Monday, September 7, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home ENTERTAINMENT

ਪਟਿਆਲਾ ਹੈਰੀਟੇਜ ਫੈਸਟੀਵਲ-2020 : ਰਾਜਾ ਰਾਧਾ ਰੈਡੀ ਜੋੜੀ ਨੇ ਕੁਚੀਪੁਡੀ ਡਾਂਸ ਰਾਹੀਂ ਭਾਰਤ ਦੀ ਮਹਾਨਤਾ ਦਰਸਾਈ, ਦਰਸ਼ਕਾਂ ਦਾ ਮਨ ਮੋਹਿਆ

admin by admin
in ENTERTAINMENT
Reading Time: 1 min read
A A
0
ਪਟਿਆਲਾ ਹੈਰੀਟੇਜ ਫੈਸਟੀਵਲ-2020 : ਰਾਜਾ ਰਾਧਾ ਰੈਡੀ ਜੋੜੀ ਨੇ ਕੁਚੀਪੁਡੀ ਡਾਂਸ ਰਾਹੀਂ ਭਾਰਤ ਦੀ ਮਹਾਨਤਾ ਦਰਸਾਈ, ਦਰਸ਼ਕਾਂ ਦਾ ਮਨ ਮੋਹਿਆ
0
SHARES
0
VIEWS
Share on FacebookShare on Twitter
ADVERTISEMENT

RelatedPosts

गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

0

01 August 2026

0
महाराष्ट्र राज्य फिल्म पुरस्कार 2025 के विजेता: प्रसाद ओक, रानी मुखर्जी और सलीम खान हुए सम्मानित

महाराष्ट्र राज्य फिल्म पुरस्कार 2025 के विजेता: प्रसाद ओक, रानी मुखर्जी और सलीम खान हुए सम्मानित

0
पंकज त्रिपाठी की ‘ओह माय डॉग’ टली, निर्देशक बोले- ‘OMG 2 के क्लैश की गलती नहीं दोहराएंगे’

पंकज त्रिपाठी की ‘ओह माय डॉग’ टली, निर्देशक बोले- ‘OMG 2 के क्लैश की गलती नहीं दोहराएंगे’

0
‘प्रतिरोध जारी रहना चाहिए’: शबाना आजमी ने धर्मेंद्र प्रधान के इस्तीफे को पहला कदम बताया

‘प्रतिरोध जारी रहना चाहिए’: शबाना आजमी ने धर्मेंद्र प्रधान के इस्तीफे को पहला कदम बताया

0
अनुपम खेर ने नीट विरोध प्रदर्शन का समर्थन किया, छात्रों से अपने आंदोलन को ‘हाइजैक’ न होने देने का आग्रह किया।

अनुपम खेर ने नीट विरोध प्रदर्शन का समर्थन किया, छात्रों से अपने आंदोलन को ‘हाइजैक’ न होने देने का आग्रह किया।

