धमान-आइची स्टील फोर्जिंग प्लांट की आधारशिला रखी; 500 युवाओं को मिलेगा प्रत्यक्ष रोजगार

0
हरियाणा के मुख्यमंत्री श्री नायब सिंह सैनी गुरुग्राम में लोगों की समस्याएं सुनते हुए। (25.07.2026)

  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ, 19 ਫਰਵਰੀ (ਪ੍ਰੈਸ ਕਿ ਤਾਕਤ ਬਿਊਰੋ) : – ਹਰਿਆਣਾ ਸਰਕਾਰ ਦੇ ਕਰਮਚਾਰੀਆਂ ਤੋਂ ਚੰਡੀਗੜ ਸਥਿਤ ਸੈਕਟਰ 39ਬੀ ਵਿਚ ਹਰਿਆਣਾ ਸਰਕਾਰ ਦੇ ਰਿਹਾਇਸ਼ ਟਾਇਪ 3, ਟਾਇਪ-1 ਅਤੇ ਟਾਇਪ-4 ਦੇ ਵੰਡ ਲਈ ਬਿਨੈ ਮੰਗੇ ਹਨ| ਸਾਰੇ ਪਾਤਰ ਕਰਮਚਾਰੀਆਂ ਦੇ ਬਿਨੈ ਜਮਾਂ ਕਰਵਾਉਣ ਦੀ ਆਖਰੀ ਮਿਤੀ 10 ਮਾਰਚ, 2020 ਹੈ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਰਿਹਾਇਸ਼ ਵੰਡ ਕਮੇਟੀ, ਹਰਿਆਣਾ, ਚੰਡੀਗੜ ਦੇ ਬੁਲਾਰੇ ਨੇ ਦਸਿਆ ਕਿ ਇਸ ਬਾਰੇ ਵਿਚ ਮੁੱਖ ਸਕੱਤਰ, ਚੰਡੀਗੜ ਅਤੇ ਪੰਚਕੂਲਾ ਸਥਿਤ ਸਾਰੇ ਵਿਭਾਗ ਮੁੱਖੀ, ਹਰਿਆਣਾ ਸਿਵਲ ਸਕੱਤਰੇਤ ਦੇ ਪ੍ਰਸ਼ਾਸਨਿਕ ਅਧਿਕਾਰੀ, ਚੰਡੀਗੜ, ਸੈਕਟਰ 17 ਸਥਿਤ ਮਿੰਨੀ ਸਕੱਤਰੇਤ ਦੇ ਅੰਡਰ ਸਕੱਤਰ (ਮਾਲੀਆ), ਪੰਚਕੂਲਾ ਦੇ ਡਿਪਟੀ ਕਮਿਸ਼ਨਰ, ਪੰਚਕੂਲਾ ਦੇ ਵਧੀਕ ਜਿਲਾ ਤੇ ਸੈਸ਼ਨ ਜੱਜ, ਹਰਿਆਣਾ ਲੋਕ ਨਿਰਮਾਣ ਵਿਭਾਗ, ਚੰਡੀਗੜ ਸਰਕਲ ਦੇ ਸੁਪਰਡੈਂਟ ਇੰਜੀਨੀਅਰ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ, ਚੰਡੀਗੜ ਦੇ ਰਜਿਸਟਰਾਰ ਨੂੰ ਪੱਤਰ ਲਿਖਿਆ ਹੈ|
ਉਨਾਂ ਦਸਿਆ ਕਿ ਪੱਤਰ ਅਨੁਸਾਰ ਪਾਤਰ ਕਰਮਚਾਰੀ ਤੋਂ ਮਤਲਬ ਹੈ ਕਿ ਹਰਿਆਣਾ ਸਰਕਾਰ ਦੇ ਚੰਡੀਗੜ ਸਥਿਤ ਦਫਤਰ ਵਿਚ ਰੈਗੂਲਰ ਆਧਾਰ ‘ਤੇ ਕਰਮਚਾਰੀ ਹੋਣਾ ਚਾਹੀਦਾ ਹੈ ਅਤੇ ਇਸ ਵੰਡ ਲਈ ਸਮੇਂ-ਸਮੇਂ ‘ਤੇ ਜਾਰੀ ਦਿਸ਼ਾ-ਨਿਰਦੇਸ਼ਾ ਅਨੁਸਾਰ ਪੰਚਕੂਲਾ ਅਤੇ ਸੈਕਟਰ 39ਬੀ ਵਿਚ ਸਥਿਤ ਹਰਿਆਣਾ ਸਰਕਾਰ ਦੇ ਰਿਹਾਇਸ਼ ਦੀ ਵੰਡ ਲਈ ਪੰਚਕੂਲਾ ਅਤੇ ਚੰਡੀਗੜ ਵਿਚ ਸਥਿਤੀ ਬੋਰਡ, ਨਿਗਮਾਂ ਅਤੇ ਆਜਾਦ ਸੰਸਥਾਨਾਂ ਵਿਚ ਡੈਪੂਟੇਸ਼ਨ ‘ਤੇ ਗਏ ਕਰਮਚਾਰੀ ਵੀ ਪਾਤਰ ਹੋਣਗੇ|
