Sunday, September 6, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home BREAKING

62 ਸੀਟਾਂ ਦੀ ਵੱਡੀ ਜਿੱਤ ਨਾਲ ਦਿੱਲੀ ‘ਚ ਕੇਜਰੀਵਾਲ ਦੀ ‘ਹੈਟਿ੍ਕ’

admin by admin
in BREAKING
Reading Time: 1 min read
A A
0
62 ਸੀਟਾਂ ਦੀ ਵੱਡੀ ਜਿੱਤ ਨਾਲ ਦਿੱਲੀ ‘ਚ ਕੇਜਰੀਵਾਲ ਦੀ ‘ਹੈਟਿ੍ਕ’
0
SHARES
0
VIEWS
Share on FacebookShare on Twitter
ADVERTISEMENT

RelatedPosts

गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
कल का पंचांग

कल का पंचांग

0
श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

0
गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

0
ई-20 पेट्रोल से वाहनों के नुकसान का मुद्दा पंजाब विधानसभा में गूंजा

ई-20 पेट्रोल से वाहनों के नुकसान का मुद्दा पंजाब विधानसभा में गूंजा

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

* ‘ਆਪ’ ਦੀ ਹਨੇਰੀ ‘ਚ ਉਡਿਆ ‘ਕਮਲ’ * ਇਸ ਵਾਰ ਵੀ ਖਾਤਾ ਨਾ ਖੋਲ੍ਹ ਸਕੀ ਕਾਂਗਰਸ-63 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ