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ, 23 ਫਰਵਰੀ (ਪੀਤੰਬਰ ਸ਼ਰਮਾ) : ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ-2020 ਦੀ ਦੂਜੀ ਸ਼ਾਮ ਉਸ ਸਮੇਂ ਹੋਰ ਵੀ ਖ਼ੂਬਸੂਰਤ ਨਜ਼ਰ ਆਈ, ਜਦੋਂ ਇਥੇ ਭਾਰਤੀ ਸ਼ਾਸ਼ਤਰੀ ਸੰਗੀਤ ਦੇ ਖ਼ਿਆਲ, ਠੁਮਰੀ ਤੇ ਦਾਦਰਾ ਦੀ ਸਿਰਮੌਰ ਗਾਇਕਾ ਪਦਮਸ੍ਰੀ ਸ਼ੁਭਾ ਮੁਦਗਲ ਨੇ ਸ਼ਾਸ਼ਤਰੀ ਸੰਗੀਤ ਦੇ ਰੰਗ ਬਿਖ਼ੇਰੇ।
ਇਸੇ ਦੌਰਾਨ ਦੱਖਣੀ ਭਾਰਤ ਦੇ ਪ੍ਰਸਿੱਧ ਡਾਂਸ ‘ਕੁਚੀਪੁਡੀ’ ਨੂੰ ਦੁਨੀਆਂ ਦੇ ਸੱਭਿਆਚਾਰਕ ਨਕਸ਼ੇ ‘ਤੇ ਚਮਕਾਉਣ ਵਾਲੀ ਸੰਗੀਤ ਨਾਟਕ ਅਕੈਡਮੀ ਐਵਾਰਡ ਜੇਤੂ, ਪਦਮ ਸ੍ਰੀ ਤੇ ਪਦਮ ਭੂਸ਼ਨ ਰਾਜਾ ਰਾਧਾ ਰੈਡੀ ਜੋੜੀ ਨੇ ਕੁਚੀਪੁਡੀ ਦੀ ਭਾਵਪੂਰਤ ਪੇਸ਼ਕਾਰੀ ਕਰਕੇ ਦਰਸ਼ਕਾਂ ਦਾ ਮਨ ਮੋਹਿਆ।
ਕਿਲਾ ਮੁਬਾਰਕ ਦੇ ਦਰਬਾਰ ਹਾਲ ਦੇ ਖੁਲ੍ਹੇ ਵਿਹੜੇ ‘ਚ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ, ਸ੍ਰੀਮਤੀ ਅਨੀਤਾ ਸਿੰਘ, ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਮੇਅਰ ਸ੍ਰੀ ਸੰਜੀਵ ਸ਼ਰਮਾ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸ੍ਰੀ ਸੰਤ ਬਾਂਗਾ ਅਤੇ ਸ੍ਰੀ ਸੋਨੂ ਸੰਗਰ ਨੇ ਇਸ ਸੰਗੀਤਕ ਸ਼ਾਮ ਦੀ ਦੀਪ ਜਲਾ ਕੇ ਸ਼ੁਰੂਆਤ ਕਰਵਾਈ।
ਰਾਜਾ ਰਾਧਾ ਰੈਡੀ ਜੋੜੀ ਨੇ ਸਵਾਗਤ ਸ਼ੁਭ ਸਵਾਗਤ ਤੋਂ ਸ਼ੁਰੂ ਕਰਦਿਆਂ ਕੁਚੀਪੁਡੀ ਨ੍ਰਿਤ ਰਾਹੀਂ ਭਾਰਤ-ਭਾਰਤੀ ਡਾਂਸ ਜਰੀਏ ਭਾਰਤ ਦੇਸ਼ ਦੀ ਮਹਾਨਤਾ ਨੂੰ ਦਰਸਾਇਆ। ਉਨ੍ਹਾਂ ਨੇ ਆਪਣੇ ਡਾਂਸ ਵਿੱਚ ਦੇਸ਼ ‘ਚ ਵੱਖ ਵੱਖ ਧਰਮਾਂ ਦੀ ਸਮੇਤ ਦੇਸ਼ ਦੀ ਫਿਰਕੂ ਇਕਸੁਰਤਾ, ਬਹੁਲਤਾ ਤੇ ਅਨੇਕਤਾ ‘ਚ ਏਕਤਾ ਨੂੰ ਦਿਖਾਉਂਦਿਆਂ ਜਯ ਭਾਰਤਵਨੀ, ਜਯ ਲੋਕਵਨੀ ਅਤੇ ਵੇਦਾਂ ‘ਚ ਨਾਟ ਤੇ ਸੰਗੀਤ ਦੀ ਮਹੱਤਤਾ ਸਮੇਤ ਸਿਵ ਅਰਧਨਾਰੀੲਸ਼ਵਰ, ਸ਼ਿਵ ਤਾਂਡਵ ਤੇ ਹੁਲਾਸ ਨੂੰ ਵੀ ਦਰਸਾਇਆ। ਇਸ ਤੋਂ ਬਿਨ੍ਹਾਂ ਨੇ ਕੁਚੀਪੁਡੀ ਪ੍ਰੰਪਰਾ ਤਹਿਤ ਥਾਲੀ ਉਪਰ ਡਾਂਸ ਕੀਤਾ।