ਉਨਾਂ ਦਸਿਆ ਕਿ ਯੂ.ਟੀ. ਪ੍ਰਸ਼ਾਸਨ ਵੱਲੋਂ ਚੰਡੀਗੜ ਵਿਚ ਜੇਕਰਾ ਹਰਿਆਣਾ ਸਰਕਾਰ ਦੇ ਕਰਮਚਾਰੀਆਂ ਨੂੰ ਪਹਿਲਾਂ ਤੋਂ ਹੀ ਸਰਕਾਰੀ ਰਿਹਾਇਸ਼ ਵੰਡ ਕੀਤੀ ਗਈ ਹੈ ਤਾਂ ਉਹ ਚੰਡੀਗੜ ਅਤੇ ਪੰਚਕੂਲਾ ਵਿਚ ਹਰਿਆਣਾ ਸਰਕਾਰ ਦੇ ਸਰਕਾਰੀ ਰਿਹਾਇਸ਼ ਲਈ ਪਾਤਰ ਨਹੀਂ ਹੋਵੇਗਾ| ਬੋਰਡ, ਨਿਗਮਾਂ ਅਤੇ ਆਜਾਦ ਸੰਸਥਾਨਾਂ ਦੇ ਕਰਚਮਾਰੀ ਇੰਨਾਂ ਰਿਹਾਇਸ਼ਾਂ ਦੇ ਵੰਡ ਲਈ ਪਾਤਰ ਨਹੀਂ ਹੋਵੇਗਾ|
ਉਨਾਂ ਦਸਿਆ ਕਿ ਟਾਇਪ-1 ਅਤੇ ਟਾਇਪ-4 ਦੀ ਰਿਹਾਇਸ਼ ਲਈ ਪਾਤਰ ਕਰਮਚਾਰੀ ਦੇ ਬਿਨੈ ਸਬੰਧਤ ਵਿਭਾਗ ਮੁੱਖੀ ਜਾਂ ਡਰਾਇੰਗ ਐਂਡ ਡਿਸਬਰਸਿੰਗ ਅਧਿਕਾਰੀ ਵੱਲੋਂ 1 ਜਨਵਰੀ, 2020 ਤਕ ਤਨਖਾਹ ਤਸਦੀਕ ਹੋਣੀ ਚਾਹੀਦੀ ਹੈ ਅਤੇ ਉਸ ਦੀ ਮੂਲ ਤਨਖਾਹ ਦੀ ਰੇਂਜ 35400 ਰੁਪਏ ਤਕ ਹੋਵੇ| ਇਸ ਤਰਾਂ, ਟਾਇਪ-4 ਦੀ ਰਿਹਾਇਸ਼ ਲਈ ਪਾਤਰ ਕਰਮਚਾਰੀ ਦਾ ਬਿਨੈ ਸਬੰਧਤ ਵਿਭਾਗ ਮੁੱਖੀ ਜਾਂ ਡਰਾਇੰਗ ਐਂਡ ਡਿਸਬਰਸਿੰਗ ਅਧਿਕਾਰੀ ਵੱਲੋਂ 1 ਜਨਵਰੀ, 2020 ਤਕ ਤਨਖਾਹ ਤਸਦੀਕ ਹੋਣੀ ਚਾਹੀਦੀ ਹੈ ਅਤੇ ਉਸ ਦਾ ਮੂਲ ਤਨਖਾਹ ਦੀ ਰੇਂਜ 44901 ਰੁਪਏ ਤੋਂ 56100 ਰੁਪਏ ਤਕ ਹੋਵੇ|
ਬੁਲਾਰੇ ਨੇ ਦਸਿਆ ਕਿ ਅਜਿਹੇ ਸਾਰੇ ਪਾਤਰ ਕਰਮਚਾਰੀ www.haryanapwd.gov.in ਵੈਬਸਾਇਟ ‘ਤੇ ਜਾ ਕੇ ਬਿਨੈ ਫਾਰਮ ਡਾਊਨ ਲੋਡ ਕਰ ਸਕਦੇ ਹਨ| ਬਿਨੈ ਫਾਰਮ ਸਕੱਤਰ, ਰਿਹਾਇਸ਼ ਵੰਡ ਕਮੇਟੀ, ਹਰਿਆਣਾ, ਨਿਰਮਾਣ ਸਦਨ, ਪਲਾਟ ਨੰਬਰ 1, ਸੈਕਟਰ 33ਏ, ਚੰਡੀਗੜ ਦਫਤਰ ਵਿਚ ਸਵੇਰੇ 11:00 ਵਜੇ ਤੋਂ ਦੁਪਹਿਰ 12:00 ਵਜੇ ਵਿਚਕਾਰ ਜਮਾਂ ਕਰਵਾਏ ਜਾ ਸਕਦੇ ਹਨ|

