ਸ਼ਿਲਾਂਗ, 2 ਮਾਰਚ-(ਪ੍ਰੈਸ ਕੀ ਤਾਕਤ) – ਐਨ.ਪੀ.ਪੀ. 25 ਸੀਟਾਂ ’ਤੇ ਅੱਗੇ ਤੋਂ ਅੱਗੇ ਚੱਲ ਰਹੀ ਹੈ। ਭਾਜਪਾ 5, ਟੀ.ਐਮ.ਸੀ. 5, ਕਾਂਗਰਸ 5 ਅਤੇ ਹੋਰ 19 ਸੀਟਾਂ ’ਤੇ ਅੱਗੇ ਹਨ। ਹੁਣ ਤੱਕ ਚੱਲ ਰਹੇ ਰੁਝਾਨਾਂ ਵਿਚ ਕਿਸੇ ਵੀ ਪਾਰਟੀ ਕੋਲ ਬਹੁਮਤ ਨਹੀਂ ਹੈ।

© 2026 presskitaquat.com - Powered by Press Ki Taquat+919041568800