ਕੁਚੀਪੁਡੀ ਡਾਂਸ ਦੌਰਾਨ ਗਾਇਕਾ ਸ੍ਰੀਮਤੀ ਲਵਨਯ ਸੁੰਦਰਮ ਤੇ ਗਾਇਕ ਸ੍ਰੀ ਰਵੀ ਕਾਂਤ ਨੇ ਸਾਥ ਦਿੱਤਾ। ਜਦੋਂਕਿ ਨੱਟੂਵਾਂਗਮ ‘ਤੇ ਗੁਰੂ ਕੌਸ਼ੱਲਿਆ ਰੈਡੀ, ਮ੍ਰਿਦੰਗਮ ‘ਤੇ ਮਨੋਹਰ ਬਾਲਾ ਚੰਦਰਨ, ਵਾਇਲਨ ‘ਤੇ ਜੀ ਰਾਗਵੇਂਦਰਾ ਅਤੇ ਬੰਸਰੀ ‘ਤੇ ਵਾਸੂ ਬਿਸ਼ਟ ਸਮੇਤ ਨ੍ਰਿਤ ‘ਚ ਉਨ੍ਹਾਂ ਦੀਆਂ ਪੁਤਰੀਆਂ ਯਾਮਨੀ ਤੇ ਭਾਵਨਾ ਤੇ ਵਿਦਿਆਰਥੀਆਂ ਨੇ ਸਾਥ ਦਿੱਤਾ।
ਇਸ ਸ਼ਾਸਤਰੀ ਸੰਗੀਤ ਦੀ ਮਧੁਰ ਸੰਗੀਤਮਈ ਸ਼ਾਮ ਮੌਕੇ ਸ਼ੁਭਾ ਮੁਦਗਲ ਨੇ ਰਾਗ ਬਿਹਾਗ ਤੋਂ ਸ਼ੁਰੂਆਤ ਕਰਕੇ ਸ਼ਾਸ਼ਤਰੀ ਗਾਇਕੀ ਨਾਲ ਰੰਗ ਬੰਨ੍ਹਦਿਆਂ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਸ੍ਰੀਮਤੀ ਮੁਦਗਲ ਨੇ ਵਿਲੰਬਿਤ ਏਕ ਤਾਲ ‘ਚ ‘ਹੋ ਮਾਈ ਆਜ ਕੋ ਦਿਨ ਮੋਹਿ ਨੀਕੋ ਲਾਗਤ’ ਅਤੇ ਮਧਲਯ ਤੀਨ ਤਾਲ ‘ਚ ‘ਖੇਲੋ ਨੰਦ ਲਾਲ ਸੰਗ ਆਜ ਹੋਲੀ’ ਗਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਹੋਲੀ, ਠੁਮਰੀ ਤੇ ਦਾਦਰਾ ਸ਼ੈਲੀ ‘ਚ ਗਾ ਕੇ ਸ਼ਾਸਤਰੀ ਸੰਗੀਤ ਦੀ ਸ਼ਾਮ ਨੂੰ ਸਿਖ਼ਰਾਂ ‘ਤੇ ਪਹੁੰਚਾ ਦਿੱਤਾ।
ਸ਼ੁਭਾ ਮੁਦਗਲ ਦੇ ਨਾਲ ਹਰਮੋਨੀਅਮ ‘ਤੇ ਦਾਨੇਸ਼ਵਰ ਸੁਨੋਨੀ, ਤਬਲੇ ‘ਤੇ ਅਦੀਸ਼ ਪ੍ਰਧਾਨ ਤੇ ਸਾਊਂਡ ਇੰਜੀਨੀਅਰ ਨਿਤਿਨ ਜੋਸ਼ੀ ਸਮੇਤ ਤਾਨਪੁਰਾ ‘ਤੇ ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਅਲਕਾ ਤੇ ਗਰਿਮਾ ਨੇ ਸਾਥ ਦਿੱਤਾ। ਇਸ ਸ਼ਾਸਤਰੀ ਸੰਗੀਤ ਸ਼ਾਮ ਦਾ ਮੰਚ ਦਾ ਸੰਚਾਲਨ ਮਸ਼ਹੂਰ ਡਾਕੂਮੈਂਟਰੀ ਨਿਰਮਾਤਾ, ਟੀ.ਵੀ. ਅਤੇ ਸਟੇਜ ਐਂਕਰ ਸ੍ਰੀਮਤੀ ਸਾਧਨਾ ਸ੍ਰੀਵਾਸਤਵ ਨੇ ਕੀਤਾ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਇਆ ਜਾ ਇਹਾ ਪਟਿਆਲਾ ਵਿਰਾਸਤੀ ਉਤਸਵ ਪਿਛਲੇ ਤਿੰਨ ਸਾਲਾਂ ਤੋਂ ਪਟਿਆਲਵੀਆਂ ਅਤੇ ਦੇਸ਼ ਵਿਦੇਸ਼ ਦੇ ਕਲਾ ਪ੍ਰੇਮੀਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

