Friday, September 11, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home PUNJAB

ਡਿਪਟੀ ਕਮਿਸ਼ਲਰ ਵਲੋਂ ਜੀ.ਆਈ.ਐਸ. ਅਧਾਰਿਤ ਜਲੰਧਰ ਮਾਸਟਰ ਪਲਾਨ-2031 ਨੂੰ ਅੰਤਿਮ ਰੂਪ ਦੇਣ ਦਾ ਜਾਇਜ਼ਾ ਜਲੰਧਰ ਦੇ ਚਾਰ ਸ਼ਹਿਰਾਂ ਅਤੇ 229 ਪਿੰਡਾਂ ਦਾ ਮਾਲ ਰਿਕਾਰਡ ਦਾ ਹੋਇਆ ਡਿਜੀਟਾਈਜ਼ਡ- ਘਨਸ਼ਿਆਮ ਥੋਰੀ

admin by admin
in PUNJAB
Reading Time: 1 min read
A A
0
ਡਿਪਟੀ ਕਮਿਸ਼ਲਰ ਵਲੋਂ ਜੀ.ਆਈ.ਐਸ. ਅਧਾਰਿਤ ਜਲੰਧਰ ਮਾਸਟਰ ਪਲਾਨ-2031 ਨੂੰ ਅੰਤਿਮ ਰੂਪ ਦੇਣ ਦਾ ਜਾਇਜ਼ਾ ਜਲੰਧਰ ਦੇ ਚਾਰ ਸ਼ਹਿਰਾਂ ਅਤੇ 229 ਪਿੰਡਾਂ ਦਾ ਮਾਲ ਰਿਕਾਰਡ ਦਾ ਹੋਇਆ ਡਿਜੀਟਾਈਜ਼ਡ- ਘਨਸ਼ਿਆਮ ਥੋਰੀ
0
SHARES
0
VIEWS
Share on FacebookShare on Twitter
ADVERTISEMENT

