No Result
View All Result
Wednesday, April 22, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਮੰਡੀ ਪੰਜੇ ਕੇ ਉਤਾੜ ਤੋਂ 41ਵਾਂ ਜਥਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਝੰਡੇ ਹੇਠ ਦਿੱਲੀ ਰਵਾਨਾ

admin by admin
in PUNJAB
0
ਮੰਡੀ ਪੰਜੇ ਕੇ ਉਤਾੜ ਤੋਂ 41ਵਾਂ ਜਥਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਝੰਡੇ ਹੇਠ ਦਿੱਲੀ ਰਵਾਨਾ
0
SHARES
0
VIEWS
Share on FacebookShare on Twitter

ਫਿਰੋਜ਼ਪੁਰ 20 ਸਤੰਬਰ (ਸੰਦੀਪ ਟੰਡਨ): ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਝੰਡੇ ਹੇਠ ਦਿੱਲੀ ਟਿਕੱਰੀ ਬਾਰਡਰ ਤੇ ਚੱਲ ਰਹੇ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਉਣ ਲਈ ਬਲਾਕ ਗੁਰੂਹਰਸਹਾਏ ਮੰਡੀ ਪੰਜੇ ਕੇ ਉਤਾੜ ਤੋਂ 41ਵਾਂ ਜਥਾ  ਰਵਾਨਾ ਕੀਤਾ ਗਿਆ। ਜਥਾ ਰਵਾਨਾ ਕਰਨ ਸਮੇਂ ਇਕਾਈ ਪ੍ਰਧਾਨ ਸੁਖਦੇਵ ਢੋਟ, ਜਸਵਿੰਦਰ ਕੁਮਾਰ ਨੂੰ ਨਵੇਂ ਖੋਲ੍ਹੇ ਕਿਸਾਨ ਫਰਨੀਚਰ ਹਾਊਸ ਦੀ ਵਧਾਈ ਦੇਣ ਪਹੁੰਚੇ ਟੋਲ ਪਲਾਜਾ ਮਾਹਮੂਜੋਈਆ ਤੋਂ ਕਿਸਾਨ ਆਗੂ ਇਕਬਾਲ ਚੰਦ ਪਾਲਾ ਬੱਟੀ, ਸੁਭਾਸ਼ ਚੰਦਰ ਸਾਬਕਾ ਸਰਪੰਚ ਪਿੰਡੀ ਤੇ ਬਲਦੇਵ ਰਾਜ ਪੰਧੂ ਸਾਬਕਾ ਸਰਪੰਚ ਗੋਲੂ ਕਾ ਮੋੜ ਨੇ ਜਥਾ ਰਵਾਨਾ ਸਮੇਂ  ਮੰਡੀ ਪੰਜੇ ਕੇ ਉਤਾੜ ਦੀ ਜਥੇਬੰਦੀ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਪਿੰਡ ਨੇ ਕਿਸਾਨੀ ਅੰਦੋਲਨ ਵਿਚ ਲਗਾਤਾਰ 10 ਮਹੀਨਿਆ ਤੋਂ ਆਪਣਾ ਯੋਗਦਾਨ ਪਾਇਆ ਤੇ  ਹਰੇਕ ਕਿਸਾਨੀ ਪ੍ਰੋਗਰਾਮਾਂ ਬਹੁਤ ਵੱਡਾ ਯੋਗਦਾਨ ਪਾਇਆ। ਇਸ ਮੌਕੇ ਸੁਭਾਸ਼ ਪਿੰਡੀ ਨੇ ਆਪਣੇ ਅੰਦਾਜ਼ ਕਿਸਾਨੀ ਗੀਤ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਖਿਲਾਫ ਬਿੱਲ ਤਿੰਨ੍ਹਾਂ ਨੀ ਕਾਨੂੰਨਾਂ ਵਾਲਾ ਸਾਨੂੰ ਖਾ ਗਿਆ ਗਾ ਕੇ ਜਥਾ ਰਵਾਨਾ ਕੀਤਾ ਗਿਆ। ਇਸ ਸਮੇਂ ਸੋਹਣ ਲਾਲ ਢੋਟ, ਦਰਸ਼ਨ ਲਾਲ ਵਿਨਾਇਕ, ਲਾਲ ਚੰਦ ਮੁੱਤੀ, ਸਾਮ ਲਾਲ ਢੋਟ, ਲਛਮਣ ਦਾਸ, ਜਸਵਿੰਦਰ ਕੁਮਾਰ, ਕੈਪਟਨ ਮੁੱਤੀ, ਧੰਨਾ ਢੋਟ ਅਕਾਸ ਆਦਿ ਹਾਜ਼ਰ ਸਨ।

Post Views: 103
Tags: Akas etc. were presentBeautiful red dhotBlock to contributeFarmer's furnitureFarming programsOngoing agitation on Delhi Tikri borderThe group leftThe group was dispatchedToday Indian Farmers Union
Previous Post

ਕਿਸਾਨ ਸੰਘਰਸ਼ ਕਮੇਟੀ ਨੇ 41 ਮੈਂਬਰੀ ਇਕਾਈ ਦਾ ਕੀਤਾ ਗਠਨ

Next Post

ओपी जिंदल ग्लोबल यूनिवर्सिटी ने मनोविज्ञान में पहली स्नातकोत्तर डिग्री शुरू की

Next Post
ओपी जिंदल ग्लोबल यूनिवर्सिटी ने मनोविज्ञान में पहली स्नातकोत्तर डिग्री शुरू की

ओपी जिंदल ग्लोबल यूनिवर्सिटी ने मनोविज्ञान में पहली स्नातकोत्तर डिग्री शुरू की

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800