Post Views: 97
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

ਭਾਰਤੀ ਵਿਦਿਆਰਥੀ ਸੰਸਦ ਵੱਲੋਂ ਪੰਜਾਬ ਦੇ ਵਿਆਪਕ ਵਿਕਾਸ ਲਈ ਨਿਵੇਕਲੀਆਂ ਪਹਿਲਕਦਮੀਆਂ ਬਦਲੇ ਕੈਪਟਨ ਅਮਰਿੰਦਰ ਸਿੰਘ ਦਾ ‘ਆਦਰਸ਼ ਮੁੱਖ ਮੰਤਰੀ ਐਵਾਰਡ’ ਨਾਲ ਸਨਮਾਨ

Next Post

ਸਾਰੇ ਦੋਸ਼ ਘਟੀਆ ਤੇ ਬੇਬੁਨਿਆਦ: ਆਸ਼ੂ ਕਿਹਾ, ਦਾਗੀ ਡੀਐਸਪੀ ਨੇ ਆਪਦੇ ਸਿਆਸੀ ਆਕਾਵਾਂ ਦੇ ਇਸ਼ਾਰੇ ‘ਤੇ ਮੇਰੇ ਸਿਆਸੀ ਅਕਸ ਨੂੰ ਗੰਧਲਾ ਕਰਨ ਲਈ ਘੜੀ ਨਵੀਂ ਕਹਾਣੀ

Related Posts

गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।
BREAKING

गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

0
BREAKING

01 August 2026

0
महाराष्ट्र राज्य फिल्म पुरस्कार 2025 के विजेता: प्रसाद ओक, रानी मुखर्जी और सलीम खान हुए सम्मानित
BREAKING

महाराष्ट्र राज्य फिल्म पुरस्कार 2025 के विजेता: प्रसाद ओक, रानी मुखर्जी और सलीम खान हुए सम्मानित

0
पंकज त्रिपाठी की ‘ओह माय डॉग’ टली, निर्देशक बोले- ‘OMG 2 के क्लैश की गलती नहीं दोहराएंगे’
BREAKING

पंकज त्रिपाठी की ‘ओह माय डॉग’ टली, निर्देशक बोले- ‘OMG 2 के क्लैश की गलती नहीं दोहराएंगे’

0
‘प्रतिरोध जारी रहना चाहिए’: शबाना आजमी ने धर्मेंद्र प्रधान के इस्तीफे को पहला कदम बताया
BREAKING

‘प्रतिरोध जारी रहना चाहिए’: शबाना आजमी ने धर्मेंद्र प्रधान के इस्तीफे को पहला कदम बताया

0
अनुपम खेर ने नीट विरोध प्रदर्शन का समर्थन किया, छात्रों से अपने आंदोलन को ‘हाइजैक’ न होने देने का आग्रह किया।
BREAKING

अनुपम खेर ने नीट विरोध प्रदर्शन का समर्थन किया, छात्रों से अपने आंदोलन को ‘हाइजैक’ न होने देने का आग्रह किया।

0
Next Post
ਸਾਰੇ ਦੋਸ਼ ਘਟੀਆ ਤੇ ਬੇਬੁਨਿਆਦ: ਆਸ਼ੂ ਕਿਹਾ,          ਦਾਗੀ ਡੀਐਸਪੀ ਨੇ ਆਪਦੇ ਸਿਆਸੀ ਆਕਾਵਾਂ ਦੇ ਇਸ਼ਾਰੇ ‘ਤੇ ਮੇਰੇ ਸਿਆਸੀ ਅਕਸ ਨੂੰ ਗੰਧਲਾ ਕਰਨ ਲਈ ਘੜੀ ਨਵੀਂ ਕਹਾਣੀ

ਸਾਰੇ ਦੋਸ਼ ਘਟੀਆ ਤੇ ਬੇਬੁਨਿਆਦ: ਆਸ਼ੂ ਕਿਹਾ, ਦਾਗੀ ਡੀਐਸਪੀ ਨੇ ਆਪਦੇ ਸਿਆਸੀ ਆਕਾਵਾਂ ਦੇ ਇਸ਼ਾਰੇ 'ਤੇ ਮੇਰੇ ਸਿਆਸੀ ਅਕਸ ਨੂੰ ਗੰਧਲਾ ਕਰਨ ਲਈ ਘੜੀ ਨਵੀਂ ਕਹਾਣੀ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us