No Result
View All Result
Saturday, May 16, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਪੰਜਾਬ ਦੇ 7 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ, 2 ਨਗਰ ਨਿਗਮ ਅਫਸਰਾਂ ਸਮੇਤ 25 ਅਧਿਕਾਰੀਆਂ ਦੇ ਤਬਾਦਲੇ

Subash Bharti by Subash Bharti
in PUNJAB
0
ਪੰਜਾਬ ਦੇ 7 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ, 2 ਨਗਰ ਨਿਗਮ ਅਫਸਰਾਂ ਸਮੇਤ 25 ਅਧਿਕਾਰੀਆਂ ਦੇ ਤਬਾਦਲੇ
0
SHARES
0
VIEWS
Share on FacebookShare on Twitter

ਚੰਡੀਗੜ੍ਹ, 13 ਜੂਨ (ਸੁਭਾਸ਼ ਭਾਰਤੀ):
ਅੱਜ ਪੰਜਾਬ ਸਰਕਾਰ ਵੱਲੋਂ ਕੀਤੀ ਵੱਡੀ ਪ੍ਰਸ਼ਾਸ਼ਨਿਕ ਰੱਦੋ ਬਦਲ ਵਿੱਚ 7 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤਬਦੀਲ ਕਰ ਦਿੱਤੇ ਗਏ ਹਨ, ਇਨ੍ਹਾਂ ਵਿੱਚ ਲੁਧਿਆਣਾ, ਜਲੰਧਰ, ਤਰਨਤਾਰਨ, ਨਵਾਂਸ਼ਹਿਰ, ਸੰਗਰੂਰ, ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਸ਼ਾਮਲ ਹਨ ਜਿਸ ਵਿੱਚ ਨਵੇਂ ਲਾਏ ਗਏ ਡਿਪਟੀ ਕਮਿਸ਼ਨਰਾਂ ਵਿੱਚ ਲੁਧਿਆਣਾ ਵਿੱਚ ਵਰਿੰਦਰ ਸ਼ਰਮਾ, ਜਲੰਧਰ ਵਿੱਚ ਘਣਸ਼ਿਆਮ ਥੋਰੀ, ਤਰਨਤਾਰਨ ਵਿੱਚ ਕੁਲਵੰਤ ਸਿੰਘ, ਫ਼ਿਰੋਜ਼ਪੁਰ ਵਿੱਚ ਪੁਨੀਤ ਗੋਇਲ, ਸੰਗਰੂਰ ਵਿੱਚ ਰਾਮਵੀਰ, ਫ਼ਰੀਦਕੋਟ ਵਿੱਚ ਵਿਮਲ ਕੁਮਾਰ ਸੇਤੀਆ ਅਤੇ ਨਵਾਂ ਸ਼ਹਿਰ ਵਿੱਚ ਸ਼ੀਨਾ ਅਗਰਵਾਲ ਨੂੰ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਹੀ ਪ੍ਰਸ਼ਾਸਨਿਕ ਫੇਰਬਦਲ ਦੇ ਲਏ ਵੱਡੇ ਫੈਸਲੇ ‘ਚ 7 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਣੇ 2 ਨਗਰ ਨਿਗਮ ਅਫਸਰਾਂ ਤੇ 25 ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੌਰਾਨ ਡੀ. ਸੀ. ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਪ੍ਰਦੀਪ ਕੁਮਾਰ ਡੀ. ਸੀ. ਲੁਧਿਆਣਾ, ਘਨਸ਼ਿਆਮ ਥੋਰੀ ਡੀ. ਸੀ. ਸੰਗਰੂਰ, ਕੁਮਾਰ ਸੋਰਵ ਰਾਜ ਡੀ. ਸੀ. ਫਰੀਦਕੋਟ, ਕੁਲਵੰਤ ਸਿੰਘ ਡੀ. ਸੀ. ਫਿਰੋਜ਼ਪੁਰ, ਪ੍ਰਦੀਪ ਕੁਮਾਰ ਡੀ. ਸੀ. ਤਰਨਤਾਰਨ, ਵਿਨੇ ਬੁਬਲਾਨੀ ਡੀ. ਸੀ. ਐਸ. ਬੀ. ਐਸ. ਨਗਰ ਦੇ ਤਬਾਦਲੇ ਕੀਤੇ ਗਏ ਹਨ।

Post Views: 37
Previous Post

ਅਮਰਿੰਦਰ ਵੱਲੋਂ ਕੋਵਿਡ ਖਿਲਾਫ ਲੜਾਈ ਲੜਨ ਵਾਲੇ ਨਾਗਰਿਕਾਂ ਦੇ ਸਨਮਾਨ ਲਈ ਮੁਹਿੰਮ ‘ਮਿਸ਼ਨ ਫ਼ਤਿਹ ਦੇ ਯੋਧੇ’ ਦਾ ਐਲਾਨ

Next Post

ਰਾਕ ਗਾਰਡਨ ਦੇ ਨਿਰਮਾਤਾ “ਨੇਕਚੰਦ ਦਾ ਜਨਮ ਦਿਨ” ਮਨਾਇਆ

Next Post
ਰਾਕ ਗਾਰਡਨ ਦੇ ਨਿਰਮਾਤਾ “ਨੇਕਚੰਦ ਦਾ ਜਨਮ ਦਿਨ” ਮਨਾਇਆ

ਰਾਕ ਗਾਰਡਨ ਦੇ ਨਿਰਮਾਤਾ "ਨੇਕਚੰਦ ਦਾ ਜਨਮ ਦਿਨ" ਮਨਾਇਆ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800