ਕੇਦਾਰਨਾਥ ਤੀਰਥ–ਯਾਤਰਾ ਦੇ ਮਹੱਤਵ ਬਾਰੇ ਸੰਖੇਪ ਜਾਣਕਾਰੀ by admin 0 0 ਕੇਦਾਰਨਾਥ ਮੰਦਿਰ (ਉਚਾਈ 3,583 ਮੀਟਰ) ਚੋਰਬਾੜੀ ਝੀਲ ਤੋਂ ਥੋੜ੍ਹਾ ਹੇਠਾਂ ਮੰਦਾਕਿਨੀ ਨਦੀ ਦੇ ਕੰਢੇ ਉੱਤੇ ਸਥਿਤ ਹੈ, ਜਿਸ ਦੀ ਉਸਤਤ ‘ਸਕੰਦ ਪੁਰਾਣ’ ‘ਚ ਵੀ ...