RelatedPosts

गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

ई-20 पेट्रोल से वाहनों के नुकसान का मुद्दा पंजाब विधानसभा में गूंजा

कल का पंचांग

दैनिक पंचांग

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਜਲੰਧਰ (ਪ੍ਰੈਸ ਕੀ ਤਾਕਤ ਬਿਊਰੋ): ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਅੱਜ ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਇੰਨਫਰਾਸਟਰਕਚਰ ਡਿਵੈਲਪਮੈਂਟ ਵਲੋਂ ਇੰਸਟੀਚਿਊਟ ਫਾਰ ਸਪਾਸ਼ੀਅਲ ਯੋਜਨਾ ਅਤੇ ਵਾਤਾਵਰਣ ਖੋਜ ਸੰਸਥਾ ਪੰਚਕੂਲਾ ਦੇ ਨਾਲ ਸਲਾਹ ਕਰਕੇ ਬਣਾਏ ਗਏ ਜੀ.ਆਈ.ਐਸ.ਅਧਾਰਿਤ ਜਲੰਧਰ ਮਾਸਟਰ ਪਲਾਨ-2031 ਨੂੰ ਅੰਤਿਮ ਛੂਹਾਂ ਦੇਣ ਦਾ ਜਾਇਜ਼ਾ ਲਿਆ ਗਿਆ।
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਸਬੀਰ ਸਿੰਘ ਵੀ ਮੌਜੂਦ ਸਨ ਨੇ ਕਿਹਾ ਕਿ ਜੀ.ਆਈ.ਐਸ. ਅਧਾਰਤ ਮਾਸਟਰ ਪਲਾਨ ਅਮਰੂਤ ਸਕੀਮ ਅਧੀਨ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਯੋਜਨਾਬੰਦੀ ਖੇਤਰ ਅਧੀਨ ਜਲੰਧਰ ਦੇ ਚਾਰ ਸਮੇਤ ਮਾਸਟਰ ਪਲਾਨ 2031 ਜਿਸ ਵਿੱਚ ਫਗਵਾੜਾ , ਆਦਮਪੁਰ, ਅਲਾਵਲਪੁਰ, ਕਰਤਾਰਪੁਰ ਅਤੇ 229 ਪਿੰਡਾਂ ਦਾ ਮਾਲ ਰਿਕਾਰਡ ਡਿਜੀਟਲ ਕੀਤਾ ਜਾ ਚੁੱਕਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਾਰੋਬਾਰ ਵਿੱਚ ਅਸਾਨੀ ਲਿਆਉਣ ਲਈ ਸਥਾਨਕ ਯੋਜਨਾਬੰਦੀ ਖੇਤਰ ਅਧੀਨ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਕੈਡਸਟ੍ਰਲ ਨਕਸ਼ਿਆਂ ਨੂੰ ਸਰਕਾਰੀ ਵੈਬਸਾਈਟ ’ਤੇ ਜਨਤਕ ਡੋਮੇਨ ’ਤੇ ਉਪਲਬੱਧ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੈਡਸਟ੍ਰੈਲ ਨਕਸ਼ਿਆਂ ਦੇ ਡਿਜੀਟਲ ਹੋਣ ਨਾਲ ਸਰਕਾਰੀ ਜ਼ਮੀਨਾਂ ਦਾ ਅਸਾਨੀ ਨਾਲ ਪਤਾ ਲਗਾਇਆ ਜਾ ਸਕੇਗਾ।
ਉਨ੍ਹਾਂ ਦੱਸਿਆ ਕਿ ਇੰਸਟੀਚਿਊਟ ਫਾਰ ਸਪਾਸ਼ੀਅਲ ਪਲੈਨਿੰਗ ਅਤੇ ਇਨਵਾਇਰਮੈਂਟ ਰਿਸਰਚ ਪੰਚਕੂਲਾ ਵਲੋਂ ਡਰਾਫ਼ਟ ਰਿਪੋਰਟ 29 ਅਪ੍ਰੈਲ 2019 ਨੂੰ ਪੇਸ਼ ਕੀਤੀ ਗਈ ਸੀ ਅਤੇ ਡਰਾਫਟ ਯੋਜਨਾ ਮਿਊਂਸੀਪਲ ਕਾਰਪੋਰੇਸਨ ਜਲੰਧਰ ਦੇ ਨਾਲ ਹੋਰ ਵਿਭਾਗਾਂ ਜਿਸ ਵਿੱਚ ਰੇਲਵੇ , ਪੁਲਿਸ, ਸ਼ਹਿਰੀ ਯੋਜਨਾਬੰਦੀ ਵਿਭਾਗਾਂ ਨੂੰ 8 ਜਨਵਰੀ ਅਤੇ 14 ਅਗਸਤ 2020 ਨੂੰ ਸੁਝਾਅ ਅਤੇ ਇਤਰਾਜ਼ ਲੈਣ ਲਈ ਸੌਂਪੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਵਲੋਂ ਪ੍ਰਾਪਤ ਕੀਤੇ ਗਏ ਇਤਰਾਜ਼ਾਂ ਅਤੇ ਸੁਝਾਵਾਂ ਨੂੰ ਇਸ ਯੋਜਨਾਬੱਧ ਢੰਗ ਨਾਲ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਕਰਵਾਉਣ ਦਾ ਮੁੱਖ ਮੰਤਵ ਜੀਓਗ੍ਰਾਫਿਕ ਇਨਫਰਮੇਸ਼ਨ ਸਿਸਟਮ ਦੀ ਵਰਤੋਂ ਕਰਕੇ ਸਾਂਝੇ ਜੀਓ ਰੈਫਰੈਂਸਡ ਬੇਸ ਮੈਪ ਅਤੇ ਲੈਂਡ ਯੂਜ਼ ਮੈਪਾਂ ਦਾ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਡਿਜੀਟਲ ਜੀ.ਆਈ.ਐਸ.ਅਧਾਰਤ ਮਾਸਟਰ ਪਲਾਨ ਨੂੰ ਅਗੋਂ ਰਾਸ਼ਟਰੀ ਪੋਰਟਲ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਇਨਾਂ ਨਕਸ਼ਿਆਂ ਨੂੰ ਉਚ ਕੁਆਲਟੀ ਦੀਆਂ ਤਸਵੀਰਾਂ ਅਤੇ ਜੀ.ਆਈ.ਐਸ. ਤਕਨੀਕ ਨਾਲ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਅਰੁਣ ਸੈਣੀ, ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ, ਨਗਰ ਨਿਗਮ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਅਤੇ ਹੋਰ ਵੀ ਹਾਜ਼ਰ ਸਨ।
———————-

Post Views: 94
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

जालंधर सभी आंगनवाड़ी केन्द्रों में 100 प्रतिशत पानी की स्पलाई करने वाला पंजाब का पहला ज़िला बना: एडीसी विशेष सारंगल जालंधर के सभी 1654 अंगनवाड़ी सैंटरों में पानी क्नैक्शनों के साथ जोड़े: सारंगल

Next Post

All Beneficiaries of Sarbat Sehat Bima Yojana to issue e-cards in Six Months: Balbir Sidhu ·Government departments & Board to ensure e-card generation in stipulated time frame

Related Posts

गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू
BREAKING

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया
BREAKING

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?
BREAKING

श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

0
गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।
BREAKING

गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

0
ई-20 पेट्रोल से वाहनों के नुकसान का मुद्दा पंजाब विधानसभा में गूंजा
BREAKING

ई-20 पेट्रोल से वाहनों के नुकसान का मुद्दा पंजाब विधानसभा में गूंजा

0
कल का पंचांग
BREAKING

दैनिक पंचांग

0
Next Post
All Beneficiaries of Sarbat Sehat Bima Yojana to issue e-cards in Six Months: Balbir Sidhu  ·Government departments & Board to ensure e-card generation in stipulated time frame

All Beneficiaries of Sarbat Sehat Bima Yojana to issue e-cards in Six Months: Balbir Sidhu ·Government departments & Board to ensure e-card generation in stipulated time frame

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us