Friday, September 11, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home PUNJAB

ਪਟਿਆਲਾ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਐਲਾਨ

admin by admin
in PUNJAB
Reading Time: 1 min read
A A
0
ਪਟਿਆਲਾ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਐਲਾਨ
0
SHARES
0
VIEWS
Share on FacebookShare on Twitter
ADVERTISEMENT

RelatedPosts

गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

0
गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

0
ई-20 पेट्रोल से वाहनों के नुकसान का मुद्दा पंजाब विधानसभा में गूंजा

ई-20 पेट्रोल से वाहनों के नुकसान का मुद्दा पंजाब विधानसभा में गूंजा

0
कल का पंचांग

दैनिक पंचांग

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ, 2 ਅਪ੍ਰੈਲ (ਪ੍ਰੈਸ ਕੀ ਤਾਕਤ ਬਿਊਰੋ): ਪਟਿਆਲਾ ਜਿਲ੍ਹੇ ਦੇ ਪੱਤਰਕਾਰਾਂ ਦੀ ਗੌਰਵਮਈ ਸੰਸਥਾ ‘ਪਟਿਆਲਾ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ’ (ਪੇਮਾ) ਦੀ ਪ੍ਰਧਾਨਗੀ ਦੀ ਚੋਣ ਬੀਤੇ ਦਿਨੀਂ ਰਾਜਿੰਦਰਾ ਜਿੰਮਖਾਨਾ ਅਤੇ ਮਹਿੰਦਰਾ ਕਲੱਬ (ਮਹਾਰਾਣੀ ਕਲੱਬ) ਪਟਿਆਲਾ ਵਿਖੇ ਸੰਪਨ ਹੋਈ ਜਿਸ ਵਿਚ ਪ੍ਰੈਸ ਦੀ ਤਾਕਤ ਮੰਨੇ ਜਾਂਦੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਪੱਤਰਕਾਰ ਅਸ਼ੋਕ ਵਰਮਾ ਨੂੰ ਪ੍ਰਧਾਨ ਚੁਣਿਆ ਗਿਆ ਸੀ ਜਦਕਿ ਸ਼ਿਵ ਨਾਰਾਇਦ ਜਾਂਗੜਾ (ਰਫ਼ਤਾਰ ਨਿਊਜ਼) ਨੂੰ ਬਿਨਾ ਮੁਕਾਬਲੇ ਸੀਨੀਅਰ ਮੀਤ ਪ੍ਰਧਾਨ ਬਣ ਗਏ ਸਨ। ਐਸੋਸੀਏਸ਼ਨ ਦੇ ਬਾਕੀ ਅਹੁਦੇਦਾਰਾਂ ਦੀ ਨਿਯੁਕਤੀ ਅੱਜ ਪਟਿਆਲਾ ਦੇ ਫਲਾਈ ਓਵਰ ਹੋਟਲ ਵਿਖੇ ਐਲਾਨੀ ਗਈ ਜਿਸ ਵਿਚ ਪਟਿਆਲਾ ਦੇ ਪ੍ਰਸਿੱਧ ਵਕੀਲ ਵਰਿੰਦਰ ਦੀਵਾਨ ਨੂੰ ਲੀਗਲ ਐਡਵਾਈਜ਼ਰ ਦੇ ਅਹੁਦੇ ’ਤੇ ਨਵਾਜਿਆ ਗਿਆ ਜਦਕਿ ਜਗਜੀਤ ਸਿੰਘ ਸੱਗੂ, ਅਕਾਲੀ ਪੱਤ੍ਰਿਕਾ, ਬਲਿੰਦਰ ਬਿੰਨੀ ਜ਼ੀ ਨਿਊਜ਼, ਮਨੋਜ ਸ਼ਰਮਾ ਨਿਊਜ਼-18 ਅਤੇ ਜਗਦੀਸ਼ ਗੋਇਲ ਟੀ.