Friday, May 8, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home PUNJAB

ਸ਼ਹਿਰ ਅੰਦਰ ਸਮਾਜ ਭਲਾਈ ਦੇ ਕੰਮ ਕਰਨ ਨਾਲ ਚਾਰੇ ਪਾਸੇ ਹੋ ਰਹੀ ਹੈ ਸੋਨੀ ਦੀ ਪ੍ਰਸੰਸਾ

admin by admin
in PUNJAB
Reading Time: 1 min read
A A
0
ਨਾਈਂ ਦੀ ਦੁਕਾਨ ”ਤੇ ਕਟਵਾਏ ਵਾਲ, ਇਕ ਹੀ ਪਿੰਡ ਦੇ 6 ਲੋਕ ਕੋਰੋਨਾ ਪਾਜ਼ੀਟਿਵ
0
SHARES
0
VIEWS
Share on FacebookShare on Twitter
ADVERTISEMENT

RelatedPosts

08 May 2026

0

07 May 2026

0

06 May 2026

0

05 May 2026

0

04 May 2026 Weekly

0

03 May 2026

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ, ਅਪ੍ਰੈਲ (ਅਡਵਾਨੀ): ਇਲਾਕੇ ਅੰਦਰ ਜਦੋਂ ਵੀ ਕੋਈ ਸਮਾਜ ਭਲਾਈ ਦੇ ਕੰਮ ਕਰਦਾ ਹੋਵੇ ਜਾਂ ਗਰੀਬਾਂ ਨੂੰ ਰਾਸਨ ਵੰਡ ਕੇ ਮੱਦਦ ਕਰਦਾ ਹੋਵੇ ਉਸ ਪਿੱਛੇ ਉਸਦਾ ਕੋਈ ਨਾ ਕੋਈ ਮਕਸਦ ਜਰੂਰ ਹੁੰਦਾ ਹੈ ਪਰੂੰਤ ਕਰੋਣਾ ਵਾਇਰਸ ਵਰਗੀ ਭਿਆਨਕ ਬੀਮਾਰੀ ਆਉਣ ਕਾਰਨ ਜੋ ਬਿਨਾਂ ਸੁਆਰਥ ਲੋਕਾਂ ਦੀ ਦਿਲੋਂ ਮੱਦਦ ਕਰਦਾ ਹੈ ਉਸ ਸਮੇਂ ਹੀ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਹੀ ਅਸਲੀ ਹਿਰੋ ਕਹਾਉਣ ਦਾ ਹੱਕਦਾਰ ਬਣਦਾ ਹੈ ਉਹਨਾਂ ਵਿੱਚੋਂ ਇੱਕ ਹੈ ਸੋਨੀ (ਜਲੂਰ ਵਾਲਾ) ਹੈ ਜੋ ਇਕ ਆਮ ਵਰਗ ਪਰਿਵਾਰ ਵਿੱਚੋਂ ਹਨ ਤੇ ਦਿੱਲ ਸੇਰ ਵਰਗਾ ਹੋਵੇ ਉਹ ਇਨਸਾਨ ਹੀ ਆਪਣੀ ਜੇਬਾਂ ਵਿੱਚੋਂ ਖਰਚ ਕਰਕੇ ਉਹਨਾਂ ਗਰੀਬਾਂ ਲੋਕਾਂ ਦੇ ਘਰ ਜਾ ਕੇ ਰਾਸਨ ਵੰਡ ਕੇ ਆਉਂਦੇ ਹਨ ਜਿਸ ਪਰਿਵਾਰ ਨੂੰ ਉਸਦੀ ਬਹੁਤ ਸਖਤ ਲੋੜ ਹੁੰਦੀ ਹੈ ਕੋਈ ਇਸ ਸਮੇਂ ਕੋਈ ਰੋਟੀ ਤੋਂ ਭੁੱਖਾ ਨਾਂ ਸੋਵੇਂ ਉਸ ਲਈ ਜਰੂਰਤ ਬੰਦ ਪਰਿਵਾਰ ਦੀ ਪਹਿਲਾਂ ਤਾਂ ਪੜਦੇ ਨਾਲ ਪੜਤਾਲ ਕੀਤੀ ਜਾਂਦੀ ਹੈ ਫਿਰ ਜਿਹੜੇ ਜਰੂਰਤ ਬੰਦ ਪਰਿਵਾਰ ਹੁੰਦੇ ਹਨ ਉਹਨੂੰ ਰਾਸਨ ਬਹੁਤ ਹੀ ਇੱਜਤ ਮਾਣ ਨਾਲ ਦਿੱਤਾ ਜਾਂਦਾ ਹੈ ਹੁਣ ਤਕ ਸੋਨੀ ਜਲੂਰ ਵਾਲੇ ਨੇ ਸੈਂਕੜੇ ਦੀ ਤਦਾਦ ਵਿੱਚ ਗਰੀਬਾਂ ਪਰਿਵਾਰ ਨੂੰ ਲੱਖਾ ਰੁਪਏ ਦਾ ਰਾਸਨ ਵੰਡਿਆ ਗਿਆ ਹੈ ਤੇ ਸੈਨੀਟਾਇਜਰ, ਮੂੰਹ ਢੰਕਣ ਲਈ ਪੜਦੇ ਤੇ ਹਥਾਂ ਵਿੱਚ ਪਾਉਣ ਲਈ ਦਸਤਾਨੇ ਵੀ ਵੰਡੇ ਗਏ ਹਨ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਲੋਕਡਾਉਣ ਰਿਹੇਗਾ ਉਦੋ ਤਕ ਰਾਸਨ ਵੰਡਣ ਦਾ ਸਿਲਸਿਲਾ ਚੱਲਦਾ ਰਿਹੇਗਾ

Post Views: 107
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

इंडिया कोरोनावायरस अपडेटः देश में 24 घंटे में 1975 नए मामले सामने आए, 47 लोगों की मौत

Next Post

ਕੋਰੋਨਾ ਪਾਜੀਟਿਵ ਰਾਜਪੁਰਾ ਦੀ ਕਰੀਬ 63 ਸਾਲਾ ਮਹਿਲਾ ਕਮਲੇਸ਼ ਰਾਣੀ ਦਾ ਦੇਹਾਂਤ

Related Posts

BREAKING

08 May 2026

0
BREAKING

07 May 2026

0
BREAKING

06 May 2026

0
E paper

05 May 2026

0
BREAKING

04 May 2026 Weekly

0
BREAKING

03 May 2026

0
Next Post
ਨਾਈਂ ਦੀ ਦੁਕਾਨ ”ਤੇ ਕਟਵਾਏ ਵਾਲ, ਇਕ ਹੀ ਪਿੰਡ ਦੇ 6 ਲੋਕ ਕੋਰੋਨਾ ਪਾਜ਼ੀਟਿਵ

ਕੋਰੋਨਾ ਪਾਜੀਟਿਵ ਰਾਜਪੁਰਾ ਦੀ ਕਰੀਬ 63 ਸਾਲਾ ਮਹਿਲਾ ਕਮਲੇਸ਼ ਰਾਣੀ ਦਾ ਦੇਹਾਂਤ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

© 2023 presskitaquat.com - Powered by AMBIT SOLUTIONS+917488039982