Thursday, July 30, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home INDIA

ਕੋਰੋਨਾ ਵਾਇਰਸ ਦੌਰਾਨ ਬੱਚਿਆਂ ਦੇ ਮਨਾਂ ਵਿੱਚ ਡਰ ਅਤੇ ਦਬਾਅ ਬਣਿਆ ਚਿੰਤਾ ਦਾ ਵਿਸ਼ਾ

admin by admin
in INDIA, PUNJAB
Reading Time: 1 min read
A A
0
ਕੋਰੋਨਾ ਵਾਇਰਸ ਦੌਰਾਨ ਬੱਚਿਆਂ ਦੇ ਮਨਾਂ ਵਿੱਚ ਡਰ ਅਤੇ ਦਬਾਅ ਬਣਿਆ ਚਿੰਤਾ ਦਾ ਵਿਸ਼ਾ
0
SHARES
0
VIEWS
Share on FacebookShare on Twitter
ADVERTISEMENT

RelatedPosts

पंजाब सरकार ने मनरेगा/वीबी जी राम जी कर्मचारियों के लंबे समय से लंबित मुद्दों का किया समाधान; लगभग 2,000 कर्मचारियों को होगा लाभ

पंजाब सरकार ने मनरेगा/वीबी जी राम जी कर्मचारियों के लंबे समय से लंबित मुद्दों का किया समाधान; लगभग 2,000 कर्मचारियों को होगा लाभ

0
कल का पंचांग

कल का पंचांग

0
जिम्बाब्वे सीरीज के बाद ICC T20I रैंकिंग में वैभव सूर्यवंशी ने 230 पायदान की छलांग लगाई

जिम्बाब्वे सीरीज के बाद ICC T20I रैंकिंग में वैभव सूर्यवंशी ने 230 पायदान की छलांग लगाई

0
महाराष्ट्र राज्य फिल्म पुरस्कार 2025 के विजेता: प्रसाद ओक, रानी मुखर्जी और सलीम खान हुए सम्मानित

महाराष्ट्र राज्य फिल्म पुरस्कार 2025 के विजेता: प्रसाद ओक, रानी मुखर्जी और सलीम खान हुए सम्मानित

0
“पंजाब सरकार की महिलाओं को एक और तोहफा देने की तैयारी…”

40 लाख महिलाएं एक अगस्त को पहली बार सम्मान राशि प्राप्त करने के लिए पंजीकरण करा रही हैं: मुख्यमंत्री भगवंत सिंह मान

0
भक्तों ने हर्षोल्लास से मनाया गुरुपूर्णिमा महोत्सव

भक्तों ने हर्षोल्लास से मनाया गुरुपूर्णिमा महोत्सव

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link
ਸੁਭਾਸ਼ ਭਾਰਤੀ (ਅਡੀਟਰ ਇਨ ਚੀਫ, ਪ੍ਰੈਸ ਕੀ ਤਾਕਤ)

ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਹਰ ਪਾਸੇ ਭਾਵੇਂ ਨਿਰਾਸ਼ਾ ਦਾ ਮਾਹੌਲ ਹੈ ਪਰ ਕੋਰੋਨਾ ਦੇ ਡਰ ਦੇ ਨਾਲ-ਨਾਲ ਅਧਿਆਪਕਾਂ ਅਤੇ ਬੱਚਿਆਂ `ਤੇ ਮਾਨਸਿਕ ਦਬਾਅ ਵੀ ਵੱਧਦਾ ਜਾ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ। ਅਜਿਹਾ ਇਸ ਲਈ ਕਿਉਂਕਿ ਕੋਈ ਵੀ ਬੱਚਾ ਵਧੀਆ ਸਿੱਖਿਆ ਤਾਂ ਹੀ ਪ੍ਰਾਪਤ ਕਰ ਸਕਦਾ ਹੈ ਜੇਕਰ ਉਹ ਖੁਦ ਅਤੇ ਉਸਨੂੰ ਸਿੱਖਿਆ ਦੇਣ ਵਾਲਾ ਅਧਿਆਪਕ ਮਾਨਸਿਕ ਦਬਾਅ ਤੋਂ ਮੁਕਤ ਹੋਵੇਗਾ। ਇਸ ਲਈ ਸਰਕਾਰਾਂ ਨੂੰ ਇਸ ਗੱਲ ਵੱਲ ਸਭ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ।
ਦੇਖਣ ਵਿਚ ਆਇਆ ਹੈ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਪ੍ਰਾਈਵੇਟ ਸਕੂਲਾਂ ਅਤੇ ਉਹਨਾਂ ਦੇ ਸੰਚਾਲਕਾਂ ਵੱਲੋਂ ਅਧਿਆਪਕਾਂ ਅਤੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਾਉਣ ਲਈ ਜ਼ੋਰ ਪਾਇਆ ਜਾ ਰਿਹਾ ਹੈ। ਇਹ ਕੁਝ-ਕੁ ਵਿਅਕਤੀਆਂ ਲਈ ਚੰਗੀ ਸੋਚ ਹੋ ਸਕਦੀ ਹੈ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਅਜਿਹੀਆਂ ਤਕਨੀਕਾਂ ਪੂਰਨ ਵਿਕਸਤ ਦੇਸ਼ਾਂ ਲਈ ਹੀ ਸੰਭਵ ਹੋ ਸਕਦੀਆਂ ਹਨ ਪਰ ਭਾਰਤ ਵਰਗੇ ਦੇਸ਼ `ਚ ਇਹ ਸਭ ਕੁਝ ਇਕ ਢਕੌਂਸਲਾ ਜਿਹਾ ਹੀ ਬਣ ਕੇ ਰਹਿ ਜਾਂਦਾ ਹੈ। ਇਸ ਨਾਲ ਅਮੀਰ ਅਤੇ ਗ਼ਰੀਬ ਬੱਚਿਆਂ ਦੀ ਮਨੋਬ੍ਰਿਤੀ ਅਤੇ ਸਿੱਖਿਆ ਸ਼ਕਤੀ ਵਿਚ ਵੀ ਅੰਤਰ ਆਉਂਦਾ ਹੈ। ਅਮੀਰ ਘਰਾਂ ਦੇ ਬੱਚਿਆਂ ਕੋਲ ਤਾਂ ਸਮਾਰਟ ਫੋਨ ਜਾਂ ਲੈਪਟਾਪ ਹੁੰਦੇ ਹਨ ਪਰ ਗ਼ਰੀਬ ਬੱਚੇ ਇਨ੍ਹਾਂ ਸਭ ਸਹੂਲਤਾਂ ਤੋਂ ਵਾਂਝੇ ਹੀ ਹੁੰਦੇ ਹਨ। ਉਂਜ ਵੀ ਦੇਖਣ ਵਿਚ ਆਇਆ ਹੈ ਕਿ ਆਨਲਾਈਨ ਪੜ੍ਹਾਈ ਦਾ ਦਸ ਪ੍ਰਤੀਸ਼ਤ ਤੋਂ ਵੱਧ ਲਾਭ ਨਹੀਂ ਹੋ ਰਿਹਾ।
ਉਲਟਾ ਬੱਚਿਆਂ ਨੂੰ ਮਾਨਸਿਕ ਬੋਝ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਆਨਲਾਈਨ ਜਾਂ ਵ੍ਹਟਸਐਪ ਉਪਰ ਐਨਾ ਕੰਮ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਕਿ ਉਹ ਸਾਰਾ ਦਿਨ ਮਾਨਸਿਕ ਬੋਝ ਹੇਠ ਦਬੇ ਰਹਿੰਦੇ ਹਨ। ਇੰਜ ਲੱਗਦਾ ਹੈ ਕਿ ਕੁਝ ਉੱਚ ਅਧਿਕਾਰੀ ਜਾਂ ਪ੍ਰਸ਼ਾਸਨ ਇਹ ਸੋਚਦਾ ਹੈ ਕਿ ਸਕੂਲਾਂ ਅਤੇ ਕਾਲਜਾਂ ਵਿਚ ਵੱਧ ਛੁੱਟੀਆਂ ਹੋਣ ਕਾਰਨ ਅਧਿਆਪਕ ਵਿਹਲੇ ਹੋ ਗਏ ਹਨ। ਉਹ ਆਪਣੀ ਇਸ ਸੋਚਣੀ ਅਨੁਸਾਰ ਅਧਿਆਪਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਲਝਾਈ ਰੱਖਣਾ ਚਾਹੁੰਦੇ ਸਨ ਜਿਸਦਾ ਨਤੀਜਾ ਨਾਂਹ-ਪੱਖੀ ਹੁੰਦਾ ਹੈ। ਉਹ ਇਹ ਵੀ ਭੁੱਲ ਜਾਂਦੇ ਹਨ ਕਿ ਕੋਰੋਨਾ ਦੇ ਭਿਆਨਕ ਸਮੇਂ ਵਿਚ ਵੀ ਅਧਿਆਪਕਾਂ ਨੂੰ ਸਕੂਲ ਨਾਲ ਸਬੰਧਤ ਬਹੁਤ ਸਾਰੇ ਕੰਮ ਕਰਨੇ ਪਏ ਹਨ। ਇੱਥੋਂ ਤੱਕ ਕਿ ਪੰਜਾਬ ਵਿਚ ਤਾਂ ਅਧਿਆਪਕਾਂ ਦੀ ਡਿਊਟੀ ਸ਼ਰਾਬ ਦੀ ਸਪਲਾਈ ਚੈੱਕ ਕਰਨ `ਤੇ ਹੀ ਲਗਾ ਦਿੱਤੀ ਗਈ ਸੀ ਜੋ ਬਾਅਦ ਵਿੱਚ ਬੜੀ ਮੁਸ਼ਕਿਲ ਨਾਲ ਹਟਾਈ ਗਈ ਸੀ।
ਸਾਰਾ ਅਧਿਆਪਕ ਵਰਗ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਉਨ੍ਹਾਂ ਨੂੰ ਦਿਨ-ਰਾਤ ਹੀ ਵ੍ਹਟਸਐਪ `ਤੇ ਸੁਨੇਹੇ ਆਈ ਜਾਂਦੇ ਹਨ ਕਿ ਇੰਝ ਕਰੋ ਜਾਂ ਇੰਝ ਨਾ ਕਰੋ। ਵਾਰ-ਵਾਰ ਬਦਲ ਰਹੇ ਨਿਯਮਾਂ ਤੋਂ ਵੀ ਉਹ ਮਾਨਸਿਕ ਦਬਾਅ ਮਹਿਸੂਸ ਕਰਦੇ ਹਨ। ਇਹੀ ਹਾਲ ਛੋਟੇ ਬੱਚਿਆਂ ਦਾ ਹੈ। ਉਹ ਖੇਡ ਭੁੱਲ ਕੇ ਸਾਰਾ ਦਿਨ ਮੋਬਾਈਲ ਨਾਲ ਚਿੰਬੜੇ ਰਹਿਣ ਲਈ ਮਜਬੂਰ ਹਨ।

