No Result
View All Result
Monday, April 20, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਲੋਕ ਸਭਾ ਦੇ 3 ਹੋਰ ਮੈਂਬਰ ਸਦਨ ’ਚੋਂ ਮੁਅੱਤਲ ਤੇ ਸਦਨ ਅਣਮਿੱਥੇ ਸਮੇਂ ਲਈ ਉੱਠਿਆ

admin by admin
in BREAKING, COVER STORY, INDIA, National
0
ਲੋਕ ਸਭਾ ਮੰਗਲਵਾਰ ਸਵੇਰੇ 11 ਵਜੇ ਤੱਕ ਮੁਅੱਤਲ
0
SHARES
0
VIEWS
Share on FacebookShare on Twitter

ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਬਾਕੀ ਸਮੇਂ ਲਈ ਕਾਂਗਰਸ ਦੇ ਡੀਕੇ ਸੁਰੇਸ਼, ਦੀਪਕ ਬੈਜ ਅਤੇ ਨਕੁਲ ਨਾਥ ਨੂੰ ਲੋਕ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।ਇਸ ਦੇ ਨਾਲ ਸਦਨ ਨੂੰ ਅਣਮਿੱਥੇ ਸਮੇਂ ਲਈ ਉਠਾਅ ਦਿੱਤਾ ਗਿਆ ਹੈ। ਸਦਨ ਦੇ ਅਪਮਾਣ ਦੇ ਮਾਮਲੇ ਵਿੱਚ ਹੁਣ ਤੱਕ ਲੋਕ ਸਭਾ ਦੇ ਕੁੱਲ 100 ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਪਿਛਲੇ ਹਫਤੇ ਵੀਰਵਾਰ ਨੂੰ 13, ਇਸ ਹਫਤੇ ਸੋਮਵਾਰ ਨੂੰ 33, ਮੰਗਲਵਾਰ ਨੂੰ 49 ਅਤੇ ਬੁੱਧਵਾਰ ਨੂੰ ਦੋ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਸੀ।

Post Views: 124
Tags: india todayindia today liveindia today newsLok Sabhalok sabha latest newslok sabha livelok sabha live todaylok sabha newslok sabha news livelok sabha news todaylok sabha securitylok sabha security breachlok sabha security breach latest news updateslok sabha security breach newslok sabha security breach news todaylok sabha security breach todaylok sabha todaypm modi in lok sabharahul gandhi in lok sabhasecurity breach in lok sabha
Previous Post

ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਦੀਆਂ ਸੇਵਾਵਾਂ ਕਰੀਬ ਘੰਟੇ ਤੱਕ ਬੰਦ ਰਹੀਆਂ

Next Post

ਭਾਰਤੀ ਕੁਸ਼ਤੀ ਸੰਘ ਦੇ ਨਤੀਜੇ ਆਉਣ ਬਾਅਦ ਸਾਕਸ਼ੀ ਮਲਿਕ ਵੱਲੋਂ ਖੇਡਾਂ ਨੂੰ ਅਲਵਿਦਾ, ਉਭਰਦੀਆਂ ਭਲਵਾਨਾਂ ਦਾ ਵੀ ਸ਼ੋਸ਼ਣ ਹੋਵੇਗਾ: ਫੋਗਾਟ

Next Post
ਭਾਰਤੀ ਕੁਸ਼ਤੀ ਸੰਘ ਦੇ ਨਤੀਜੇ ਆਉਣ ਬਾਅਦ ਸਾਕਸ਼ੀ ਮਲਿਕ ਵੱਲੋਂ ਖੇਡਾਂ ਨੂੰ ਅਲਵਿਦਾ, ਉਭਰਦੀਆਂ ਭਲਵਾਨਾਂ ਦਾ ਵੀ ਸ਼ੋਸ਼ਣ ਹੋਵੇਗਾ: ਫੋਗਾਟ

ਭਾਰਤੀ ਕੁਸ਼ਤੀ ਸੰਘ ਦੇ ਨਤੀਜੇ ਆਉਣ ਬਾਅਦ ਸਾਕਸ਼ੀ ਮਲਿਕ ਵੱਲੋਂ ਖੇਡਾਂ ਨੂੰ ਅਲਵਿਦਾ, ਉਭਰਦੀਆਂ ਭਲਵਾਨਾਂ ਦਾ ਵੀ ਸ਼ੋਸ਼ਣ ਹੋਵੇਗਾ: ਫੋਗਾਟ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800