ਨਵੀਂ ਦਿੱਲੀ, 11 ਫਰਵਰੀ (ਪੈ੍ਰਸ ਕੀ ਤਾਕਤ ਬਿਊਰੋ) : -ਆਮ ਆਦਮੀ ਪਾਰਟੀ ਦੇ ‘ਲਗੇ ਰਹੋ ਕੇਜਰੀਵਾਲ’ ‘ਤੇ ਦਿੱਲੀ ਦੇ ਵੋਟਰਾਂ ਨੇ ਇਕ ਵਾਰ ਫਿਰ ਆਪਣੀ ‘ਮੁਹਰ’ ਲਗਾ ਕੇ ਦਿੱਲੀ ਦੀ ਕਮਾਨ ਅਰਵਿੰਦ ਕੇਜਰੀਵਾਲ ਦੇ ਸਪੁਰਦ ਕਰ ਦਿੱਤੀ । ਜਿੱਤ ਯਕੀਨੀ ਹੋਣ ਤੋਂ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਕੇਜਰੀਵਾਲ ਨੇ ਇਸ ਜਿੱਤ ਨੂੰ ‘ਨਵੀਂ ਕਿਸਮ ਦੀ ਸਿਆਸਤ’ ਕਰਾਰ ਦਿੰਦਿਆਂ ਕਿਹਾ ਕਿ ਇਹ ਦੇਸ਼ ਲਈ ਸ਼ੁੱਭ ਸੁਨੇਹਾ ਹੈ, ਜਦਕਿ ਦਿੱਲੀ ਦੇ ਇੰਚਾਰਜ ਗੋਪਾਲ ਰਾਇ ਨੇ ਦੇਸ਼ ਲਈ ‘ਸ਼ੁੱਭ ਸੁਨੇਹੇ’ ਨੂੰ ਹੋਰ ਤਫ਼ਸੀਲ ਨਾਲ ਬਿਆਨ ਕਰਦਿਆਂ ਕਿਹਾ ਕਿ ਇਹ ਜਿੱਤ ਸਿਰਫ਼ ਦਿੱਲੀ ਤੱਕ ਹੀ ਸੀਮਤ ਨਹੀਂ ਹੈ ਇਸ ਨਾਲ ਆਮ ਆਦਮੀ ਪਾਰਟੀ ਦੀ ਰਾਸ਼ਟਰੀ ਪੱਧਰ ਦੀ ‘ਭੂਮਿਕਾ’ ਇਕ ਵਾਰ ਫਿਰ ਚਰਚਾ ‘ਚ ਆ ਗਈ ਹੈ।
ਦਿੱਲੀ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੇ ਇਕ ਵਾਰ ਮੁੜ 2015 ਦੀ ‘ਆਪ’ ਲਹਿਰ ਨੂੰ ਦੁਹਰਾਉਂਦਿਆਂ 70 ਸੀਟਾਂ ‘ਚੋਂ 62 ਸੀਟਾਂ ‘ਤੇ ਕਬਜ਼ਾ ਕੀਤਾ ਜਦਕਿ ਭਾਜਪਾ ਨੂੰ ਮਹਿਜ਼ 8 ਸੀਟਾਂ ਹੀ ਮਿਲ ਸਕੀਆਂ। ‘ਆਪ’ ਦੀ ਸੁਨਾਮੀ ਨੇ ਭਾਜਪਾ ਦੀ 22 ਸਾਲਾਂ ਦੀ ਸੱਤਾ ਵਾਪਸੀ ਦੀ ਤਾਂਘ ਨੂੰ 5 ਸਾਲ ਲਈ ਅੱਗੇ ਪਾ ਦਿੱਤਾ, ਜਦਕਿ ਆਪਣੀਆਂ ਜੜ੍ਹਾਂ ਤਲਾਸ਼ ਰਹੀ ਕਾਂਗਰਸ ਮੁੜ ਆਪਣਾ ਖਾਤਾ ਖੋਲ੍ਹਣ ‘ਚ ਨਾਕਾਮ ਹੀ ਰਹੀ ਤੇ ਉਸ ਦਾ ਵੋਟ ਸ਼ੇਅਰ ਵੀ ਘਟ ਕੇ 4 ਫ਼ੀਸਦੀ ਤੱਕ ਪਹੁੰਚ ਗਿਆ ਹੈ ਜੋ ਦਰਸਾ ਰਿਹਾ ਹੈ ਕਿ ਸਭ ਤੋਂ ਪੁਰਾਣੀ ਰਵਾਇਤੀ ਪਾਰਟੀ ਤੋਂ ਵੋਟਰ ਬੇਮੁਖ ਹੁੰਦੇ ਜਾ ਰਹੇ ਹਨ। ਭਾਜਪਾ ਤੇ ਕਾਂਗਰਸ ਨੇ ਆਪੋ ਆਪਣੇ ਢੰਗ ਨਾਲ ਚੋਣਾਂ ‘ਚ ਹੋਈ ਹਾਰ ਨੂੰ ਤਾਂ ਸਵੀਕਾਰ ਕੀਤਾ ਪਰ ਨਾਲ ਹੀ ਇਕ ਦੂਜੇ ਨੂੰ ਨਿਸ਼ਾਨਾ ਬਣਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਕਾਂਗਰਸ ਨੇ ਆਪਣੀ ਹਾਰ ਨਾਲ ਭਾਜਪਾ ਨੂੰ ਮਿਲੀਆਂ ਸਿਰਫ਼ 8 ਸੀਟਾਂ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਇਹ ਦਿਖਾ ਦਿੱਤਾ ਹੈ ਕਿ ਉਹ ਕਦੇ ਵੀ ਫ਼ਿਰਕੂ ਤਾਕਤਾਂ ਨਾਲ ਖੜ੍ਹੀ ਨਹੀਂ ਹੋ ਸਕਦੀ। ਦੂਜੇ ਪਾਸੇ ਭਾਜਪਾ ਨੇ ਕੇਜਰੀਵਾਲ ਵਲੋਂ ‘ਨਵੇਂ ਯੁੱਗ ਦੀ ਸਿਆਸਤ’ ਦੀ ਤਰਜ ‘ਤੇ ਦਿੱਲੀ ‘ਚ ‘ਦੋ ਧਿਰੀ’ ਮੁਕਾਬਲੇ ਦਾ ਯੁੱਗ ਸ਼ੁਰੂ ਹੋਣ ਦਾ ਐਲਾਨ ਕੀਤਾ।