Post Views: 132
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

ਕਸ਼ਮੀਰ ਘਾਟੀ ਵਿੱਚ ਹੋ ਰਹੀਆਂ ਸਿਆਸੀ ਹੱਤਿਆਵਾਂ ਨੂੰ ਰੋਕਣ ਲਈ ਸਰਕਾਰ ਠੋਸ ਕਦਮ ਚੁੱਕੇ

Next Post

ਕੇਂਦਰ ਸਰਕਾਰ ਵੱਲੋਂ ਲੋੜਵੰਦਾਂ ਨੂੰ ਰਾਹਤ ਦੇਣਾ ਇੱਕ ਸਹੀ ਕਦਮ

Related Posts

पंजाब सरकार ने मनरेगा/वीबी जी राम जी कर्मचारियों के लंबे समय से लंबित मुद्दों का किया समाधान; लगभग 2,000 कर्मचारियों को होगा लाभ
BREAKING

पंजाब सरकार ने मनरेगा/वीबी जी राम जी कर्मचारियों के लंबे समय से लंबित मुद्दों का किया समाधान; लगभग 2,000 कर्मचारियों को होगा लाभ

0
कल का पंचांग
BREAKING

कल का पंचांग

0
जिम्बाब्वे सीरीज के बाद ICC T20I रैंकिंग में वैभव सूर्यवंशी ने 230 पायदान की छलांग लगाई
BREAKING

जिम्बाब्वे सीरीज के बाद ICC T20I रैंकिंग में वैभव सूर्यवंशी ने 230 पायदान की छलांग लगाई

0
महाराष्ट्र राज्य फिल्म पुरस्कार 2025 के विजेता: प्रसाद ओक, रानी मुखर्जी और सलीम खान हुए सम्मानित
BREAKING

महाराष्ट्र राज्य फिल्म पुरस्कार 2025 के विजेता: प्रसाद ओक, रानी मुखर्जी और सलीम खान हुए सम्मानित

0
“पंजाब सरकार की महिलाओं को एक और तोहफा देने की तैयारी…”
BREAKING

40 लाख महिलाएं एक अगस्त को पहली बार सम्मान राशि प्राप्त करने के लिए पंजीकरण करा रही हैं: मुख्यमंत्री भगवंत सिंह मान

0
भक्तों ने हर्षोल्लास से मनाया गुरुपूर्णिमा महोत्सव
INDIA

भक्तों ने हर्षोल्लास से मनाया गुरुपूर्णिमा महोत्सव

0
Next Post
ਕੇਂਦਰ ਸਰਕਾਰ ਵੱਲੋਂ ਲੋੜਵੰਦਾਂ ਨੂੰ ਰਾਹਤ ਦੇਣਾ ਇੱਕ ਸਹੀ ਕਦਮ

ਕੇਂਦਰ ਸਰਕਾਰ ਵੱਲੋਂ ਲੋੜਵੰਦਾਂ ਨੂੰ ਰਾਹਤ ਦੇਣਾ ਇੱਕ ਸਹੀ ਕਦਮ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us