No Result
View All Result
Thursday, March 5, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਪਟਿਆਲਾ ਜ਼ਿਲ੍ਹੇ ’ਚ ਹੁਣ ਤੱਕ 10 ਹਜ਼ਾਰ ਮਿੱਟੀ ਦੇ ਸੈਂਪਲ ਲਏ, ਜੂਨ ਮਹੀਨੇ ਚੱਲੇਗੀ ਮੁਹਿੰਮ : ਡਾ. ਜਸਵਿੰਦਰ ਸਿੰਘ

admin by admin
in BREAKING, COVER STORY, INDIA, National, PUNJAB
0
ਪਟਿਆਲਾ ਜ਼ਿਲ੍ਹੇ ’ਚ ਹੁਣ ਤੱਕ 10 ਹਜ਼ਾਰ ਮਿੱਟੀ ਦੇ ਸੈਂਪਲ ਲਏ, ਜੂਨ ਮਹੀਨੇ ਚੱਲੇਗੀ ਮੁਹਿੰਮ : ਡਾ. ਜਸਵਿੰਦਰ ਸਿੰਘ
0
SHARES
0
VIEWS
Share on FacebookShare on Twitter

ਪਟਿਆਲਾ, 10 ਜੂਨ:
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਵੱਲੋਂ ਜ਼ਿਲ੍ਹਾ ਪਟਿਆਲਾ ਵਿੱਚ ਮਿੱਟੀ ਦੇ ਸੈਂਪਲ ਇਕੱਤਰ ਕਰਨ ਅਤੇ ਸਾਉਣੀ ਦੀਆਂ ਫ਼ਸਲਾਂ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਨੂੰ 16500 ਮਿੱਟੀ ਦੇ ਸੈਂਪਲਾਂ ਦਾ ਟੀਚਾ ਪ੍ਰਾਪਤ ਹੋਇਆ ਹੈ, ਜਿਸ ਵਿੱਚੋਂ ਲਗਭਗ 10 ਹਜ਼ਾਰ ਮਿੱਟੀ ਦੇ ਸੈਂਪਲ ਇਕੱਤਰ ਕਰ ਲਏ ਗਏ ਹਨ ਅਤੇ ਮੁਹਿੰਮ ਮਹੀਨਾ ਜੂਨ ਦੌਰਾਨ ਜਾਰੀ ਰਹੇਗੀ।
ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਨੇ ਦੱਸਿਆ ਕਿ ਬਲਾਕ ਭੁਨਰਹੇੜੀ ਨੇ 458, ਘਨੌਰ ਨੇ 1491, ਨਾਭਾ ਨੇ 998, ਪਟਿਆਲਾ ਨੇ 865, ਪਾਤੜਾਂ ਨੇ 1095, ਰਾਜਪੁਰਾ ਨੇ 1510, ਸਮਾਣਾ ਨੇ 1204 ਅਤੇ ਸਨੌਰ ਨੇ 1896 ਮਿੱਟੀ ਦੇ ਸੈਂਪਲ ਕਿਸਾਨਾਂ ਦੇ ਖੇਤਾਂ ਵਿੱਚੋਂ ਇਕੱਤਰ ਕੀਤੇ ਹਨ।
ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਟੈੱਸਟ ਰਿਪੋਰਟ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਯੋਗਦਾਨ ਪਾਉਣ। ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਨੇ ਦੱਸਿਆ ਕਿ ਸਾਉਣੀ ਦੀਆਂ ਫ਼ਸਲਾਂ ਸਬੰਧੀ ਕਿਸਾਨਾਂ ਨੂੰ ਪਿੰਡ ਪੱਧਰ ਤੇ ਕੈਂਪਾਂ ਰਾਹੀ, ਅਨਾਊਸਮੈਂਟਾਂ ਰਾਹੀ ਪੂਸਾ-44 ਅਤੇ ਹਾਈਬ੍ਰਿਡ ਬੀਜਾਂ ਦੀ ਬਿਜਾਈ ਨਾ ਕਰਨ ਸਬੰਧੀ, ਪੀ.ਐਮ ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਲੈਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਲੜੀ ਤਹਿਤ ਪਿੰਡ ਦੌਣ ਕਲਾਂ, ਫਰੀਦਪੁਰ, ਕੌਲੀ, ਅਲੌਹਰਾ ਕਲਾ, ਅਲੌਹਰਾ ਖ਼ੁਰਦ, ਸਵਾਈ ਸਿੰਘ ਵਾਲਾ, ਜਲਾਲਾਬਾਦ, ਚੌਹਠ, ਢੀਂਗੀ, ਸਾਧੋਹੇੜੀ, ਬੋਹਰ ਕਲਾਂ, ਬੋਹਰ ਖ਼ੁਰਦ, ਚੌਧਰੀ ਮਾਜਰਾ, ਉਚਾਗਾਂਊ, ਲਚਕਾਣੀ, ਖੇੜੀ ਮਾਨਿਆ, ਮੰਡੌਰ, ਘਮਰੌਦਾ, ਲੰਗ, ਚਲੈਲਾ ਅਤੇ ਕੋਟਲੀ ਵਿਖੇ ਖੇਤੀਬਾੜੀ ਵਿਭਾਗ ਦੇ ਏ.ਡੀ.ਓ, ਏ.ਈ.ਓ, ਏ.ਐਸ.ਆਈ, ਬੀ.ਟੀ.ਐਮ ਅਤੇ ਏ.ਟੀ.ਐਮ ਵੱਲੋਂ ਜਾਗਰੂਕਤਾ ਕੈਪ ਲਗਾਏ ਗਏ।

Post Views: 42
Tags: 10 thousand soil samplesagriculture officerdeputy commissinordr priti yadavdr. jaswinder singhpatiala news
Previous Post

10 june 2025

Next Post

ਮਿੰਨੀ ਸਕੱਤਰੇਤ ਵਿੱਚ ਡੀਸੀ ਦਫ਼ਤਰ ਦੇ ਰਿਕਾਰਡਾਂ ਨੂੰ ਅੱਗ ਲੱਗ ਗਈ

Next Post
ਮਿੰਨੀ ਸਕੱਤਰੇਤ ਵਿੱਚ ਡੀਸੀ ਦਫ਼ਤਰ ਦੇ ਰਿਕਾਰਡਾਂ ਨੂੰ ਅੱਗ ਲੱਗ ਗਈ

ਮਿੰਨੀ ਸਕੱਤਰੇਤ ਵਿੱਚ ਡੀਸੀ ਦਫ਼ਤਰ ਦੇ ਰਿਕਾਰਡਾਂ ਨੂੰ ਅੱਗ ਲੱਗ ਗਈ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982