Friday, September 4, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home INDIA

ਸੰਯੁਕਤ ਕਿਸਾਨ ਮੋਰਚੇ ਵੱਲੋਂ ਰਿਲਾਇੰਸ ਦੇ ਮਾਲ ਤੇ ਰਿਲਾਇੰਸ ਕੰਪਨੀ ਦੇ ਹੋਰ ਕਾਰੋਬਾਰ ਤੇ ਟੋਲ ਪਲਾਜਿਆਂ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਨਾਕਾਬੰਦੀ ਕੀਤੀ ਹੋਈ ਹੈ। ਰਿਲਾਇੰਸ ਮਾਲ ਜੋ ਯੂਨੀਵਰਸਿਟੀ ਕੋਲ ਹੈ ਨੂੰ ਦੋ ਹਫਤੇ ਤੋਂ ਯੂਨੀਅਨ ਨੇ ਰੋਕਿਆ ਹੋਇਆ ਹੈ।

admin by admin
in INDIA, PUNJAB
0
ਸੰਯੁਕਤ ਕਿਸਾਨ ਮੋਰਚੇ ਵੱਲੋਂ ਰਿਲਾਇੰਸ ਦੇ ਮਾਲ ਤੇ ਰਿਲਾਇੰਸ ਕੰਪਨੀ ਦੇ ਹੋਰ ਕਾਰੋਬਾਰ ਤੇ ਟੋਲ ਪਲਾਜਿਆਂ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਨਾਕਾਬੰਦੀ ਕੀਤੀ ਹੋਈ ਹੈ। ਰਿਲਾਇੰਸ ਮਾਲ ਜੋ ਯੂਨੀਵਰਸਿਟੀ ਕੋਲ ਹੈ ਨੂੰ ਦੋ ਹਫਤੇ ਤੋਂ ਯੂਨੀਅਨ ਨੇ ਰੋਕਿਆ ਹੋਇਆ ਹੈ।
0
SHARES
0
VIEWS
Share on FacebookShare on Twitter

