ADVERTISEMENT
ਨਵੀਂ ਦਿੱਲੀ, 2 ਮਾਰਚ (ਪੈ੍ਰਸ ਕੀ ਤਾਕਤ ਬਿਊਰੋ) :- ਨਾਡਾ ਪੈਨਲ ਨੇ ਮੁੱਕੇਬਾਜ਼ ਸੁਮਿਤ ਸਾਂਗਵਾਨ ਉੱਪਰ ਲੱਗੀ 1 ਸਾਲ ਦੀ ਪਾਬੰਦੀ ਹਟਾ ਲਈ ਗਈ ਹੈ, ਕਿਉਂਕਿ ਉਸ ਨੇ ਮੰਨਿਆ ਹੈ ਕਿ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਨੇ ਅਣਜਾਣਪੁਣੇ ‘ਚ ਪਾਬੰਦੀ ਸ਼ੁਦਾ ਪਦਾਰਥ ਦਾ ਇਸਤੇਮਾਲ ਕੀਤਾ ਸੀ। ਉਕਤ ਪਾਬੰਦੀ ਸ਼ੁਦਾ ਪਦਾਰਥ ਉਸ ਟੇਬਲਿਟ ਵਿਚ ਮੌਜੂਦ ਸੀ, ਜੋ ਕਿ ਉਸ ਨੇ ਆਪਣੀ ਅੱਖ ਦੇ ਇਲਾਜ ਲਈ ਵਰਤਿਆ ਸੀ।