ਵੀ-24, ਸਾਰਿਆਂ ਨੂੰ ਮੀਤ ਪ੍ਰਧਾਨ, ਜਸਬੀਰ ਸਿੰਘ ਅੱਜ ਦੀ ਆਵਾਜ਼ ਤੇ ਸਪੋਕਸਮੈਨ ਨੂੰ ਜਨਰਲ ਸਕੱਤਰ ਅਤੇ ਆਜ ਤੱਕ ਦੇ ਮਨੀਸ਼ ਕੌਸ਼ਲ ਨੂੰ ਵਿੱਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸਦੇ ਨਾਲ ਹੀ ਪੰਜਾਬ ਸੰਨ ਦੇ ਸੰਨੀ ਅਤੇ ਐਮ ਐੱਚ-ਵਨ ਦੇ ਹਰਿੰਦਰ ਪਾਲ ਰਿੰਕੀ ਨੂੰ ਜੁਆਇੰਟ ਸਕੱਤਰ ਦੀਆਂ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਜਦਕਿ ਪ੍ਰੈਸ ਕੀ ਤਾਕਤ ਦੇ ਅਨਿਲ ਕੁਮਾਰ ਵਰਮਾ ਨੂੰ ਪੀ.ਆਰ.ਓ ਅਤੇ ਸਟਾਰ ਕੈਨੇਡਾ ਸਮੇਤ ਹੋਰ ਅਖ਼ਬਾਰ ਲਈ ਕੰਮ ਕਰ ਰਹੇ ਬਲਜੀਤ ਸਿੰਘ ਬੇਦੀ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕਾਰਜਕਾਰੀ ਕਮੇਟੀ ਦੇ ਮੈਂਬਰਾਂ ਵਿਚ ਪ੍ਰੈਸ ਪਬਲਿਕ ਅਖ਼ਬਾਰ ਦੇ ਸੰਪਾਦਕ ਕੁਲਦੀਪ ਸਿੰਘ, ਤੇਜ਼ ਚੈਨਲ ਅਤੇ ਸਾਗਰ ਅਖ਼ਬਾਰ ਦੇ ਗੁਰਦੀਪ ਮਹਿਲ, ਚੜ੍ਹਦੀਕਲਾ ਦੇ ਜਸਬੀਰ ਸਿੰਘ ਢੀਂਡਸਾ, ਪਟਿਆਲਾ ਹੈੱਡਲਾਈਨ ਦੇ ਜਤਿਨ ਸਿੰਧੀ, ਪੀਯੂਸ਼ ਗੋਇਲ, ਨਿਊਜ਼ਲਾਈਨ ਐਕਸਪ੍ਰੈਸ ਦੇ ਪ੍ਰਦੀਪ ਸਿੰਘ ਤੇ ਜਮਨਾ ਪ੍ਰਸ਼ਾਦ ਨੂੰ ਲਿਆ ਗਿਆ ਹੈ। ਉਪਰੋਕਤ ਤੋਂ ਅਲਾਵਾ ਪਟਿਆਲਾ ਇਲੈਕਟ੍ਰੋਨਿਕ ਮੀਡੀਆ ਐਸੋਸ਼ੀਏਸ਼ਨ ਦੀ ਸਪੋਰਟਸ ਅਤੇ ਕਲਚਰਲ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਜਿਸਦੀ ਅਗਵਾਈ ਕੁਲਦੀਪ ਸਿੰਘ ਕਰਨਗੇ ਅਤੇ ਰਾਜੀਵ ਆਜ਼ਾਦ, ਤਰਨਜੋਤ ਸਿੰਘ, ਹਰਵਿੰਦਰ ਸਿੰਘ ਰਿੰਕੂ, ਡਿੰਪਲ ਵਸ਼ੀਸ਼ਟ ਤੇ ਦਇਆ ਸਿੰਘ ਸਪੋਰਟਸ ਤੇ ਕਲਚਰਲ ਕਮੇਟੀ ਦੇ ਕੰਮ ਸੰਭਾਲਣਗੇ।
ਅੱਜ ਦੀ ਵਿਸ਼ੇਸ਼ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਅਸ਼ੋਕ ਵਰਮਾ, ਸ਼ਿਵ ਨਾਰਾਇਣ ਜਾਂਗੜਾ, ਮਨੋਜ ਸ਼ਰਮਾ, ਬਲਿੰਦਰ ਬਿੰਨੀ, ਜਗਜੀਤ ਸਿੰਘ ਸੱਗੂ, ਜਗਦੀਸ਼ ਗੋਇਲ, ਜਸਬੀਰ ਸਿੰਘ ਅਤੇ ਹੋਰਾਂ ਨੇ ਜਿੱਥੇ ਸਮੂਹ ਪੱਤਰਕਾਰ ਭਾਈਚਾਰੇ ਅਤੇ ਸਮਾਜ ਦੀ ਭਲਾਈ ਲਈ ਵੱਧ ਚੜ੍ਹ ਕੇ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ, ਉਥੇ ਹੀ ਸਮੂਹ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਨੇ ਇੱਕ-ਜੁੱਟ ਹੋ ਕੇ ਵੱਧ ਤੋਂ ਵੱਧ ਯੋਗਦਾਨ ਪਾਉਣ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਤਨ ਮਨ ਨਾਲ ਪੂਰਾ ਸਹਿਯੋਗ ਦੇਣ ਦਾ ਦਾਅਵਾ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਲਗਭਗ ਸਮੂਹ ਪੱਤਰਕਾਰ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ।

