No Result
View All Result
Thursday, April 30, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਪਾਕਿਸਤਾਨ ਰੇਂਜਰਾਂ ਵੱਲੋਂ ਬਗ਼ੈਰ ਭੜਕਾਹਟ ਤੋਂ ਕੀਤੀ ਗੋਲੀਬਾਰੀ ਕਾਰਨ ਬੀਐੱਸਐੱਫ ਦੇ 2 ਜਵਾਨ ਤੇ ਔਰਤ ਜ਼ਖ਼ਮੀ

admin by admin
in BREAKING, COVER STORY, INDIA, National, WORLD
0
ਪਾਕਿਸਤਾਨ ਰੇਂਜਰਾਂ ਵੱਲੋਂ ਬਗ਼ੈਰ ਭੜਕਾਹਟ ਤੋਂ ਕੀਤੀ ਗੋਲੀਬਾਰੀ ਕਾਰਨ ਬੀਐੱਸਐੱਫ ਦੇ 2 ਜਵਾਨ ਤੇ ਔਰਤ ਜ਼ਖ਼ਮੀ
0
SHARES
0
VIEWS
Share on FacebookShare on Twitter

ਜੰਮੂ ਜ਼ਿਲ੍ਹੇ ਦੇ ਅਰਨੀਆ ਅਤੇ ਸੁਚੇਤਗੜ੍ਹ ਸੈਕਟਰਾਂ ਵਿੱਚ ਵੀਰਵਾਰ ਰਾਤ ਨੂੰ ਪਾਕਿਸਤਾਨ ਰੇਂਜਰਾਂ ਵੱਲੋਂ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਭਾਰੀ ਗੋਲੀਬਾਰੀ ਕਰਨ ਕਾਰਨ ਬੀਐੱਸਐੱਫ ਦੇ ਦੋ ਜਵਾਨ ਤੇ ਔਰਤ ਜ਼ਖਮੀ ਹੋ ਗਏ। ਗੋਲਾਬਾਰੀ ਕਾਰਨ ਬਹੁਤ ਸਾਰੇ ਨਾਗਰਿਕਾਂ ਨੇ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਖੇਤਰਾਂ ਵਿੱਚ ਸ਼ਰਨ ਲਈ। ਬੀਐਸਐਫ ਨੇ ਕਿਹਾ,‘ਅੱਜ ਰਾਤ 8 ਵਜੇ ਪਾਕਿਸਤਾਨ ਰੇਂਜਰਾਂ ਨੇ ਅਰਨੀਆ ਖੇਤਰ ਵਿੱਚ ਬੀਐੱਸਐੱਫ ਦੀਆਂ ਚੌਕੀਆਂ ਉੱਤੇ ਬਗ਼ੈਰ ਭੜਕਾਹਟ ਗੋਲੀਬਾਰੀ ਸ਼ੁਰੂ ਕੀਤੀ ਗਈ, ਜਿਸ ਦਾ ਬੀਐਸਐਫ ਦੇ ਜਵਾਨਾਂ ਨੇ ਢੁਕਵਾਂ ਜਵਾਬ ਦਿੱਤਾ।’ ਅਰਨੀਆ ਸੈਕਟਰ ‘ਚ ਗੋਲੀਬਾਰੀ ਨਾਲ ਸਰਹੱਦ ਨਾਲ ਲੱਗਦੇ ਅੱਧੀ ਦਰਜਨ ਪਿੰਡਾਂ ਨੂੰ ਨਿਸ਼ਾਨਾ ਬਣਾਇਆ, ਜਿਸ ਤੋਂ ਬਾਅਦ ਪਾਕਿਸਤਾਨੀ ਫੌਜੀਆਂ ਨੇ ਗੋਲੀਬਾਰੀ ਸੁਚੇਤਗੜ੍ਹ ਸੈਕਟਰ ਦੇ ਤਿੰਨ ਪਿੰਡਾਂ ਤੱਕ ਵਧਾ ਦਿੱਤੀ। ਰੇਂਜਰਾਂ ਵੱਲੋਂ ਨਾਗਰਿਕ ਖੇਤਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੁਝ ਮੋਰਟਾਰ ਗੋਲੇ ਵੀ ਦਾਗੇ ਗਏ। ਪੁਲੀਸ ਨੇ ਦੱਸਿਆ ਕਿ ਰਾਤ 11 ਵਜੇ ਤੱਕ ਭਾਰੀ ਗੋਲੀਬਾਰੀ ਜਾਰੀ ਸੀ, ਜਿਸ ਤੋਂ ਬਾਅਦ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਅਰਨੀਆ ਸੈਕਟਰ ਵਿੱਚ ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਬੀਐੱਸਐੱਫ ਦੇ ਜਵਾਨਾਂ ਦੀ ਪਛਾਣ ਕਰਨਾਟਕ ਦੇ ਬਸਵਰਾਜ ਅਤੇ ਸ਼ੇਰ ਸਿੰਘ ਵਜੋਂ ਹੋਈ ਹੈ। ਜ਼ਖਮੀ ਔਰਤ ਦੀ ਪਛਾਣ ਰਜਨੀ ਬਾਲਾ (38) ਵਾਸੀ ਅਰਨੀਆ ਵਜੋਂ ਹੋਈ ਹੈ।

Post Views: 165
Tags: #jammuBSFpakistan
Previous Post

ਫ਼ਿਲਮ ‘ਅਪੂਰਵਾ’ ਦਾ ਟਰੇਲਰ ਰਿਲੀਜ਼

Next Post

ਦਿੱਲੀ ਦੀ ਹਵਾ ਦੀ ਗੁਣਵੱਤਾ ਪੰਜਵੇਂ ਦਿਨ ਵੀ ਖਰਾਬ ਰਹੀ

Next Post
ਦਿੱਲੀ ਦੀ ਹਵਾ ਦੀ ਗੁਣਵੱਤਾ ਪੰਜਵੇਂ ਦਿਨ ਵੀ ਖਰਾਬ ਰਹੀ

ਦਿੱਲੀ ਦੀ ਹਵਾ ਦੀ ਗੁਣਵੱਤਾ ਪੰਜਵੇਂ ਦਿਨ ਵੀ ਖਰਾਬ ਰਹੀ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800