Saturday, July 25, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਆਖਰ ਜਸਟਿਨ ਟਰੂਡੋ ਨੇ ਕਿਉਂ ਨਹੀਂ ਸੀ ਵਰਤਿਆ ਭਾਰਤ ਸਰਕਾਰ ਦਾ ਲਗਜ਼ਰੀ ਕਮਰਾ, ਦਿੱਲੀ ‘ਚ ਹੋਟਲ ਦੇ ਸਾਦੇ ਕਮਰੇ ‘ਚ ਹੀ ਬਿਤਾਏ ਕਈ ਦਿਨ

admin by admin
in BREAKING, COVER STORY, ENGLISH NEWS, National, WORLD
0
ਨਿੱਝਰ ਕਤਲ ਕਾਂਡ ’ਚ ਕੈਨੇਡਾ ਨੇ ਭਾਰਤੀ ਡਿਪਲੋਮੈਟ ਨੂੰ ਦੇਸ਼ ’ਚੋਂ ਕੱਢਿਆ
0
SHARES
0
VIEWS
Share on FacebookShare on Twitter

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ‘ਚ ਭਾਰਤ ਦੀ ਭੂਮਿਕਾ ਨੂੰ ਲੈ ਕੇ ਖਦਸ਼ਾ ਜ਼ਾਹਰ ਕਰਨ ਮਗਰੋਂ ਚਰਚਾ ਵਿੱਚ ਹਨ। ਜੀ-20 ਸੰਮੇਲਨ ਦੌਰਾਨ ਉਨ੍ਹਾਂ ਦੀ ਭਾਰਤ ਫੇਰੀ ਵੀ ਚਰਚਾ ਵਿੱਚ ਰਹੀ ਹੈ। ਹੁਣ ਉਨ੍ਹਾਂ ਬਾਰੇ ਇੱਕ ਹੋਰ ਖ਼ੁਲਾਸਾ ਹੋਇਆ ਹੈ। ਜੀ-20 ਸੰਮੇਲਨ ਲਈ ਭਾਰਤ ਪੁੱਜਣ ਤੋਂ ਬਾਅਦ ਟਰੂਡੋ ਨੇ ਇੱਕ ਸਾਦੇ ਹੋਟਲ ਦੇ ਕਮਰੇ ਵਿੱਚ ਰਹਿਣਾ ਪਸੰਦ ਕੀਤਾ। ਹਾਲਾਂਕਿ ਇਸ ਸਬੰਧੀ ਭਾਰਤ ਜਾਂ ਕੈਨੇਡਾ ਸਰਕਾਰ ਵੱਲੋਂ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਗਿਆ ਪਰ ਕੈਨੇਡੀਅਨ ਪੀਐਮ ਦਾ ਇਹ ਰਵੱਈਆ ਵੱਡੀ ਬੁਝਾਰਤ ਬਣਿਆ ਹੋਇਆ ਹੈ।

ਟਰੂਡੋ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਮੇਤ ਕਈ ਵੱਡੇ ਨੇਤਾ ਰਾਜਧਾਨੀ ਦਿੱਲੀ ‘ਚ ਕਰਵਾਏ ਜੀ-20 ਸੰਮੇਲਨ ‘ਚ ਸ਼ਾਮਲ ਹੋਏ ਸਨ। ਸਾਰੇ ਵੀਵੀਆਈਪੀ ਮਹਿਮਾਨਾਂ ਲਈ ਲਗਜ਼ਰੀ ਹੋਟਲ ਵਿੱਚ ਪ੍ਰੈਜ਼ੀਡੈਂਸ਼ੀਅਲ ਸੂਟ ਬੁੱਕ ਕੀਤੇ ਗਏ ਸਨ। ਹੁਣ ਇੱਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਰੂਡੋ ਨੇ ਲਲਿਤ ਹੋਟਲ ਵਿੱਚ ਆਪਣੇ ਸੂਟ ਦੀ ਵਰਤੋਂ ਨਹੀਂ ਕੀਤੀ ਸੀ। ਰਿਪੋਰਟ ਮੁਤਾਬਕ ਉਹ ਕਾਫੀ ਦੇਰ ਤੱਕ ਹੋਟਲ ਦੇ ਇੱਕ ਸਾਦੇ ਕਮਰੇ ‘ਚ ਰਹੇ। ਫਿਲਹਾਲ ਇਸ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ। ਭਾਰਤ ਸਰਕਾਰ ਨੇ ਦੁਨੀਆ ਭਰ ਤੋਂ ਆਏ ਵੀਵੀਆਈਪੀ ਮਹਿਮਾਨਾਂ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਸਨ।

