Thursday, September 17, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਪ੍ਰਾਇਵੇਟ ਕੰਪਨੀਆਂ ਦੀ ਗੁੰਡਾਗਰਦੀ ; ਨਗਰ ਨਿਗਮ ਦੀਆਂ ਬਣਾਈਆਂ ਨਵੀਂ ਸੜਕਾਂ ‘ਤੇ ਪੁੱਟੇ ਬਿਨਾਂ ਮਨਜੂਰੀ ਟੋਏ

admin by admin
in BREAKING
0
ਪ੍ਰਾਇਵੇਟ ਕੰਪਨੀਆਂ ਦੀ ਗੁੰਡਾਗਰਦੀ ; ਨਗਰ ਨਿਗਮ ਦੀਆਂ ਬਣਾਈਆਂ ਨਵੀਂ ਸੜਕਾਂ ‘ਤੇ ਪੁੱਟੇ ਬਿਨਾਂ ਮਨਜੂਰੀ ਟੋਏ
0
SHARES
0
VIEWS
Share on FacebookShare on Twitter

ਹਰ ਹਾਲਤ ਵਿਚ ਗੈਰ ਕਾਨੂੰਨੀ ਟੋਏ ਪੁੱਟਣ ਵਾਲਿਆਂ ‘ਤੇ ਹੋਵੇਗਾ ਪਰਚਾ ਦਰਜ ; ਪੂਨਮਦੀਪ ਕੋਰ
ਪਟਿਆਲਾ 22 ਨੰਵਬਰ (ਪ੍ਰੈਸ ਕੀ ਤਾਕਤ ਬਿਊਰੋ) : ਇੱਕ ਪਾਸੇ ਪੰਜਾਬ ਸਰਕਾਰ ਕਰੋੜਾਂ ਰੁਪਏ ਲਗਾ ਕੇ ਪਟਿਆਲਾ ਦੀ ਨੁਹਾਰ ਬਦਲਣ ਵਿਚ ਲਗੀ ਹੋਈ ਹੈ ਤਾਂ ਕਿ ਮੁੱਖ ਮੰਤਰੀ ਦੇ ੍ਹਹਿਰ ਪਟਿਆਲਾ ਦਾ ਕਾਇਆ ਕਲਪ ਕੀਤਾ ਜਾ ਸਕੇ| ਜਿਸ ਲਈ ਨਗਰ ਨਿਗਮ ਦਿਨ ਰਾਤ ਲਗ ਕੇ ਕਰੋੜਾਂ ਰੁਪਏ ਲਗਾ ਕੇ ੍ਹਹਿਰ ਦੀਆਂ ਕੰਕਰੀਟ, ਲੁੱਕ ਵਾਲੀਆਂ ਅਤੇ ਟਾਇਲ ਵਾਲੀਆਂ ਪੱਕੀਆਂ ਸੜਕਾਂ ਬਣਾ ਰਹੀ ਹੈ| ਪਰ ਦੂਜੇ ਪਾਸੇ ਕੁਝ ਪ੍ਰਾਇਵੇਟ ਕੰਪਨੀਆਂ ਵਾਲੇ ੍ਹਰੇਆਮ ਗੁੰਡਾਗਰਦੀ ਕਰ ਰਹੇ ਹਨ ਆਪਣੀਆਂ ਤਾਰਾਂ ਵਿਛਾਉਣ ਲਈ ਨਵੀਆਂ ਬਣੀਆਂ ਸੜਕਾਂ ਪੁੱਟ ਰਹੇ ਹਨ ਉਹ ਵੀ ਨਗਰ ਨਿਗਮ ਦੀ ਬਿਨਾਂ ਮਨਜੂਰੀ ਦੇ|
ਹੱਦ ਤਾਂ ਉਦੋਂ ਹੋ ਗਈ ਜਦੋਂ ਪਟਿਆਲਾ ਦੇ ਅਰਨਾ ਬਰਨਾ ਚੋਂਕ ਨੇੜੇ ਦੋ ਪਾਰਕਾਂ ਦੀ ਸੜਕ ਵਿਚ ਅੱਧੀ ਰਾਤ ਨੂੰ ਹੀ ਇੱਕ ਪ੍ਰਾਇਵੇਟ ਕੰਪਨੀ ਸੜਕ ਪੁਟਣ ਪਹੁੰਚ ਗਏ ਅਤੇ ਸਵੇਰੇ ਚਾਰ ਵਜੇ ਤੱਕ ਦੋ ਥਾਵਾਂ *ਤੇ ਪੰਜ ਪੰਜ ਫੁੱਟ ਲੰਬੇ ਟੋਏ ਪੁੱਟ ਦਿਤੇ| ਜਦੋਂ ਆਸਪਾਸ ਦੇ ਲੋਕਾਂ ਨੇ ਜਾ ਕੇ ਪੁਛਿਆ ਤਾਂ ਉਹਨਾਂ ਕਿਹਾ ਕਿ ਸਰਕਾਰੀ ਕੰਮ ਚਲ ਰਿਹਾ ਹੈ|