ਦਿੱਲੀ ਪ੍ਰਦੇਸ਼ ਕਾਂਗਰਸ ਦੇ ਦਫ਼ਤਰ ‘ਚ ਪਸਰੀ ਚੁੱਪ
ਆਈ. ਟੀ. ਓ. ਨੇੜੇ ਸਥਿਤ ਦਿੱਲੀ ਪ੍ਰਦੇਸ਼ ਕਾਂਗਰਸ ਦੇ ਦਫ਼ਤਰ ‘ਚ ਸਵੇਰ ਤੋਂ ਹੀ ਚੁੱਪ ਪਸਰੀ ਹੋਈ ਸੀ। ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਮਸਾਂ 500 ਮੀਟਰ ਦੀ ਦੂਰੀ ‘ਤੇ ਸਥਿਤ ਦਿੱਲੀ ਪ੍ਰਦੇਸ਼ ਦਫ਼ਤਰ ‘ਚ ਕੋਈ ਰਾਸ਼ਟਰੀ ਜਾਂ ਸਥਾਨਕ ਆਗੂ ਨਜ਼ਰ ਆਉਣਾ ਤਾਂ ਦੂਰ ਕੋਈ ਕਾਰਕੁੰਨ ਵੀ ਨਜ਼ਰ ਨਹੀਂ ਆ ਰਿਹਾ ਸੀ। ਇੱਥੋਂ ਤੱਕ ਕਿ ਕਾਂਗਰਸ ਵਲੋਂ ਹਾਰ ਨੂੰ ਸਵੀਕਾਰ ਕਰਨ ਲਈ ਪ੍ਰੈੱਸ ਕਾਨਫ਼ਰੰਸ ਵੀ ਪਾਰਟੀ ਦੇ ਮੁੱਖ ਦਫ਼ਤਰ ‘ਚ ਹੀ ਕੀਤੀ ਗਈ। 2015 ਤੋਂ 5 ਸਾਲਾਂ ਬਾਅਦ ਵੀ ਕਾਂਗਰਸ ਦਾ ਸਫ਼ਰ ਸਿਫ਼ਰ ਤੋਂ ਸਿਫ਼ਰ ਤੱਕ ਦਾ ਹੀ ਰਿਹਾ। ਪਿਛਲੀਆਂ ਵਿਧਾਨ ਸਭਾ ਚੋਣਾਂ ਵਾਂਗ ਇਸ ਵਾਰ ਵੀ ਆਪਣਾ ਖਾਤਾ ਖੋਲ੍ਹਣ ‘ਚ ਨਾਕਾਮ ਰਹੀ ਕਾਂਗਰਸ ਦੇ ਵੋਟ ਫ਼ੀਸਦੀ ‘ਚ ਵੀ ਭਾਰੀ ਗਿਰਾਵਟ ਆਈ । 2015 ਦੀਆਂ ਵਿਧਾਨ ਸਭਾ ਚੋਣਾਂ 10 ਫ਼ੀਸਦੀ ਵੋਟ ਫ਼ੀਸਦੀ ਹਾਸਲ ਕਰਨ ਵਾਲੀ ਕਾਂਗਰਸ ਹੁਣ ਸਿਰਫ਼ 4 ਫ਼ੀਸਦੀ ਵੋਟ ਫ਼ੀਸਦੀ ‘ਤੇ ਹੀ ਸਿਮਟ ਕੇ ਰਹਿ ਗਈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਪ੍ਰਚਾਰ ਦੇ ਆਖ਼ਰੀ 3 ਦਿਨਾਂ ‘ਚ ਹੀ ਸਰਗਰਮ ਨਜ਼ਰ ਆਏ। ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਸਿਹਤ ਕਾਰਨਾਂ ਕਰਕੇ ਕਿਸੇ ਵੀ ਰੈਲੀ ‘ਚ ਸ਼ਾਮਿਲ ਨਹੀਂ ਹੋਏ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਤੈਅ ਪ੍ਰਚਾਰ ਪ੍ਰੋਗਰਾਮ ‘ਚੋਂ ਅੱਧ-ਪਚੱਧੇ ਪ੍ਰੋਗਰਾਮਾਂ ‘ਚ ਹੀ ਹਿੱਸਾ ਲਿਆ।