ਦੱਸ ਦਈਏ ਕਿ ਭਾਰਤ ਫੇਰੀ ਦੌਰਾਨ ਟਰੂਡੋ ਦੇ ਜਹਾਜ਼ ‘ਚ ਖਰਾਬੀ ਆਉਣ ‘ਤੇ ਕੈਨੇਡੀਅਨ ਸਰਕਾਰ ਨੂੰ ਇੱਕ ਹੋਰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ। ਦੋ ਦਿਨਾਂ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ 10 ਸਤੰਬਰ ਨੂੰ ਕੈਨੇਡਾ ਲਈ ਰਵਾਨਾ ਹੋਣਾ ਸੀ। ਹਾਲਾਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਇਸ ਸਮੱਸਿਆ ਕਰਕੇ ਪੰਜ ਦਿਨ ਲੱਗ ਗਏ ਤੇ ਉਹ 12 ਸਤੰਬਰ ਨੂੰ ਭਾਰਤ ਤੋਂ ਜਾ ਸਕੇ।

ਜੀ-20 ਸਿਖਰ ਸੰਮੇਲਨ 8 ਤੋਂ 10 ਸਤੰਬਰ ਦਰਮਿਆਨ ਭਾਰਤ ਵਿੱਚ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ‘ਚ ਤਕਨੀਕੀ ਖਰਾਬੀ ਕਾਰਨ ਟਰੂਡੋ ਨੂੰ ਕਾਫੀ ਪ੍ਰੇਸ਼ਾਨੀ ਆਈ ਸੀ। ਉਹ 11 ਸਤੰਬਰ ਨੂੰ ਵੀ ਹੋਟਲ ਦੇ ਕਮਰੇ ਤੋਂ ਬਾਹਰ ਨਹੀਂ ਆਏ। ਇੰਨਾ ਹੀ ਨਹੀਂ ਇਸ ਸਮੱਸਿਆ ਨੂੰ ਲੈ ਕੇ ਕੈਨੇਡੀਅਨ ਮੀਡੀਆ ਨੇ ਵੀ ਟਰੂਡੋ ਸਰਕਾਰ ਨੂੰ ਘੇਰਿਆ ਸੀ।

Post Views: 110
Tags: Canadacanada indiacanada india issuecanada india newscanada india relationscanada india tensionscanada khalistanCanada newscanada on indiaIndiaindia canadaindia canada issueindia canada newsindia canada relationsindia on canadaindia vs canadakhalistan and india clash in canadakhalistan canadakhalistan canada newskhalistan rally in canadakhalistani ckashes with indian in canadakhalistani in canadapro khalistan in canada
Previous Post

ਕੈਨੇਡਾ ਤੇ ਭਾਰਤ ‘ਚ ਖੜਕਣ ਮਗਰੋਂ ‘ਫਾਈਵ ਆਈਜ਼’ ਦਾ ਸਟੈਂਡ! ਜਾਣੋ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਕੈਨੇਡਾ ਤੇ ਨਿਊਜ਼ੀਲੈਂਡ ਕੀ ਬੋਲੇ

Next Post

ਬ੍ਰਿਟੇਨ ਤੱਕ ਪਹੁੰਚਿਆ ਨਿੱਝਰ ਦੀ ਹੱਤਿਆ ਦਾ ਸੇਕ! ਬਰਤਾਨਵੀ ਸੰਸਦ ਮੈਂਬਰਾਂ ਨੇ ਕਹੀ ਵੱਡੀ ਗੱਲ

Next Post
ਬ੍ਰਿਟੇਨ ਤੱਕ ਪਹੁੰਚਿਆ ਨਿੱਝਰ ਦੀ ਹੱਤਿਆ ਦਾ ਸੇਕ! ਬਰਤਾਨਵੀ ਸੰਸਦ ਮੈਂਬਰਾਂ ਨੇ ਕਹੀ ਵੱਡੀ ਗੱਲ

ਬ੍ਰਿਟੇਨ ਤੱਕ ਪਹੁੰਚਿਆ ਨਿੱਝਰ ਦੀ ਹੱਤਿਆ ਦਾ ਸੇਕ! ਬਰਤਾਨਵੀ ਸੰਸਦ ਮੈਂਬਰਾਂ ਨੇ ਕਹੀ ਵੱਡੀ ਗੱਲ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800