ਸਵੇਰ ਹੁੰਦਿਆਂ ਹੀ ਸੈਂਟਰਲ ਪਟਿਆਲਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੀਨੀਅਰ ਸਿਟੀਜਨ ਸੁੰਦਰ ਲਾਲ ਵਾਸੂਦੇਵਾ ਨੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਧਿਆਨ ਵਿਚ ਮਾਮਲਾ ਲਿਆਂਦਾ ਤਾਂ ਕੁਝ ਹੋਰ ਹੀ ਕਹਾਣੀ ਸਾਮਹਣੇ ਆਈ ਕਿ ਇਹ ਸਰਕਾਰੀ ਕੰਮ ਨਹੀਂ ਸਗੋਂ ਗੈਰ ਕਾਨੂੰਨੀ ਹੋ ਰਿਹਾ ਸੀ| ਨਗਰ ਨਿਗਮ ਦੀ ਬਿਨਾਂ ਮੰਨਜੂਰੀ ਲਏ ਇਹ ਪ੍ਰਾਇਵੇਟ ਕੰਪਨੀ ਪਟਿਆਲਾ ਵਿਚ ਕਈ ਥਾਵਾਂ *ਤੇ ਟੋਏ ਪੁੱਟ ਚੁਕੀ ਹੈ ਜਦੋਂ ਮਾਮਲਾ ਅਧਿਕਾਰੀਆਂ ਦੇ ਧਿਆਨ ਵਿਚ ਆਇਆ ਤਾਂ ਜੇ ਈ ਰਾਜਦੀਪ ਸਿੰਘ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਇਹ ਟੋਏ ਬੰਦ ਕਰਵਾਏ|
ਪਟਿਆਲਾ ਨਗਰ ਨਿਗਮ ਦੀ ਕਮ੍ਹਿਨਰ ਪੂਨਮਦੀਪ ਕੋਰ ਨੇ ਕਿਹਾ ਕਿ ਜਿਹੜੀ ਵੀ ਕੰਪਨੀ ਵਲੋਂ ਇਹ ਟੋਏ ਨਗਰ ਨਿਗਮ ਦੀ ਬਿਨਾਂ ਮਨਜੂਰੀ ਲਏ ਪੁੱਟੇ ਗਏ ਹਨ ਉਹਨਾਂ ਵਿਰੁੱਧ ਪਰਚਾ ਦਰਜ ਕਰਵਾਇਆ ਜਾਵੇਗਾ| ਨਗਰ ਨਿਗਮ ਦੀ ਬਣਾਈਆਂ ਸੜਕਾਂ ਨੂੰ ਇਸ ਤਰਾਂ ਕੋਈ ਵੀ ਕੰਪਨੀ ਬਰਬਾਦ ਨਹੀਂ ਕਰ ਸਕਦੀ| ਉਹਨਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੀ ਇਸ ਬਾਬਤ ਵੀ ਡਿਊਟੀ ਲਗਾਈ ਗਈ ਹੈ ਕਿ ਇਹ ਚੈਕ ਕਰਣ ਕਿ ਇਸ ਤੋਂ ਪਹਿਲਾਂ ਹੋਰ ਕਿੱਥੇ ਕਿੱਥੇ ਇਸ ਕੰਪਨੀ ਵਲੋਂ ਗੈਰ ਕਾਨੂੰਨੀ ਤੋਰ *ਤੇ ਟੋਏ ਪੁੱਟੇ ਗਏ ਹਨ ਤਾਂ ਕਿ ਕੰਪਨੀ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ|

Post Views: 96
Previous Post

ਬਿੱਲ ਸਿੰਘ ਦੇ ‘ਫਰਸਟ ਲਵ’ ਦਾ ਪੋਸਟਰ ਰੀਲੀਜ਼

Next Post

अमेरिका ने भारत को अपनी रक्षा तकनीक को सुरक्षित रखने के लिए किया आगाह

Next Post
अमेरिका ने भारत को अपनी रक्षा तकनीक को सुरक्षित रखने के लिए किया आगाह

अमेरिका ने भारत को अपनी रक्षा तकनीक को सुरक्षित रखने के लिए किया आगाह

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800