Thursday, September 10, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਦਿੱਲੀ ਏਅਰਪੋਰਟ ’ਤੇ ਅਣਪਛਾਤੇ ਵਿਅਕਤੀ ਨੇ ਦਿੱਤੀ ਬੰਬ ਦੀ ਧਮਕੀ, ਬਾਅਦ ’ਚ ਮੰਗੀ ਮੁਆਫੀ

admin by admin
in BREAKING, National
0
ਦਿੱਲੀ ਏਅਰਪੋਰਟ ’ਤੇ ਅਣਪਛਾਤੇ ਵਿਅਕਤੀ ਨੇ ਦਿੱਤੀ ਬੰਬ ਦੀ ਧਮਕੀ, ਬਾਅਦ ’ਚ ਮੰਗੀ ਮੁਆਫੀ
0
SHARES
0
VIEWS
Share on FacebookShare on Twitter

ਨਵੀਂ ਦਿੱਲੀ, 03-01-23 : ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈ. ਜੀ. ਆਈ.) ਹਵਾਈ ਅੱਡੇ ਦੇ ਅਧਿਕਾਰਤ ਟਵਿੱਟਰ ਅਕਾਊਂਟ ’ਤੇ ਕਿਸੇ ਸਬੰਧ ’ਚ ਸੰਦੇਸ਼ ਭੇਜੇ ਸਨ ਪਰ ਉਹ ਝੂਠੇ ਨਿਕਲੇ। 31 ਦਸੰਬਰ, 2022 ਨੂੰ ਸਵੇਰੇ 8.39 ਵਜੇ ਤੋਂ ਸਵੇਰੇ 10.40 ਵਜੇ ਤੱਕ ਸੰਦੇਸ਼ ਮਿਲਣ ਤੋਂ ਬਾਅਦ, ਏਅਰਪੋਰਟ ਅਥਾਰਟੀ ਨੂੰ ਅਲਰਟ ਕਰ ਦਿੱਤਾ ਗਿਆ ਅਤੇ ਉਕਤ ਅਕਾਊਂਟ ਦੀ ਪੜਤਾਲ ਕੀਤੀ ਗਈ। ਹਾਲਾਂਕਿ, ਸਵੇਰੇ 10.40 ਵਜੇ ਆਖਰੀ ਸੰਦੇਸ਼ ’ਚ ਅਣਪਛਾਤੇ ਵਿਅਕਤੀ ਨੇ ਲਿਖਿਆ, ‘‘ਇਮਾਨਦਾਰੀ ਨਾਲ ਕਹਾਂ ਤਾਂ, ਮੈਂ ਮੁਆਫੀ ਚਾਹੁੰਦਾ ਹਾਂ।’’

ਐੱਫ. ਆਈ. ਆਰ. ਅਨੁਸਾਰ, ਦਿੱਲੀ ਏਅਰਪੋਰਟ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਹੈਂਡਲ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਸ ਦੀ ਸ਼ਿਫਟ ਸਵੇਰੇ 8 ਵਜੇ ਸ਼ੁਰੂ ਹੁੰਦੀ ਹੈ ਅਤੇ 31 ਦਸੰਬਰ ਨੂੰ ਉਸ ਨੇ ਦੇਖਿਆ ਕਿ ਆਈ. ਜੀ. ਆਈ. ਦੇ ਅਧਿਕਾਰਤ ਹੈਂਡਲ ’ਤੇ ਇਕ ਟਵਿੱਟਰ ਅਕਾਊਂਟ ਤੋਂ ਕਈ ਸੰਦੇਸ਼ ਆਏ ਸਨ। ਇਹ ਸੰਦੇਸ਼ ਦਿੱਲੀ ਹਵਾਈ ਅੱਡੇ ’ਤੇ ਬੰਬ ਦੀ ਧਮਕੀ ਨਾਲ ਸਬੰਧਤ ਸਨ। ਦਿੱਲੀ ਪੁਲਿਸ ਨੇ ਇਸ ਮਾਮਲੇ ’ਚ ਐੱਫ. ਆਈ. ਆਰ. ਦਰਜ ਕੀਤੀ ਹੈ।

Post Views: 132
Tags: About Indira Gandhi International AirportDelhi AirportDelhi Airport Braces For Fog-Related DisruptionsDelhi airport issues advisory due to dense fogDelhi Indira Gandhi International AirportIndia boosts facilities at Delhi airport to ease yearIndira Gandhi Airport Delhi Arrivals InformationUnidentified person sends bomb threat toUnidentified person sends bomb threat to Delhi airportUnknown person sent bomb threat at Delhi airport
Previous Post

ਸਰਕਾਰ ਨੇ ਕੋਵਿਡ-19 ਬੂਸਟਰ ਖੁਰਾਕ ਦੀ ਲੋੜ ਨਹੀਂ, ਦੂਜੀ ਖੁਰਾਕ ਦੀ ਲੋੜ ਨਹੀਂ

Next Post

CM ਮਾਨ ਦੇ ਘਰ ਨੇੜਿਓਂ ਮਿਲਿਆ ਬੰਬ, ਬੰਬ ਖੋਲ ਨੂੰ ਡਿਫਿਊਜ਼ ਕਰਨ ਲਈ ਬੰਬ ਸਕੁਐਡ ਟੀਮ ਪਹੁੱਚੀ

Next Post
CM ਮਾਨ ਦੇ ਘਰ ਨੇੜਿਓਂ ਮਿਲਿਆ ਬੰਬ, ਬੰਬ ਖੋਲ ਨੂੰ ਡਿਫਿਊਜ਼ ਕਰਨ ਲਈ ਬੰਬ ਸਕੁਐਡ ਟੀਮ ਪਹੁੱਚੀ

CM ਮਾਨ ਦੇ ਘਰ ਨੇੜਿਓਂ ਮਿਲਿਆ ਬੰਬ, ਬੰਬ ਖੋਲ ਨੂੰ ਡਿਫਿਊਜ਼ ਕਰਨ ਲਈ ਬੰਬ ਸਕੁਐਡ ਟੀਮ ਪਹੁੱਚੀ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800