ਚੰਡੀਗੜ, 13 ਜੂਨ (ਨਾਗਪਾਲ) : ਚੰਡੀਗੜ ਦਾ ਦਿਲ ਰਾਕ ਗਾਰਡਨ ਦੇ ਨਿਰਮਾਤਾ “ਨੇਕਚੰਦ ਦਾ ਜਨਮ ਦਿਨ” ਸੈਕਟਰ 27 ਦੇ ਨਿਵਾਸੀਆਂ ਵੱਲੋਂ “ਵਣਮਹਾਂ ਉਤੱਸਵ” ਦੇ ਤੋਰ ਤੇ ਮਨਾਇਆ ਗਿਆ ਚੰਡੀਗੜ ਨਗਰ ਨਿਗਮ ਕਮਿਸ਼ਨਰ ਕੇ. ਕੇ.ਯਾਦਵ ਵੱਲੋਂ ਸੈੈੈਕਟਰ 27 ਦੇ ਪਾਰਕ ਵਿੱਚ
ਬੂਟਾ ਲਗਾਇਆ ਗਿਆ ਇਸ ਮੋਕੇ ਏਰੀਆ ਕੋਂਸਲਰ ਦਵਿੰਦਰ ਸਿੰਘ ਬੱਬਲਾ,ਹਾਰਟੀਕਲਚਰ ਵਿਭਾਗ ਦੇ ਕੇ.ਪੀ ਸਿੰਘ, ਨੇਕਚੰਦ ਦਾ ਬੇਟਾ ਅਨੁੱੱਜ ਸੈਣੀ ਤੇ ਸੈਕਟਰ ਨਿਵਾਸੀ ਭਾਰੀ ਗਿਣਤੀ ਵਿੱਚ ਹਾਜਰ ਸਨ
