Wednesday, September 9, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home PUNJAB

ਹਾਦਸਿਆਂ ਅਤੇ ਆਫਤਾਵਾ ਸਮੇ ਜਿੰਦਗੀ ਬਚਾਉਣ ਲਈ ਫਸਟ ਏਡ ਦਾ ਅਹਿਮ ਯੋਗਦਾਨ – ਅੈਸ ਅੈਸ ਪੀ।

admin by admin
in PUNJAB
A A
0
ਹਾਦਸਿਆਂ ਅਤੇ ਆਫਤਾਵਾ ਸਮੇ ਜਿੰਦਗੀ ਬਚਾਉਣ ਲਈ ਫਸਟ ਏਡ ਦਾ ਅਹਿਮ ਯੋਗਦਾਨ – ਅੈਸ ਅੈਸ ਪੀ।
0
SHARES
0
VIEWS
Share on FacebookShare on Twitter
ADVERTISEMENT

RelatedPosts

गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

0
गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

0
ई-20 पेट्रोल से वाहनों के नुकसान का मुद्दा पंजाब विधानसभा में गूंजा

ई-20 पेट्रोल से वाहनों के नुकसान का मुद्दा पंजाब विधानसभा में गूंजा

0
कल का पंचांग

दैनिक पंचांग

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

(ਪ੍ਰੈਸ ਕੀ ਤਾਕਤ ਬਿਊਰੋ):ਵੱਧ ਰਹੇ ਸੜਕ ਹਾਦਸਿਆਂ ਆਫਤਾਵਾ ਅਤੇ ਦੂਸਰੀਆਂ ਘਟਨਾਵਾਂ ਕਾਰਨ ਜ਼ਖਮੀ ਹੋਏ ਲੋਕਾਂ ਦੀ ਜਿੰਦਗੀਆਂ ਬਚਾਉਣ ਵਿੱਚ ਮੋਕੇ ਤੇ ਹਾਜਰ ਪੁਲਿਸ ਜਵਾਨਾਂ ਅਤੇ ਆਮ ਪਬਲਿਕ ਵਲੋ ਦਿੱਤੀ ਫਸਟ ਏਡ ਅਤੇ ਸੀਪੀਆਰ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਇਸ ਲਈ ਹਰੇਕ ਪੁਲਿਸ ਜਵਾਨ, ਵਿਦਿਆਰਥੀ, ਅਧਿਆਪਕ, ਵਹੀਕਲ ਚਾਲਕ ਅਤੇ ਮਾਤਾ ਪਿਤਾ ਪਰਿਵਾਰਕ ਮੈਂਬਰਾਂ ਨੂੰ ਬੇਸਿਕ ਫਸਟ ਏਡ ਅਤੇ ਸੀਪੀਆਰ ਦੀ ਟਰੇਨਿੰਗ ਕਿਸੇ ਮਾਹਰ ਗਿਆਨਵਾਨ ਇਨਸਾਨ ਤੋ ਜਰੂਰ ਲੈਣੀ ਚਾਹੀਦੀ ਹੈ ਅਤੇ ਸੰਕਟ ਸਮੇਂ ਜਰੂਰ ਮਦਦ ਕਰਨੀ ਚਾਹੀਦੀ ਹੈ ਇਹ ਸਦੇਸ ਸੀਨੀਅਰ ਸੁਪਰਡੈਂਟ ਆਫ ਪੁਲਿਸ ਸੰਗਰੂਰ ਨੇ ਪੁਲਿਸ ਲਾਈਨ ਵਿਖੇ ਲਗੇ ਬੇਸਿਕ ਫਸਟ ਏਡ ਸੀਪੀਆਰ, ਫਾਇਰ ਸੇਫਟੀ ਰੈਸਕਿਯੂ ਸਿਸਟਮ ਦੇ ਟਰੇਨਿੰਗ ਪ੍ਰੋਗਰਾਮ ਸਮੇ ਦਿਤੇ। ਇਸ ਮੋਕੇ ਫਸਟ ਏਡ ਸਿਹਤ ਸੇਫਟੀ ਮਿਸ਼ਨ ਦੇ ਚੀਫ ਟਰੇਨਰ ਅਤੇ ਰੈਡ ਕਰਾਸ ਦੇ ਸੇਵਾ ਮੁਕਤ ਜਿਲਾ ਟਰੇਨਿੰਗ ਅਫਸਰ ਸ੍ਰੀ ਕਾਕਾ ਰਾਮ ਵਰਮਾ ਅਤੇ ਉਨਾਂ ਨਾਲ ਪਹੁੰਚੇ ਡਾਕਟਰ ਨੀਰਜ ਭਾਰਦਵਾਜ ਪ੍ਰਿੰਸੀਪਲ ਭਾਈ ਘਨੱਈਆ ਮੈਡੀਕਲ ਇੰਸਟੀਚਿਊਟ ਅਤੇ ਡਾਕਟਰ ਪ੍ਰਮਜੀਤ ਕੌਰ ਗਿੱਲ, ਪ੍ਰਿੰਸੀਪਲ ਨੈਸਨਲ ਕਾਲਜ ਆਫ ਨਰਸਿੰਗ ਨੇ ਜਿਲੇ ਦੇ ਟਰੈਫਿਕ, ਹਾਈਵੈਜ ਪੀਸੀਆਰ ਅਤੇ ਵੱਖ ਵੱਖ ਪੁਲਿਸ ਸਟੇਸ਼ਨਾਂ ਤੋ ਆਏ ਕਰਮਚਾਰੀਆਂ ਨੂੰ ਸੜਕ ਹਾਦਸਿਆਂ ਅਤੇ ਦੂਸਰੀ ਘਰੇਲੂ ਜਾ ਕੰਮ ਵਾਲੀਆ ਥਾਵਾਂ ਤੇ ਵਾਪਰੀਆ ਦੁਰਘਟਨਾ ਸਮੇ ਪੀੜਤਾ ਦੀ ਜਾਨ ਬਚਾਉਣ ਲਈ ਫਸਟ ਏਡ ਦੀ ਏ ਬੀ ਸੀ ਡੀ ਅਤੇ ਸੇਵਾ ਸੰਭਾਲ ਬਾਰੇ ਸਿਖਲਾਈ ਦਿੱਤੀ ਜਿਸ ਹਿਤ ਇੱਕ ਜਵਾਨ ਨੂੰ ਸਾਰਿਆਂ ਸਾਹਮਣੇ ਲਿਟਾਕੇ ਪੁਲਿਸ ਕਰਮਚਾਰੀਆਂ ਨੂੰ ਬੁਲਾਕੇ ਬੇਹੋਸ਼ ਦੌਰਾ ਪਏ ਜਾ ਜਖਮੀ ਇਨਸਾਨ ਨੂੰ ਮਰਨ ਅਤੇ ਅਪਾਹਜ ਹੋਣ ਤੋ ਬਚਾਉਣ ਲਈ ਉਸਦੇ ਸਾਹ ਦੇ ਰਸਤਿਆਂ ਨੂੰ ਸਾਫ ਕਰਨ, ਸਾਹ ਅਤੇ ਲਹੂ ਚੱਕਰ ਕਿਰਿਆ ਦੀ ਜਾਚ ਕਰਨ, ਵਗਦੇ ਖੂਨ ਨੂੰ ਬੰਦ ਕਰਨ ਪਰ ਨੱਕ ਮੂੰਹ ਕੰਨ ਵਿਚੋ ਆ ਰਹੇ ਖੂਨ ਨੂੰ ਬੰਦ ਨਾ ਕਰਨ, ਬੱਲਡ ਪ੍ਰੈਸਰ ਜਾ ਸੂਗਰ ਦੇ ਘੱਟ ਜਾਣ ਤੇ ਰਿਕਵਰੀ ਪੋਜੀਸਨ, ਦਿਲ ਦਿਮਾਗ ਜਾ ਫੇਫੜਿਆਂ ਦੇ ਕਾਰਜ ਬੰਦ ਹੋਣ ਤੇ ਸੀਪੀਆਰ ਕਰਨ ਬਾਰੇ ਟਰੇਨਿੰਗ ਕਰਵਾਈ। ਸਿਰ ਦੀ ਸੱਟ, ਬੇਹੋਸ਼ੀ, ਦਿਲ ਜਾ ਮਿਰਗੀ ਦਾ ਦੌਰਾ ਪੈਣ ਤੇ ਮੋਕੇ ਤੇ ਜਾਨ ਬਚਾਉਣ ਅਤੇ ਠੀਕ ਤਰੀਕੇ ਨਾਲ ਹਸਪਤਾਲ ਲੈਕੇ ਜਾਦੇ ਸਮੇ ਰਸਤੇ ਵਿੱਚ ਦਿਤੀ ਜਾਣ ਵਾਲੀ ਫਸਟ ਏਡ ਬਾਰੇ ਦਸਿਆ । ਅੱਗ ਲੱਗਣ ਦੇ ਕਾਰਨਾਂ, ਅੱਗ ਦੀਆਂ ਕਿਸਮਾਂ, ਅੱਗ ਬੁਝਾਉਣ ਲਈ ਪਾਣੀ ਮਿਟੀ ਅੱਗ ਬੁਝਾਊ ਸਿਲੰਡਰਾਂ ਦੀ ਠੀਕ ਵਰਤੋ ਅਤੇ ਅੱਗ ਨੂੰ ਭੁੱਖਾ ਮਾਰਨ ਲਈ ਆਕਸੀਜਨ ਅਤੇ ਬਾਲਣ ਸਪਲਾਈ ਬੰਦ ਕਰਨ ਅਤੇ ਪੀੜਤਾਂ ਨੂੰ ਰੈਸਕਿਯੂ ਕਰਨ ਬਾਰੇ ਸਮਝਾਇਆ। ਭਾਈ ਘਨੱਈਆ ਮੈਡੀਕਲ ਇੰਸਟੀਚਿਊਟ ਦੇ ਪ੍ਰਿੰਸੀਪਲ ਡਾ ਨੀਰਜ ਭਾਰਦਵਾਜ ਵਲੋ ਅੈਸ ਅੈਸ ਪੀ ਸ੍ਰੀ ਵਿਵੇਕਸੀਲ ਸੋਨੀ ਅਤੇ ਕੋਰੋਨਾ ਮਹਾਮਾਰੀ ਦੋਰਾਨ ਦਿਨ ਰਾਤ ਸੇਵਾ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਦੇਕੇ ਧੰਨਵਾਦ ਕੀਤਾ। ਅੈਡਵੋਕੇਟ ਮਨਜੀਤ ਸਿੰਘ ਬਰਾੜ, ਸਾਬਕਾ ਅੈਸ ਪੀ ਪੰਜਾਬ ਪੁਲਿਸ ਜੋ ਵਿਸ਼ੇਸ ਤੌਰ ਤੇ ਇਸ ਟਰੇਨਿੰਗ ਟੀਮ ਨਾਲ ਪਹੁੰਚੇ ਨੇ ਆਪਣੇ ਤਜਰਬੇ ਅਤੇ ਅਦਾਲਤਾਂ ਵਿੱਚ ਕੇਸਾਂ ਦੀ ਪੈਰਵੀ ਕਰਨ ਅਤੇ ਸਮਸਿਆਵਾਂ ਵਿੱਚ ਫਸੇ ਲੋਕਾਂ ਨੂੰ ਠੀਕ ਇਨਸਾਫ ਦੇਣ ਅਤੇ ਭਟਕੇ ਨੋਜਵਾਨਾਂ ਨੂੰ ਠੀਕ ਅਗਵਾਈ ਦੇਣ, ਪਬਲਿਕ ਪੁਲਿਸ ਦੇ ਚੰਗੇ ਸਬੰਧਾ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਆਪਣੇ ਦੇਸ, ਮਾਤਰ ਭੂਮੀ ਆਪਣੇ ਪਰਿਵਾਰ, ਬਜੁਰਗਾਂ , ਸਬੰਧੀਆਂ, ਵਾਤਾਵਰਣ ਨੂੰ ਪ੍ਰੇਮ ਸਮਾ ਮਦਦ ਅਤੇ ਸਨਮਾਨ ਦੇਕੇ ਸਬਰ ਸਾਤੀ ਨਾਲ ਈਸ਼ਵਰ ਦਾ ਧੰਨਵਾਦ ਕਰਦਿਆਂ ਜਿੰਦਗੀ ਬਤੀਤ ਕਰਨੀ ਚਾਹੀਦੀ ਹੈ। ਮੋਕੇ ਤੇ ਹਾਜਰ ਅੈਸ ਪੀ ਅਤੇ ਡੀ ਐਸ ਪੀ ਨੇ ਡੀ ਜੀ ਪੀ ਪੰਜਾਬ, ਅੈਸ ਅੈਸ ਪੀ ਸੰਗਰੂਰ, ਦੇ ਨਾਲ ਮਨਜੀਤ ਸਿੰਘ ਬਰਾੜ, ਕਾਕਾ ਰਾਮ ਵਰਮਾ ਅਤੇ ਉਨਾਂ ਦੇ ਸਾਥੀਆਂ ਦਾ ਸਨਮਾਨ ਅਤੇ ਧੰਨਵਾਦ ਕੀਤਾ। ਵਲੋ: ਕਾਕਾ ਰਾਮ ਵਰਮਾ 9878611620

Post Views: 56
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ – ਪਰ ਹੁਣ ਰਾਜ ਕਰੇਗਾ ਬੇਈਮਾਨ ਤੱਤੀਆ ਤਵੀਆ ਅਤੇ ਠੰਡੇ ਬੁਰਜਾ ਵਿਚ ਰੁਲਣਗੇ ਬੱਚੇ ਨੋਜਵਾਨ ਅਤੇ ਬਜੁਰਗ।

Next Post

ਖੁਰਾਕ ਸੁਰੱਖਿਆ ਉਨੀ ਹੀ ਮਹੱਤਵਪੂਰਨ ਹੈ, ਜਿੰਨੀ ਕਿ ਕੌਮੀ ਸੁਰੱਖਿਆ ਅਤੇ ਖੇਤੀਬਾੜੀ ਵਿਚ ਜੈਵਿਕ ਵਿਭਿੰਨਤਾ ਹੋਣੀ ਚਾਹੀਦੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਆਖਰੀ ਦਿਨ ਜੈ ਜਵਾਨ ਜੈ ਕਿਸਾਨ-ਜਵਾਨਾਂ ਦੀ ਜਿੱਤ ਕਿਸਾਨਾਂ ਦੀ ਜਿੱਤ ਵਿਸ਼ੇ ’ਤੇ ਹੋਏ ਆਨਲਾਈਨ ਸੈਸ਼ਨ ਵਿੱਚ ਹਿੱਸਾ ਲੈਣ ਮੌਕੇ ਕੀਤਾ।

Related Posts

गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू
BREAKING

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया
BREAKING

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?
BREAKING

श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

0
गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।
BREAKING

गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

0
ई-20 पेट्रोल से वाहनों के नुकसान का मुद्दा पंजाब विधानसभा में गूंजा
BREAKING

ई-20 पेट्रोल से वाहनों के नुकसान का मुद्दा पंजाब विधानसभा में गूंजा

0
कल का पंचांग
BREAKING

दैनिक पंचांग

0
Next Post
ਖੁਰਾਕ ਸੁਰੱਖਿਆ ਉਨੀ ਹੀ ਮਹੱਤਵਪੂਰਨ ਹੈ, ਜਿੰਨੀ ਕਿ ਕੌਮੀ ਸੁਰੱਖਿਆ ਅਤੇ ਖੇਤੀਬਾੜੀ ਵਿਚ ਜੈਵਿਕ ਵਿਭਿੰਨਤਾ ਹੋਣੀ ਚਾਹੀਦੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਆਖਰੀ ਦਿਨ ਜੈ ਜਵਾਨ ਜੈ ਕਿਸਾਨ-ਜਵਾਨਾਂ ਦੀ ਜਿੱਤ ਕਿਸਾਨਾਂ ਦੀ ਜਿੱਤ ਵਿਸ਼ੇ ’ਤੇ ਹੋਏ ਆਨਲਾਈਨ ਸੈਸ਼ਨ ਵਿੱਚ ਹਿੱਸਾ ਲੈਣ ਮੌਕੇ ਕੀਤਾ।

ਖੁਰਾਕ ਸੁਰੱਖਿਆ ਉਨੀ ਹੀ ਮਹੱਤਵਪੂਰਨ ਹੈ, ਜਿੰਨੀ ਕਿ ਕੌਮੀ ਸੁਰੱਖਿਆ ਅਤੇ ਖੇਤੀਬਾੜੀ ਵਿਚ ਜੈਵਿਕ ਵਿਭਿੰਨਤਾ ਹੋਣੀ ਚਾਹੀਦੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਆਖਰੀ ਦਿਨ ਜੈ ਜਵਾਨ ਜੈ ਕਿਸਾਨ-ਜਵਾਨਾਂ ਦੀ ਜਿੱਤ ਕਿਸਾਨਾਂ ਦੀ ਜਿੱਤ ਵਿਸ਼ੇ ’ਤੇ ਹੋਏ ਆਨਲਾਈਨ ਸੈਸ਼ਨ ਵਿੱਚ ਹਿੱਸਾ ਲੈਣ ਮੌਕੇ ਕੀਤਾ।

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us