Thursday, September 17, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home ENTERTAINMENT

ਜ਼ਿੰਦਗੀ ਰੂਬਰੂ ਦੇ 25ਵੇਂ ਸ਼ੌਅ ਦਾ ਆਯੋਜਨ ਕੀਤਾ ਗਿਆ : ਜੁਲਕਾ, * ਮੁੱਖ ਮੰਤਰੀ ਦੇ ਓ. ਐਸ. ਡੀ. ਰਾਜੇਸ਼ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ *

admin by admin
in ENTERTAINMENT
0
ਜ਼ਿੰਦਗੀ ਰੂਬਰੂ ਦੇ 25ਵੇਂ ਸ਼ੌਅ ਦਾ ਆਯੋਜਨ ਕੀਤਾ ਗਿਆ : ਜੁਲਕਾ,  * ਮੁੱਖ ਮੰਤਰੀ ਦੇ ਓ. ਐਸ. ਡੀ. ਰਾਜੇਸ਼ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ *
0
SHARES
0
VIEWS
Share on FacebookShare on Twitter

ਪਟਿਆਲਾ 27 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ): ਗਰੀਬ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਜਸਵਿੰਦਰ ਜੁਲਕਾ ਤੇ ਡਾ. ਮੰਜੂ ਅਰੋੜਾ ਵਲੋਂ ਜ਼ਿੰਦਗੀ ਰੂਬਰੂ ਪ੍ਰੋਗਰਾਮ ਦੇ 25ਵੇਂ ਸ਼ੌਅ ਦਾ ਸਫਲ ਆਯੋਜਨ ਕੀਤਾ ਗਿਆ, ਜਿਸ ਵਿਚ ਕਨੇਡਾ, ਚੰਡੀਗੜ੍ਹ, ਪੰਚਕੂਲਾ, ਮੋਹਾਲੀ, ਜਲੰਧਰ ਤੋਂ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਮੁੱਖ ਮੰਤਰੀ ਪੰਜਾਬ ਕੈ. ਅਮਰਿੰਦਰ ਸਿੰਘ ਨੇ ਓ. ਐਸ. ਡੀ. ਰਾਜੇਸ਼ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਸੁਸਾਇਟੀ ਵਲੋਂ ਆਤਮਹੱਤਿਆਵਾਂ ਨੂੰ ਰੋਕਣ ਲਈ ਚਲਾਇਆ ਜਾ ਰਿਹਾ ਇਹ ਪ੍ਰੋਗਰਾਮ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਸ ਦੇ ਮੈਂਬਰਾਂ ਵਲੋਂ ਲੋਕਾਂ ਦੀ ਕੌਂਸਲਿੰਗ ਕਰਕੇ ਉਨ੍ਹਾਂ ਨੂੰ ਆਤਮਹੱਤਿਆਵਾਂ ਵੱਲ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਹੁਣ ਤੱਕ 14 ਲੋਕਾਂ ਦੀ ਜਾਨ ਨੂੰ ਸੁਸਾਇਟੀ ਦੇ ਅਣਥੱਕ ਯਤਨਾਂ ਸਦਕਾ ਬਚਾਇਆ ਜਾ ਚੁੱਕਾ ਹੈ। ਇਸ ਮੌਕੇ ਜਸਵਿੰਦਰ ਜੁਲਕਾ, ਮੰਜੂ ਅਰੋੜਾ, ਵਿਕਾਸ ਗੋਇਲ ਵਲੋਂ ਓ. ਐਸ. ਡੀ. ਰਾਜੇਸ਼ ਸ਼ਰਮਾ, ਗਾਰਮੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਸਿੰਗਲਾ, ਐਂਟੀ ਕਰੱਪਸ਼ਨ ਦੇ ਚੇਅਰਮੈਨ ਪਰਮਜੀਤ ਬੇਦੀ, ਸੁਪਰ ਫੈਸ਼ਨ ਮਾਡਲ ਭਾਵਨਾ ਪ੍ਰੀਤ ਸਾਹਨੀ, ਸੁਪਰ ਮਾਡਲ ਵੰਦਨਾ ਛਿੱਬਰ, ਅਰੁਨ ਅਤੇ ਲੀਨਾ ਵਰਮਾ ਅਤੇ ਸੋਸ਼ਲ ਕੌਂਸਲਰ ਨੀਰੂ ਤਲਵਾਰ, ਸਮਾਜ ਸੇਵਕ ਜਗਜੀਤ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਅਮਰਿੰਦਰ ਸਿੰਘ, ਪੁਸ਼ਪਿੰਦਰ ਗਿੱਲ, ਮੀਨੂੰ ਅਰੋੜਾ, ਕਮਲ ਗਰਗ, ਸੰਦੀਪ ਗਰੇਵਾਲ, ਨਵਦੀਪ ਵਾਲੀਆ, ਹਰਪ੍ਰੀਤ ਬੇਦੀ, ਪ੍ਰੋਮਿਲਾ ਗੌਤਮ, ਗਰੀਮਾ ਗਰਗ, ਕੇਵਲ ਕ੍ਰਿਸ਼ਨ ਸ਼ਰਮਾ, ਡਾ. ਈਸ਼ਾ ਅਰੋੜਾ, ਪਰਮਜੀਤ ਕੌਰ, ਜਗਜੀਤ ਸਿੰਘ, ਸ਼ੈਰੀ ਸ਼ਰਮਾ, ਕਿਰਨ ਸ਼ਰਮਾ, ਪੰਡਤ ਸੂਰਿਆਕਾਂਤ ਸ਼ਰਮਾ, ਉਰਮਿਲ ਸਿੰਘ, ਗਗਨ ਸੱਭਰਵਾਲ, ਮਨਿੰਦਰ ਕੌਰ, ਲਾਹੀਦਾ ਕੁਰੇਸ਼ੀ, ਸਤਿਆ ਜੈਨ, ਸ਼ਵਿੰਦਰ ਜੁਲਕਾ, ਨਰੇਸ਼ ਕੁਮਾਰ, ਜਸਵਿੰਦਰ ਕੌਰ, ਜਗਦੀਪ ਸਿੰਘ ਆਦਿ ਹਾਜ਼ਰ ਸਨ।

Post Views: 56
Previous Post

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੇ ਹਰਿਆਣਾ, ਪੰਜਾਬ, ਚੰਡੀਗੜ ਤੇ ਹਿਮਾਚਲ ਪ੍ਰਦੇਸ਼ ਦੇ ਚੋਣ ਅਧਿਕਾਰੀਆਂ ਨਾਲ ਮੀਟਿੰਗ ਕੀਤੀ

Next Post

Prof. BS Ghuman participated in the Indian and Canadian Vice Chancellors’ and Presidents’ Summit

Next Post
Prof. BS Ghuman participated in the Indian and Canadian Vice Chancellors’ and Presidents’ Summit

Prof. BS Ghuman participated in the Indian and Canadian Vice Chancellors’ and Presidents’ Summit

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800