Post Views: 72
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Patiala Electronic Media Association office bearers announced
ShareTweetPin
Previous Post

Public-Private Partnership mode will prove beneficial to run government cattle pounds in Punjab : Sachin Sharma

Next Post

ਸੀਐਮਡੀ ਏ ਵੇਨੂੰ ਪ੍ਰਸਾਦ ਅਤੇ ਡਾਇਰੈਕਟਰ ਡਿਸਟ੍ਰੀਬਸ਼ਨ ਡੀਪੀਐਸ ਗਰੇਵਾਲ ਨੇ 97 ਆਫਲਾਈਨ ਬਿਲਿੰਗ ਕਸਬਿਆਂ ਨੂੰ ਆਨਲਾਈਨ ਬਿਲਿੰਗ ਵਿੱਚ ਤਬਦੀਲ ਕਰਨ ਲਈ ਆਈਟੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ

Related Posts

गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू
BREAKING

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया
BREAKING

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?
BREAKING

श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

0
गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।
BREAKING

गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

0
ई-20 पेट्रोल से वाहनों के नुकसान का मुद्दा पंजाब विधानसभा में गूंजा
BREAKING

ई-20 पेट्रोल से वाहनों के नुकसान का मुद्दा पंजाब विधानसभा में गूंजा

0
कल का पंचांग
BREAKING

दैनिक पंचांग

0
Next Post
ਸੀਐਮਡੀ ਏ ਵੇਨੂੰ ਪ੍ਰਸਾਦ ਅਤੇ ਡਾਇਰੈਕਟਰ ਡਿਸਟ੍ਰੀਬਸ਼ਨ ਡੀਪੀਐਸ ਗਰੇਵਾਲ ਨੇ 97 ਆਫਲਾਈਨ ਬਿਲਿੰਗ ਕਸਬਿਆਂ ਨੂੰ ਆਨਲਾਈਨ ਬਿਲਿੰਗ ਵਿੱਚ ਤਬਦੀਲ ਕਰਨ ਲਈ ਆਈਟੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ

ਸੀਐਮਡੀ ਏ ਵੇਨੂੰ ਪ੍ਰਸਾਦ ਅਤੇ ਡਾਇਰੈਕਟਰ ਡਿਸਟ੍ਰੀਬਸ਼ਨ ਡੀਪੀਐਸ ਗਰੇਵਾਲ ਨੇ 97 ਆਫਲਾਈਨ ਬਿਲਿੰਗ ਕਸਬਿਆਂ ਨੂੰ ਆਨਲਾਈਨ ਬਿਲਿੰਗ ਵਿੱਚ ਤਬਦੀਲ ਕਰਨ ਲਈ ਆਈਟੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us