ਅਸਟਰੇਲੀਆ ਨੇ ਪਾਕਿਸਤਾਨ ਨੂੰ 62 ਦੌੜਾਂ ਨਾਲ ਹਰਾ ਦਿੱਤਾ ਹੈ। ਆਸਟਰੇਲੀਆ ਨੇ ਨੌਂ ਵਿਕਟਾਂ ’ਤੇ 367 ਦੌੜਾਂ ਬਣਾਈਆਂ ਸਨ। ਇਸ ਮਗਰੋਂ ਆਸਟਰੇਲੀਆ ਨੇ ਪਾਕਿਸਤਾਨ ਦੀ ਪਾਰੀ ਨੂੰ 45.3 ਓਵਰਾਂ ’ਚ 305 ਦੌੜਾਂ ’ਤੇ ਸਮੇਟ ਦਿੱਤਾ।

© 2026 presskitaquat.com - Powered by Press Ki Taquat+919041568800