Wednesday, July 29, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home SPORTS

ਭਾਰਤ-ਨਿਊਜ਼ੀਲੈਂਡ ਟੀ-20 ਭਾਰਤ ਨੇ ਲਗਾਇਆ ਜਿੱਤ ਦਾ ਚੌਕਾ ਸੁਪਰ ਓਵਰ ‘ਚ ਜਿੱਤਿਆ ਲਗਾਤਾਰ ਦੂਸਰਾ ਮੈਚ

admin by admin
in SPORTS
Reading Time: 1 min read
A A
0
ਭਾਰਤ-ਨਿਊਜ਼ੀਲੈਂਡ ਟੀ-20 ਭਾਰਤ ਨੇ ਲਗਾਇਆ ਜਿੱਤ ਦਾ ਚੌਕਾ ਸੁਪਰ ਓਵਰ ‘ਚ ਜਿੱਤਿਆ ਲਗਾਤਾਰ ਦੂਸਰਾ ਮੈਚ
0
SHARES
0
VIEWS
Share on FacebookShare on Twitter
ADVERTISEMENT

RelatedPosts

भारत ने T20I सीरीज में जिम्बाब्वे का 3-0 से सूपड़ा साफ किया, यूके दौरे के बुरे सपने के दर्द को किया कम

भारत ने T20I सीरीज में जिम्बाब्वे का 3-0 से सूपड़ा साफ किया, यूके दौरे के बुरे सपने के दर्द को किया कम

0
6, 6, 6, 6, 6… भारतीय कप्तान श्रेयस अय्यर ने इंग्लैंड के खिलाफ चौथे टी-20 में सूर्यकुमार यादव का बड़ा रिकॉर्ड तोड़ा।

राष्ट्रमंडल खेल 2026 से पहले खेल मंत्री डॉ. मनसुख मंडाविया ने ग्लासगो में ‘चीयर फॉर भारत’ साइकिल रैली का नेतृत्व किया।

0

24 July 2026

0

23 July 2026

0

22 July 2026

0
6, 6, 6, 6, 6… भारतीय कप्तान श्रेयस अय्यर ने इंग्लैंड के खिलाफ चौथे टी-20 में सूर्यकुमार यादव का बड़ा रिकॉर्ड तोड़ा।

CWG 2026: भारत 2022 में जीती गई 61 पदक की संख्या में से आधे पदक भी क्यों नहीं जीत पाएगा?