22 ਸਾਲਾਂ ਬਾਅਦ ਵੀ ਭਾਜਪਾ ਦੀਆਂ ਉਮੀਦਾਂ ਨੂੰ ਨਹੀਂ ਪਿਆ ਬੂਰ
ਪਿਛਲੇ 22 ਸਾਲਾਂ ਤੋਂ ਦਿੱਲੀ ਦੀ ਸੱਤਾ ‘ਤੇ ਕਾਬਜ਼ ਹੋਣ ਲਈ ਜੱਦੋ-ਜਹਿਦ ਕਰ ਰਹੀ ਭਾਜਪਾ ਦੀਆਂ ਉਮੀਦਾਂ ਨੂੰ ਇਸ ਵਾਰੀ ਵੀ ਬੂਰ ਨਹੀਂ ਪਿਆ। ਹਾਲਾਂਕਿ ‘ਵੱਕਾਰ’ ਦਾ ਸਵਾਲ ਬਣਾ ਕੇ ਲੜੀਆਂ ਗਈਆਂ ਦਿੱਲੀ ਚੋਣਾਂ ‘ਚ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ‘ਚ ਭਾਜਪਾ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਸੀ ਪਰ ਨਤੀਜੇ ਉਸ ਦੀਆਂ ਉਮੀਦਾਂ ਮੁਤਾਬਿਕ ਨਹੀਂ ਆ ਸਕੇ ਅਤੇ ਭਾਜਪਾ ਮਹਿਜ਼ 8 ਸੀਟਾਂ ‘ਤੇ ਹੀ ਸਿਮਟ ਕੇ ਰਹਿ ਗਈ। ਸਾਲ 2015 ਦੇ ਮੁਕਾਬਲੇ ਭਾਜਪਾ ਇਸ ਚੋਣਾਂ ‘ਚ ਆਪਣੀਆਂ ਸੀਟਾਂ ਤੇ ਵੋਟ ਫ਼ੀਸਦੀ ਵਿਚ ਵਾਧਾ ਕਰਨ ‘ਚ ਕਾਮਯਾਬ ਰਹੀ ਹੈ, ਹਾਲਾਂਕਿ 2019 ਲੋਕ ਸਭਾ ਚੋਣਾਂ ‘ਚ ਦਿੱਲੀ ‘ਚ ਭਾਜਪਾ ਨੂੰ ਪ੍ਰਾਪਤ ਵੋਟ ਫ਼ੀਸਦੀ ਦੇ ਮੁਕਾਬਲੇ ਇਹ ਕਾਫ਼ੀ ਘੱਟ ਹੈ। ਸਾਲ 2015 ਦੀਆਂ ਚੋਣਾਂ ‘ਚ ਭਾਜਪਾ ਨੂੰ 32 ਫ਼ੀਸਦੀ ਵੋਟਾਂ ਮਿਲੀਆਂ ਸਨ। ਉਸ ਦੇ ਮੁਕਾਬਲੇ ਇਸ ਵਾਰ ਭਾਜਪਾ ਦਾ ਵੋਟ ਫ਼ੀਸਦੀ ਵੱਧ ਕੇ 38 ਫ਼ੀਸਦੀ ਦੇ ਕਰੀਬ ਪੁੱਜ ਗਿਆ ਅਤੇ ਪਿਛਲੀ ਵਾਰ ਦੀਆਂ 3 ਸੀਟਾਂ ਦੇ ਮੁਕਾਬਲੇ ਇਸ ਵਾਰ ਭਾਜਪਾ ਦੀਆਂ ਸੀਟਾਂ ਵੱਧ ਕੇ 8 ਹੋ ਗਈਆਂ ਹਨ।

Post Views: 173
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

WHO ਨੇ ਕੋਰੋਨਾਵਾਇਰਸ ਦਾ ਨਾਂ ਕੋਵਿਸ-19 ਰੱਖਿਆ

Next Post

ਲਗਾਤਾਰ 7ਵੇਂ ਸੂਬੇ ‘ਚ ਭਾਜਪਾ ਨਹੀਂ ਬਣਾ ਸਕੀ ਸਰਕਾਰ

Related Posts

गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू
BREAKING

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया
BREAKING

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
कल का पंचांग
BREAKING

कल का पंचांग

0
श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?
BREAKING

श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

0
गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।
BREAKING

गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

0
ई-20 पेट्रोल से वाहनों के नुकसान का मुद्दा पंजाब विधानसभा में गूंजा
BREAKING

ई-20 पेट्रोल से वाहनों के नुकसान का मुद्दा पंजाब विधानसभा में गूंजा

0
Next Post
ਲਗਾਤਾਰ 7ਵੇਂ ਸੂਬੇ ‘ਚ ਭਾਜਪਾ ਨਹੀਂ ਬਣਾ ਸਕੀ ਸਰਕਾਰ

ਲਗਾਤਾਰ 7ਵੇਂ ਸੂਬੇ 'ਚ ਭਾਜਪਾ ਨਹੀਂ ਬਣਾ ਸਕੀ ਸਰਕਾਰ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us