Sunday, August 9, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਜ਼ਿੰਦਗੀਆਂ ਬਚਾਉਣ ਲਈ ਮਦਦਗਾਰ ਦੋਸਤ ਤਿਆਰ ਕੀਤੇ ਜਾਣਗੇ 

admin by admin
in BREAKING, COVER STORY, National, PUNJAB
0
ਜ਼ਿੰਦਗੀਆਂ ਬਚਾਉਣ ਲਈ ਮਦਦਗਾਰ ਦੋਸਤ ਤਿਆਰ ਕੀਤੇ ਜਾਣਗੇ 
0
SHARES
0
VIEWS
Share on FacebookShare on Twitter

Press Ki Taquat : ਸੜ੍ਹਕੀ ਹਾਦਸਿਆਂ, ਅੱਗਾਂ ਲਗਣ, ਗੈਸਾਂ ਲੀਕ ਹੋਣ, ਸਿਲੰਡਰਾਂ ਦੇ ਫੱਟਣ, ਬਿਜਲੀ ਕਰੰਟ ਅਤੇ ਅਚਾਨਕ ਤਬੀਅਤ ਖ਼ਰਾਬ ਹੋਣ ਜਾਂ ਦਿਲ ਮਿਰਗੀ ਅੰਧਰੰਗ ਦੇ ਦੋਰੇ ਪੈਣ ਕਾਰਨ ਹਜ਼ਾਰਾਂ ਲੋਕ ਘਟਨਾਵਾਂ ਵਾਲੀਆਂ ਥਾਵਾਂ ਤੇ ਜਾਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਰ ਰਹੇ ਹਨ ਕਿਉਂਕਿ ਪੀੜਤਾਂ ਦੀ ਜਾਨਾਂ ਬਚਾਉਣ ਲਈ ਮਦਦਗਾਰ ਦੋਸਤ ਵਜੋਂ ਨੋਜਵਾਨ ਅਤੇ ਨਾਗਰਿਕ ਸਿੱਖਿਅਤ ਨਹੀਂ ਚਾਹੇ ਲੋਕਾਂ ਵਿਚ ਹਮਦਰਦੀ ਸਬਰ ਸ਼ਾਂਤੀ ਮਿੱਤਰਤਾ ਇਨਸਾਨੀਅਤ ਦੀ ਭਾਵਨਾ ਤਾਂ ਹੈ, ਪਰ ਟ੍ਰੇਨਿੰਗ ਨਾ ਹੋਣ ਕਾਰਨ ਉਹ ਪੀੜਤਾਂ ਦੀ ਮਦਦ ਕਰਨ ਤੋਂ ਅਸਮਰਥ ਹੁੰਦੇ ਹਨ। ਹੁਣ ਰੈੱਡ ਕਰਾਸ ਦੇ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਸ੍ਰੀ ਕਾਕਾ ਰਾਮ ਵਰਮਾ ਵਲੋਂ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ ਡਾ ਰਾਕੇਸ਼ ਵਰਮੀ ਗਿਆਨ ਜਯੋਤੀ ਐਜ਼ੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਉਪਕਾਰ ਸਿੰਘ ਅਤੇ ਭਾਈ ਘਨ੍ਹਈਆ ਮੈਡੀਕਲ ਸਟੱਡੀਜ਼ ਇੰਸਟੀਚਿਊਟ ਦੇ ਪ੍ਰਿੰਸੀਪਲ ਡਾਕਟਰ ਨੀਰਜ ਭਾਰਦਵਾਜ ਦੇ ਸਹਿਯੋਗ ਨਾਲ ਸਿੱਖਿਅਤ ਸੰਸਥਾਵਾਂ ਵਿਖੇ ਵਿਦਿਆਰਥੀਆਂ ਅਧਿਆਪਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵਰਕਰਾਂ ਦੇ ਲਈ ਚਾਰ ਘੰਟਿਆਂ ਦੇ ਇੱਕ ਇੱਕ ਰੋਜ਼ਾ ਟ੍ਰੇਨਿੰਗ ਕੈਂਪ ਲਗਾਕੇ ਕੀਮਤੀ ਜਾਨਾਂ ਅਤੇ ਪ੍ਰਾਪਟੀ ਨੂੰ ਬਚਾਉਣ ਲਈ ਟ੍ਰੇਨਿੰਗ ਦੇਕੇ ਮਦਦਗਾਰ ਦੋਸਤ ਵਜੋਂ ਤਿਆਰ ਕੀਤਾ ਜਾਵੇਗਾ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਹੁਣ ਇੱਕ ਰੋਜ਼ਾ ਟ੍ਰੇਨਿੰਗ ਕੈਂਪਾਂ ਰਾਹੀਂ 50-50 ਦੇ ਗਰੁੱਪ ਬਣਾਕੇ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ ਅਤੇ ਪੁਲਿਸ ਕਰਮਚਾਰੀਆਂ ਨੂੰ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਦਿਲ ਦੇ ਦੌਰੇ ਅਨਜਾਇਨਾ, ਕਾਰਡੀਅਕ ਅਰੈਸਟ, ਮਿਰਗੀ ਦੇ ਦੌਰੇ, ਜ਼ਹਿਰਾਂ ਦੇ ਅਸਰ ਭਾਵ ਮੂੰਹ ਨੱਕ ਜਾਂ ਚਮੜੀ ਰਾਹੀਂ ਅਸਰ, ਧੂੰਏਂ ਗੈਸਾਂ ਮਲਵਿਆ ਵਿਚ ਫਸੇ ਲੋਕਾਂ, ਵਗਦੇ ਖੂਨ ਬੰਦ ਕਰਨ, ਡੁਬਦਿਆਂ ਨੂੰ ਬਚਾਉਣ, ਕਰੰਟ ਲੱਗਣ, ਬਲੱਡ ਪਰੈਸ਼ਰ ਸ਼ੂਗਰ ਕਾਰਨ ਸਮਸਿਆਵਾਂ, ਤੋਂ ਇਲਾਵਾ ਅੱਗਾਂ ਲਗਣ ਸਿਲੰਡਰਾਂ ਦੀ ਠੀਕ ਵਰਤੋਂ, ਗੈਸਾਂ ਲੀਕ ਹੋਣ ਬਿਜਲੀ ਕਰੰਟ ਸਮੇਂ ਪੀੜਤਾਂ ਨੂੰ ਰੈਸਕਿਯੂ ਅਤੇ  ਟਰਾਂਸਪੋਰਟ ਕਰਨ, ਆਫ਼ਤ ਪ੍ਰਬੰਧਨ ਸਿਵਲ ਡਿਫੈਂਸ, ਫਸਟ ਏਡ ਅਸਲੀ ਜਾਂ ਮੌਕੇ ਦੇ ਮਿਲਦੀਆਂ ਪੱਟੀਆਂ ਫੱਟੀਆਂ ਨਾਲ ਟੁੱਟੇ ਅੰਗ ਅਹਿਲ ਕਰਨ, ਅੰਦਰੂਨੀ ਰਤਵਾਹ ਬੇਹੋਸ਼ੀ ਸਿਰ ਦਿਮਾਗ ਦੀ ਸੱਟਾਂ, ਕੈਂਸਰ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਸਿਖਿਆਰਥੀਆਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ ਕੇਵਲ ਪ੍ਰਣ ਕਰਵਾਇਆ ਜਾਵੇਗਾ ਕਿ ਉਹ ਪੀੜਤਾਂ ਦੀ ਸਾਰੇ ਕਾਰਜ ਛੱਡਕੇ ਜਾਨਾਂ ਬਚਾਉਣ ਲਈ ਮਦਦਗਾਰ ਦੋਸਤ ਵਜੋਂ ਤਿਆਰ ਰਹਿਣਗੇ ਅਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ 112 ਜਾਂ 181 ਨੰਬਰਾਂ ਤੇ ਫੋਨ ਕਰਕੇ ਮਦਦ ਲੈਣ ਲਈ ਸਿਖਿਅਤ ਕੀਤਾ ਜਾਵੇਗਾ। ਸਿਖਿਆਰਥੀਆਂ ਨੂੰ ਬੇਸਿਕ ਫਸਟ ਏਡ, ਸੀ ਪੀ ਆਰ, ਬੇਸਿਕ ਲਾਈਫ ਸਟਾਇਲ, ਫਾਇਰ ਸੇਫਟੀ, ਆਵਾਜਾਈ ਸੁਰੱਖਿਆ ਦੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਜਾਵੇਗਾ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਹਰ ਸਾਲ ਜਾਨਾਂ ਅਤੇ ਪ੍ਰਾਪਟੀ ਬਚਾਉਣ ਵਾਲੇ 2000 ਵੰਲਟੀਅਰਾਂ, ਵਿਦਿਆਰਥੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੈਡਿਟਸ, ਸਕਾਊਟ ਗਾਈਡਜ਼ ਨੈਹਰੂ ਯੂਵਕ ਸੇਵਾਵਾਂ ਦੇ ਵਰਕਰਾਂ ਨੂੰ ਘਰ ਮਹੱਲਿਆਂ ਸੜਕਾਂ ਤੇ ਸੇਵਾ ਸੰਭਾਲ ਕਰਨ ਲਈ ਤਿਆਰ ਕੀਤਾ ਜਾਵੇਗਾ ਕਿਉਂਕਿ ਯੂ ਐਨ ਓ ਅਤੇ ਭਾਰਤ ਸਰਕਾਰ ਵਲੋਂ ਇਸ ਦਹਾਕੇ ਨੂੰ ਸੜਕੀ ਹਾਦਸੇ ਘਟਾਉਣ ਅਤੇ ਮਰਦਿਆਂ ਨੂੰ ਬਚਾਉਣ ਲਈ ਐਕਸ਼ਨ ਦਹਾਕਾ ਮਣਾਇਆ ਜਾ ਰਿਹਾ ਹੈ।ਅਤੇ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਪਟਿਆਲਾ ਦੇ ਸਹਿਯੋਗ ਨਾਲ ਜ਼ਿਲੇ ਦੇ 50 ਬਲੈਕ ਸਪਾਟ ( ਵਾਰ ਵਾਰ ਵੱਧ ਸੜਕੀ ਹਾਦਸਿਆਂ ਵਾਲੀਆਂ ਥਾਵਾਂ) ਦੇ ਨੇੜੇ ਦੇ ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਹੋਟਲਾਂ, ਢਾਬਿਆਂ, ਫੈਕਟਰੀਆਂ, ਅਤੇ ਪਿੰਡ ਵਾਸੀਆਂ ਨੂੰ ਵੀ ਕੀਮਤੀ ਜਾਨਾਂ ਅਤੇ ਪ੍ਰਾਪਰਟੀ ਬਚਾਓ ਦੀ ਟ੍ਰੇਨਿੰਗ ਦੇਣ ਲਈ ਯਤਨ ਕੀਤੇ ਜਾਣਗੇ। ਇਹ ਟਰੇਨਿੰਗ ਬਿਲਕੁਲ ਮੁਫਤ ਦਿੱਤੀ ਜਾਵੇਗੀ।

Post Views: 85
Previous Post

ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਕੰਮ ਸ਼ੁਰੂ, ਕਿਹੜੇ – ਕਿਹੜੇ ਕੀਤੇ ਜਾਣਗੇ ਇਹ ਬਦਲਾਅ

Next Post

ਸੋਨੇ ਦਾ ਮੈਡਲ ਜਿੱਤਣ ਤੇ ਨਿੱਘਾ ਸਵਾਗਤ ਕੀਤਾ

Next Post
ਸੋਨੇ ਦਾ ਮੈਡਲ ਜਿੱਤਣ ਤੇ ਨਿੱਘਾ ਸਵਾਗਤ ਕੀਤਾ

ਸੋਨੇ ਦਾ ਮੈਡਲ ਜਿੱਤਣ ਤੇ ਨਿੱਘਾ ਸਵਾਗਤ ਕੀਤਾ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800