ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਫੋਊਗਕਚਾਓ ਦੇ ਕੰਗਵਈ ਵਿੱਚ ਹਿੰਸਾ ਤੋਂ ਬਾਅਦ ਥਲ ਸੈਨਾ ਅਤੇ ਆਰਏਐੱਫ ਦੇ ਜਵਾਨਾਂ ਵੱਲੋਂ ਅਥਰੂ ਗੈਸ ਦੇ ਗੋਲੇ ਛੱਡਣ ਕਾਰਨ 17 ਵਿਅਕਤੀ ਜ਼ਖ਼ਮੀ ਹੋ ਗਏ। ਇਸ ਦੌਰਾਨ ਹਿੰਸਾ ਭੜਕਣ ਕਾਰਨ ਇੰਫਾਲ ਘਾਟੀ ‘ਚ ਕਰਫਿਊ ਲਗਾ ਦਿੱਤਾ ਗਿਆ ਹੈ।

© 2026 presskitaquat.com - Powered by Press Ki Taquat+919041568800