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਵੈਿਲੰਗਟਨ, 31 ਜਨਵਰੀ (ਪ੍ਰੈਸ ਕੀ ਤਾਕਤ ਇੰਟ ਬਿਊਰੋ)- ਜੇਤੂ ਰਥ ‘ਤੇ ਸਵਾਰ ਭਾਰਤ ਨੇ ਨਿਊਜ਼ੀਲੈਂਡ ਨੂੰ ਇਕ ਵਾਰ ਫਿਰ ਸੁਪਰ ਓਵਰ ਨਾਲ ਹਰਾਉਂਦਿਆਂ ਰੋਮਾਂਚਕ ਜਿੱਤ ਦਰਜ ਕਰਵਾਈ ਹੈ | ਭਾਰਤੀ ਟੀਮ ਨੇ ਅੱਜ ਚੌਥੇ ਟੀ-20 ਮੈਚ ‘ਚ ਨਿਊਜ਼ੀਲੈਂਡ ਨੂੰ ਇਕ ਸੁਪਰ ਓਵਰ ‘ਚ ਹਰਾ ਦਿੱਤਾ | ਨਿਊਜ਼ੀਲੈਂਡ ਨੂੰ ਸ਼ਾਰਦੂਲ ਠਾਕੁਰ ਵਲੋਂ ਕਰਵਾਏ ਜਾ ਰਹੇ ਮੈਚ ਦੇ ਆਖ਼ਰੀ ਓਵਰ ‘ਚ ਸੱਤ ਵਿਕਟਾਂ ਬਾਕੀ ਰਹਿੰਦਿਆਂ ਜਿੱਤਣ ਲਈ ਸਿਰਫ਼ ਸੱਤ ਦੌੜਾਂ ਦੀ ਲੋੜ ਸੀ ਪਰ ਮੇਜ਼ਬਾਨ ਟੀਮ ਨੇ ਇਸ ਓਵਰ ‘ਚ ਚਾਰ ਵਿਕਟਾਂ ਗੁਆ ਦਿੱਤੀਆਂ ਤੇ ਸਿਰਫ਼ 6 ਦੌੜਾਂ ਹੀ ਬਣ ਸਕੀਆਂ ਤੇ ਜਿਸ ਨਾਲ ਮੈਚ ਬਰਾਬਰੀ ‘ਤੇ ਹੋ ਗਿਆ, ਇਸ ਤੋਂ ਬਾਅਦ ਨਤੀਜੇ ਲਈ ਸੁਪਰ ਓਵਰ ਦਾ ਸਹਾਰਾ ਲਿਆ ਗਿਆ | ਸੁਪਰ ਓਵਰ ‘ਚ ਨਿਊਜ਼ੀਲੈਂਡ ਟੀਮ ਨੇ 13 ਦੌੜਾਂ ਬਣਾਈਆਂ ਤੇ ਭਾਰਤੀ ਟੀਮ ਨੇ ਇਕ ਗੇਂਦ ਬਾਕੀ ਰਹਿੰਦਿਆਂ ਹੀ ਟੀਚਾ ਹਾਸਲ ਕਰ ਲਿਆ | ਸ਼ਰਦੁਲ ਠਾਕੁਰ ਨੂੰ ‘ਪਲੇਅਰ ਆਫ਼ ਦਾ ਮੈਚ’ ਐਲਨਿਆ ਗਿਆ | ਪਿਛਲੇ ਮੈਚ ‘ਚ ਵੀ ਭਾਰਤ ਨੇ ਸੁਪਰ ਓਵਰ ‘ਚ ਜਿੱਤ ਦਰਜ ਕੀਤੀ ਸੀ | ਚੌਥੇ ਮੈਚ ਦੀ ਜਿੱਤ ਨਾਲ ਭਾਰਤ ਨੇ 5 ਮੈਚਾਂ ਦੀ ਟੀ-20 ਲੜੀ ‘ਚ 4-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ | ਅੱਜ ਦੇ ਮੈਚ ‘ਚ ਦੋਵੇਂ ਟੀਮਾਂ ਵੱਡੇ ਬਦਲਾਅ ਨਾਲ ਮੈਦਾਨ ‘ਚ ਉੱਤਰੀਆਂ | ਭਾਰਤੀ ਟੀਮ ਨੇ ਤਿੰਨ ਬਦਲਾਅ ਕੀਤੇ ਜਿਸ ‘ਚ ਰੋਹਿਤ ਸ਼ਰਮਾ, ਮੁਹੰਮਦ ਸ਼ਮੀ, ਰਵਿੰਦਰ ਜਡੇਜਾ ਨੂੰ ਆਰਾਮ ਦਿੱਤਾ ਗਿਆ | ਉਨ੍ਹਾਂ ਦੀ ਜਗ੍ਹਾ ਸੰਜੂ ਸੈਮਸਨ, ਨਵਦੀਪ ਸੈਣੀ ਤੇ ਵਾਸ਼ਿੰਗਟਨ ਸੁੰਦਰ ਨੂੰ ਉਤਾਰਿਆ ਗਿਆ | ਨਿਊਜ਼ੀਲੈਂਡ ਟੀਮ ਨੇ ਵੀ ਦੋ ਬਦਲਾਅ ਕੀਤੇ ਸਨ ਜਿਸ ‘ਚ ਕਪਤਾਨ ਕੇਨ ਵਿਲੀਅਮਸਨ ਮੋਢੇ ਦੀ ਸੱਟ ਕਾਰਨ ਨਹੀਂ ਖੇਡੇ | ਨਿਊਜ਼ੀਲੈਂਡ ਟੀਮ ਵਲੋਂ ਵਿਲੀਅਮਸਨ ਦੀ ਜਗ੍ਹਾ ਡੈਰਲ ਮਿਸ਼ੇਲ ਤੇ ਟੋਮ ਬਰੂਸ ਦੀ ਜਗ੍ਹਾ ਕੋਲਿਨ ਡੀ ਗ੍ਰੈਂਡਹੋਮ ਨੂੰ ਖੇਡ ਰਹੇ 11 ਖਿਡਾਰੀਆਂ ‘ਚ ਸ਼ਾਮਿਲ ਕੀਤਾ ਗਿਆ | ਨਿਊਜ਼ੀਲੈਂਡ ਨੇ ਅੱਜ ਖੇਡੇ ਗਏ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 165 ਦੌੜਾਂ ਬਣਾਈਆਂ | ਭਾਰਤ ਵਲੋਂ ਮਨੀਸ਼ ਪਾਂਡੇ ਨੇ 36 ਗੇਂਦਾਂ ‘ਚ 50 ਦੌੜਾਂ ਤੇ ਕੇ.ਐਲ. ਰਾਹੁਲ ਨੇ 26 ਗੇਂਦਾਂ ‘ਚ 39 ਦੌੜਾਂ ਦੀ ਪਾਰੀ ਖੇਡੀ | ਸ਼ਰਦੁਲ ਠਾਕੁਰ ਨੇ 15 ਗੇਂਦਾਂ ‘ਚ 20 ਦੌੜਾਂ ਬਣਾਈਆਂ ਤੇ ਇਨ੍ਹਾਂ ਤਿੰਨੋ ਬੱਲੇਬਾਜ਼ਾਂ ਤੋਂ ਬਿਨਾਂ ਕੋਈ ਵੀ ਬੱਲੇਬਾਜ਼ 20 ਦੌੜਾਂ ਦਾ ਅੰਕੜਾ ਪਾਰ ਨਾ ਕਰ ਸਕਿਆ | ਨਿਊਜ਼ੀਲੈਂਡ ਵਲੋਂ ਈਸ਼ ਸੋਢੀ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਝਟਕਾਈਆਂ ਤੇ ਹੈਮੀਸ਼ ਬੇਨੇਟ ਨੇ 2 ਵਿਕਟਾਂ ਲਈਆਂ | ਟਿਮ ਸਾਉਦੀ, ਕੁਗਲਾਇਨ ਤੇ ਸੈਂਟਨਰ ਨੂੰ 1-1 ਵਿਕਟ ਹਾਸਲ ਹੋਈ | ਟੀਚੇ ਦਾ ਪਿੱਛਾ ਕਰਦਿਆਂ ਜਵਾਬ ‘ਚ ਨਿਊਜ਼ੀਲੈਂਡ 19 ਓਵਰਾਂ ਤੱਕ ਜਿੱਤ ਦੇ ਕਰੀਬ ਸੀ | ਉਨ੍ਹਾਂ ਨੇ 19 ਓਵਰਾਂ ਤੋਂ ਬਾਅਦ ਤਿੰਨ ਵਿਕਟਾਂ ਗੁਆ ਕੇ 159 ਦੌੜਾਂ ਬਣਾ ਲਈਆਂ ਸਨ | ਪਰ ਆਖ਼ਰੀ ਓਵਰ ‘ਚ 4 ਵਿਕਟਾਂ ਗੁਆ ਕੇ ਨਿਊਜ਼ੀਲੈਂਡ 20 ਓਵਰਾਂ ‘ਚ 7 ਵਿਕਟਾਂ ‘ਤੇ 165 ਦੌੜਾਂ ਹੀ ਬਣਾ ਸਕਿਆ ਤੇ ਮੈਚ ਬਰਾਬਰ ਹੋ ਗਿਆ | ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਕੋਲਿਨ ਮੁਨਰੋ ਨੇ 64 ਦੌੜਾਂ ਬਣਾਈਆਂ | ਇਸ ਤੋਂ ਬਾਅਦ ਸੁਪਰ ਓਵਰ ਖੇਡਿਆ ਗਿਆ | ਜਿਸ ‘ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ 13 ਦੌੜਾਂ ਬਾਣੀਆਂ ਤੇ ਜਵਾਬ ‘ਚ ਭਾਰਤ ਨੇ 5 ਗੇਂਦਾਂ ‘ਚ 16 ਦੌੜਾਂ ਬਣਾ ਕੇ ਮੈਚ ਜਿੱਤ ਗਿਆ |