Post Views: 137
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

ਸਿੱਧੂ ਮੂਸੇ ਵਾਲੇ ਦੀ ਆਮਦ ਤੋਂ ਇਕ ਦਿਨ ਪਹਿਲਾਂ ਗੋਲੀਆਂ ਚੱਲੀਆਂ ; ਇਕ ਜ਼ਖਮੀ

Next Post

ਜਾਲਸਾਜਾਂ ਤੋਂ ਸਾਵਧਾਨ : ਪੁਲਿਸ ਨੇ ਫਾਸਟ ਟੈਗ ਵਾਲੇਟ ਨੂੰ ਰਜਿਸਟਰ ਜਾਂ ਐਕਟੀਵੇਟ ਕਰਦੇ ਸਮੇਂ ਸਾਵਧਾਨੀ ਵਰਤਨ ਦੀ ਸਲਾਹ ਜਾਰੀ

Related Posts

*अमृतसर में 6.5 किलो हेरोइन और 9.90 लाख रुपये की ड्रग मनी के साथ एक महिला सहित तीन गिरफ्तार*
BREAKING

आज का पंचांग

0
भारत ने T20I सीरीज में जिम्बाब्वे का 3-0 से सूपड़ा साफ किया, यूके दौरे के बुरे सपने के दर्द को किया कम
BREAKING

भारत ने T20I सीरीज में जिम्बाब्वे का 3-0 से सूपड़ा साफ किया, यूके दौरे के बुरे सपने के दर्द को किया कम

0
पंकज त्रिपाठी की ‘ओह माय डॉग’ टली, निर्देशक बोले- ‘OMG 2 के क्लैश की गलती नहीं दोहराएंगे’
BREAKING

पंकज त्रिपाठी की ‘ओह माय डॉग’ टली, निर्देशक बोले- ‘OMG 2 के क्लैश की गलती नहीं दोहराएंगे’

0
“पंजाब सरकार की महिलाओं को एक और तोहफा देने की तैयारी…”
BREAKING

मुख्यमंत्री भगवंत सिंह मान ने भारत में अपनी तरह के पहले ₹1,116 करोड़ के वर्धमान-आइची स्टील फोर्जिंग प्लांट की आधारशिला रखी; 500 युवाओं को मिलेगा प्रत्यक्ष रोजगार

0
हरियाणा के मुख्यमंत्री श्री नायब सिंह सैनी गुरुग्राम में लोगों की समस्याएं सुनते हुए। (25.07.2026)
BREAKING

हरियाणा के मुख्यमंत्री श्री नायब सिंह सैनी गुरुग्राम में लोगों की समस्याएं सुनते हुए। (25.07.2026)

0
*अमृतसर में 6.5 किलो हेरोइन और 9.90 लाख रुपये की ड्रग मनी के साथ एक महिला सहित तीन गिरफ्तार*
BREAKING

आज का पंचांग

0
Next Post
ਜਾਲਸਾਜਾਂ ਤੋਂ ਸਾਵਧਾਨ  :  ਪੁਲਿਸ ਨੇ ਫਾਸਟ ਟੈਗ ਵਾਲੇਟ ਨੂੰ ਰਜਿਸਟਰ ਜਾਂ ਐਕਟੀਵੇਟ ਕਰਦੇ ਸਮੇਂ ਸਾਵਧਾਨੀ ਵਰਤਨ ਦੀ ਸਲਾਹ ਜਾਰੀ

ਜਾਲਸਾਜਾਂ ਤੋਂ ਸਾਵਧਾਨ : ਪੁਲਿਸ ਨੇ ਫਾਸਟ ਟੈਗ ਵਾਲੇਟ ਨੂੰ ਰਜਿਸਟਰ ਜਾਂ ਐਕਟੀਵੇਟ ਕਰਦੇ ਸਮੇਂ ਸਾਵਧਾਨੀ ਵਰਤਨ ਦੀ ਸਲਾਹ ਜਾਰੀ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us