RelatedPosts
ADVERTISEMENT
ਚੰਡੀਗੜ੍ਹ, 1 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ) : ਸਦਰ ਥਾਣਾ ਮਾਨਸਾ ਵਿਚ ਵਿਵਾਦਗ੍ਰਸਤ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਧਾਰਾ 149/294/504 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਇਤਰਾਜ਼ਯੋਗ ਗੀਤ ਗਾਉਣ ਦੇ ਚਲਦਿਆਂ ਕੀਤਾ ਗਿਆ ਹੈ।
Post Views: 104