(ਪ੍ਰੈਸ ਕੀ ਤਾਕਤ ਬਿਊਰੋ):ਸੰਯੁਕਤ ਕਿਸਾਨ ਮੋਰਚੇ ਵੱਲੋਂ ਰਿਲਾਇੰਸ ਦੇ ਮਾਲ ਤੇ ਰਿਲਾਇੰਸ ਕੰਪਨੀ ਦੇ ਹੋਰ ਕਾਰੋਬਾਰ ਤੇ ਟੋਲ ਪਲਾਜਿਆਂ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਨਾਕਾਬੰਦੀ ਕੀਤੀ ਹੋਈ ਹੈ। ਰਿਲਾਇੰਸ ਮਾਲ ਜੋ ਯੂਨੀਵਰਸਿਟੀ ਕੋਲ ਹੈ ਨੂੰ ਦੋ ਹਫਤੇ ਤੋਂ ਯੂਨੀਅਨ ਨੇ ਰੋਕਿਆ ਹੋਇਆ ਹੈ। ਲਗਾਤਾਰ ਧਰਨੇ ਤੇ ਬੈਠੇ ਹਨ ਜਿਸ ਵਿੱਚ ਬੀਬੀਆਂ ਵੀ ਵੱਡੀ ਗਿਣਤੀਆਂ ਵਿੱਚ ਸ਼ਾਮਲ ਹੁੰਦੀਆਂ ਹਨ ਖਾਸ ਤੌਰ ਤੇ ਪਿੰਡ ਦੌਣਕਲਾਂ ਤੋਂ 20—25 ਬੀਬੀਆਂ ਦਾ ਕਾਫਲਾ ਇਸ ਧਰਨੇ ਵਿੱਚ ਸ਼ਾਮਲ ਹੁੰਦਾ ਹੈ। ਅੱਜ ਮਿਤੀ 23—12—2020 ਨੂੰ ਸੰਯੁਕਤ ਮੋਰਚੇ ਵਲੋਂ ਦਿੱਤੇ ਪ੍ਰੋਗਰਾਮ ਤਹਿਤ ਭੁੱਖ ਹੜਤਾਲ ਵਿੱਚ ਸਵੇਰੇ 10 ਵਜੇ ਤੋਂ 4 ਵਜੇ ਤੱਕ ਸ਼ਾਮਲ ਹੋਈਆਂ ਬਾਅਦ ਵਿੱਚ ਬੀਬੀਆਂ ਨੇ ਜਿਲ੍ਹੇ ਵਿੱਚ ਪਹਿਲੀ ਔਰਤਾਂ ਦੀ ਇਕਾਈ ਬਣਾਈ ਹੈ। ਜਿਸ ਵਿੱਚ ਪਟਿਆਲਾ—2 ਦੀ ਇਕਾਈ ਦੀ ਪ੍ਰਧਾਨ ਹਰਦੇਵ ਕੌਰ ਨੂੰ ਬਲਾਕ ਆਗੂ ਚੁਣਿਆ ਗਿਆ। ਜਿਸ ਦੀ ਚੋਣ ਜਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਦਿੱਤੂਪੁਰ ਨੇ ਕੀਤੀ। ਬਾਅਦ ਵਿੱਚ ਪਿੰਡ ਇਕਾਈ ਦੀ ਚੋਣ ਹੋਈ। ਜਿਸ ਵਿੱਚ ਰਜਿੰਦਰ ਕੌਰ ਪ੍ਰਧਾਨ, ਬਲਜਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ, ਸਿਮਰਨਜੀਤ ਕੌਰ ਜਨਰਲ ਸਕੱਤਰ, ਸੁਰਿੰਦਰ ਕੌਰ ਮੀਤ ਪ੍ਰਧਾਨ, ਹਰਦੇਵ ਕੌਰ ਖਜਾਨਚੀ, ਜਸਵਿੰਦਰ ਕੌਰ ਜਥੇਬੰਦਕ ਸਕੱਤਰ, ਭਿੰਦਰ ਕੌਰ ਪ੍ਰੈਸ ਸਕੱਤਰ, ਸਰਬਜੀਤ ਕੋਰ, ਹਰਜੀਤ ਕੌਰ, ਚਰਨ ਕੌਰ, ਹਰਪ੍ਰੀਤ ਕੌਰ, ਰਾਜਵੰਤ ਕੌਰ, ਜਸਵੰਤ ਕੌਰ, ਕਰਨੈਲ ਕੌਰ, ਸੁਖਦੀਪ ਕੌਰ, ਕੁਲਵਿੰਦਰ ਕੌਰ, ਦਲਜੀਤ ਕੌਰ, ਹਰਜਿੰਦਰ ਕੌਰ, ਬਲਜਿੰਦਰ ਕੌਰ, ਗੁਰਦੇਵ ਕੌਰ, ਅਮਰਜੀਤ ਕੌਰ, ਮਨਜੀਤ ਕੌਰ, ਬਲਦੇਵ ਕੌਰ, ਗੁਰਮੇਲ ਕੌਰ, ਬਲਬੀਰ ਕੌਰ, ਮੁਖਤਿਆਰ ਕੌਰ, ਜੀਤ ਕੌਰ, ਕੁਲਵਿੰਦਰ ਕੌਰ, ਪ੍ਰਸੀਨ ਕੌਰ, ਜਸਵਿੰਦਰ ਕੌਰ, ਅਮਰਜੀਤ ਕੌਰ ਕਮੇਟੀ ਮੈਂਬਰ ਚੁਣੀਆਂ ਗਈਆਂ। ਜਿਲ੍ਹਾ ਪ੍ਰਧਾਨ ਜੰਗ ਸਿੰਘ ਭਟੇੜੀ ਨੇ ਜੂਸ ਪੀਲਾ ਕੇ ਭੁੱਖ ਹੜਤਾਲ ਖੁਲਵਾਈ। ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਿਉਣਾ ਨੇ ਵਿਸਥਾਰ ਨਾਲ ਜਥੇਬੰਦੀਆਂ ਦੀਆਂ ਨੀਤੀਆਂ ਦੀ ਜਾਣਕਾਰੀ ਦਿੱਤੀ। ਬੀਬੀਆਂ ਨੇ ਪਿੰਡ ਪਿੰਡ ਫਿਰ ਕੇ ਪਟਿਆਲਾ—2 ਬਲਾਕ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੀਬੀਆਂ ਦਾ ਜਥਾ ਖੜਾ ਕਰਨਗੀਆ। ਜਿਸ ਵਿੱਚ ਯੂਨੀਅਨ ਦੇ ਹੋਰ ਵਰਕਰ ਉਨ੍ਹਾਂ ਵਿੱਚ ਧੰਨਾ ਸਿੰਘ ਦੌਣ ਕਲਾਂ, ਗੁਰਦੀਪ ਸਿੰਘ ਸਿਉਣਾ, ਕਰਮ ਸਿੰਘ ਜਥੇਦਾਰ, ਨਛੱਤਰ ਸਿੰਘ, ਗੁਰਪ੍ਰੀਤ ਸਿੰਘ, ਹਰਮਨ ਸਿੰਘ, ਮਨਪ੍ਰੀਤ ਸਿੰਘ, ਗੁਰਜੰਟ ਸਿੰਘ ਆਦਿ ਹਾਜਰ ਸਨ।

Post Views: 26
Previous Post

ਦੇਸ਼ ਨੂੰ ਬਚਾਉਣ ਲਈ ਪੂਰਾ ਭਾਰਤ ਕਰ ਰਿਹਾ ਹੈ ਕਿਸਾਨ ਅੰਦੋਲਨਯੂ ਟੀ ਮੁਲਾਜਮਾਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਕੀਤਾ ਕੈਂਡਲ ਮਾਰਚ 30ਦਸੰਬਰ ਨੂੰ ਮੁਲਾਜਮ ਡੀ ਸੀ ਦਫਤਰ ਅੱਗੇ ਕਰਨਗੇ ਪ੍ਦਰਸ਼ਨ।

Next Post

ਅੱਜ ਇੱਥੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਇਸ ਮਹਾਨ ਅੰਦੋਲਨ ਨਾਲ ਇਕਮੁੱਠਤਾ ਪ੍ਰਗਟ ਕਰਨ ਲਈ ਦਰਸ਼ਨ ਸਿੰਘ ਲੁਬਾਣਾ ਪ੍ਰਧਾਨ ਪ.ਸ.ਸ.ਫ. ਅਤੇ ਪ੍ਰਧਾਨ ਕਲਾਸ ਫੋਰਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ 101 ਕਰਮਚਾਰੀ ਯੂਨੀਅਨ ਦਫਤਰ ਅੱਗੇ ਭੁੱਖ ਹੜਤਾਲ ਤੇ ਬੈਠੇ ਅਤੇ ਇਸ ਮੌਕੇ ਤੇ ਇੱਕ ਵਿਸ਼ਾਲ ਰੈਲੀ ਸੜਕ ਜਾਮ ਕਰਕੇ ਕੀਤੀ ਗਈ। ਮੋਦੀ ਸਰਕਾਰ ਵਲੋਂ ਕਿਸਾਨ ਅਤੇ ਖੇਤੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ।

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800