No Result
View All Result
Monday, July 20, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਬਜ਼ਾਰ ’ਚੋਂ ਕਿਤਾਬ ਲੈਣ ਗਈ 17 ਸਾਲਾ ਦੀ ਨਾਬਾਲਗ ਕੁੜੀ ਲਾਪਤਾ

admin by admin
in PUNJAB
0
ਬਜ਼ਾਰ ’ਚੋਂ ਕਿਤਾਬ ਲੈਣ ਗਈ 17 ਸਾਲਾ ਦੀ ਨਾਬਾਲਗ ਕੁੜੀ ਲਾਪਤਾ
0
SHARES
0
VIEWS
Share on FacebookShare on Twitter

ਲੁਧਿਆਣਾ : ਥਾਣਾ ਮੋਤੀ ਨਗਰ ਦੇ ਇਲਾਕੇ ਭਗਤ ਸਿੰਘ ਕਾਲੋਨੀ ਸ਼ੇਰਪੁਰ ’ਚ 10ਵੀਂ ਜਮਾਤ ‘ਚ ਪੜ੍ਹਦੀ ਨਾਬਾਲਗ ਕੁੜੀ ਬਜ਼ਾਰ ’ਚੋਂ ਕਿਤਾਬ ਲੈਣ ਗਈ ਸੀ, ਜੋ ਵਾਪਸ ਘਰ ਨਹੀਂ ਆਈ। ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਕੁੜੀ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ 17 ਸਾਲਾ ਧੀ ਬਜ਼ਾਰ ’ਚੋਂ ਕਿਤਾਬ ਲੈਣ ਗਈ ਸੀ ਪਰ ਘਰ ਵਾਪਸ ਨਹੀਂ ਆਈ। ਕੁੜੀ ਘਰ ਇਹ ਕਹਿ ਕੇ ਗਈ ਸੀ ਕਿ ਉਹ ਆਪਣੀ ਸਹੇਲੀ ਨਾਲ ਬੁੱਕ ਮਾਰਕਿਟ ’ਚੋਂ ਕਿਤਾਬ ਲੈਣ ਜਾਣ ਜਾ ਰਹੀ ਹੈ।

ਜਦੋਂ ਉਹ ਕਾਫੀ ਦੇਰ ਤੱਕ ਘਰ ਨਾ ਆਈ ਤਾਂ ਉਸ ਨੂੰ ਫੋਨ ਕੀਤਾ, ਜੋ ਕਿ ਸਵਿੱਚ ਆਫ ਆ ਰਿਹਾ ਹੈ। ਜਦ ਪੁਲਸ ਨੇ ਫੋਨ ਦੀ ਲੁਕੇਸ਼ਨ ਕੱਢਵਾ ਕੇ ਦੇਖੀ ਤਾਂ 2 ਦਿਨ ਪਹਿਲਾਂ ਬਠਿੰਡਾ ਨੇੜੇ ਦੀ ਆ ਰਹੀ ਸੀ, ਜਿਸ ਤੋਂ ਬਾਅਦ ਦੀ ਲੁਕੇਸ਼ਨ ਨਹੀਂ ਮਿਲ ਸਕੀ। ਫਿਲਹਾਲ ਪੁਲਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।

 

Post Views: 117
Previous Post

ਅੰਕਿਤ ਗੁਪਤਾ ਦੇ ਬੇਘਰ ਹੋਣ ‘ਚ ਕਿਸ ਕੈਂਟਸਟੈਂਟ ਦਾ ਹੱਥ ? ਭੜਕੇ ਫੈਨਜ਼ ਦੀ ਖੁੱਲ੍ਹੀ ਚਿਤਾਵਨੀ

Next Post

ਕੱਚੇ ਕਰਮਚਾਰੀਆਂ ਨੂੰ ਪੱਕੇ ਤੇ ਤਨਖਾਹਾਂ ਵਿੱਚ ਵਾਧਾ ਨਾ ਕਰਨ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਪੰਜਾਬ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

Next Post
ਕੱਚੇ ਕਰਮਚਾਰੀਆਂ ਨੂੰ ਪੱਕੇ ਤੇ ਤਨਖਾਹਾਂ ਵਿੱਚ ਵਾਧਾ ਨਾ ਕਰਨ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਪੰਜਾਬ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

ਕੱਚੇ ਕਰਮਚਾਰੀਆਂ ਨੂੰ ਪੱਕੇ ਤੇ ਤਨਖਾਹਾਂ ਵਿੱਚ ਵਾਧਾ ਨਾ ਕਰਨ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਪੰਜਾਬ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800