Post Views: 130
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

ਡੀ.ਪੀ.ਆਰ.ਓ. ਦਫ਼ਤਰ ਦੇ ਕਰਮਚਾਰੀ ਪ੍ਰੇਮ ਬਹਾਦਰ 35 ਸਾਲਾਂ ਦੀ ਸ਼ਾਨਦਾਰ ਸੇਵਾ ਮਗਰੋਂ ਸੇਵਾ ਮੁਕਤ ; ਨਿੱਘੀ ਵਿਦਾਇਗੀ

Next Post

ਅਮਰੀਕਾ-ਮੈਕਸੀਕੋ ਸਰਹੱਦ ‘ਤੇ ਤਸਕਰਾਂ ਨੇ ਬਣਾਈ 1.5 ਕਿੱਲੋਮੀਟਰ ਲੰਬੀ ਸੁਰੰਗ

Related Posts

भारत ने T20I सीरीज में जिम्बाब्वे का 3-0 से सूपड़ा साफ किया, यूके दौरे के बुरे सपने के दर्द को किया कम
BREAKING

भारत ने T20I सीरीज में जिम्बाब्वे का 3-0 से सूपड़ा साफ किया, यूके दौरे के बुरे सपने के दर्द को किया कम

0
6, 6, 6, 6, 6… भारतीय कप्तान श्रेयस अय्यर ने इंग्लैंड के खिलाफ चौथे टी-20 में सूर्यकुमार यादव का बड़ा रिकॉर्ड तोड़ा।
BREAKING

राष्ट्रमंडल खेल 2026 से पहले खेल मंत्री डॉ. मनसुख मंडाविया ने ग्लासगो में ‘चीयर फॉर भारत’ साइकिल रैली का नेतृत्व किया।

0
Blog

24 July 2026

0
Blog

23 July 2026

0
Blog

22 July 2026

0
6, 6, 6, 6, 6… भारतीय कप्तान श्रेयस अय्यर ने इंग्लैंड के खिलाफ चौथे टी-20 में सूर्यकुमार यादव का बड़ा रिकॉर्ड तोड़ा।
Blog

CWG 2026: भारत 2022 में जीती गई 61 पदक की संख्या में से आधे पदक भी क्यों नहीं जीत पाएगा?

0
Next Post
ਅਮਰੀਕਾ-ਮੈਕਸੀਕੋ ਸਰਹੱਦ ‘ਤੇ ਤਸਕਰਾਂ ਨੇ ਬਣਾਈ 1.5 ਕਿੱਲੋਮੀਟਰ ਲੰਬੀ ਸੁਰੰਗ

ਅਮਰੀਕਾ-ਮੈਕਸੀਕੋ ਸਰਹੱਦ 'ਤੇ ਤਸਕਰਾਂ ਨੇ ਬਣਾਈ 1.5 ਕਿੱਲੋਮੀਟਰ ਲੰਬੀ ਸੁਰੰਗ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us