ਸੰਗਰੂਰ, (ਜੋਗਿੰਦਰ) 2ਮਾਰਚ = ਅੱਜ ਸੁਨਾਮ ਵਿਖੇ,ਸਰਦਾਰ ਜਸਵਿੰਦਰ ਸਿੰਘ ਧੀਮਾਨ ਹਲਕਾ ਇੰਚਾਰਜ ਸੁਨਾਮ ਪੁੱਜੇ ਅਤੇ ਆਪਣੇ ਪੁਰਾਣੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਮਿਲ ਕੇ ਬੁਹਤ ਖੁਸ਼ ਹੋਇ ਅਤੇ ਧੀਮਾਨ ਸਾਹਿਬ ਨੇ ਕਾਂਗਰਸ ਪਾਰਟੀ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ ਨੂੰ ਤੁਸੀਂ ਆਪਣੇ ਕਾਂਗਰਸ ਪਾਰਟੀ ਨੂੰ ਮਜਬੂਤ ਕਰੋਗੇ ਅਤੇ ਲੋਕਾਂ ਨੇ ਕਿਹਾ ਅਸੀਂ ਤੁਹਾਡੇ ਨਾਲ ਪਿਛਲੇ ਕਈ ਸਾਲਾਂ ਤੋਂ ਜੁੜਿਆ ਹਾਂ ਅਸੀਂ ਤੁਹਾਡੇ ਮੌਢੇ ਨਾਲ ਮੋਢਾ ਲਾ ਕੇ ਹਮੇਸ਼ਾਂ ਖੜ੍ਹੇ ਹਾਂ ਤੇ ਖੜੇ ਰਹਾਂਗੇ ਮੌਕੇ ਤੇ ਡਾਕਟਰ ਮਲਕੀਤ ਸਿੰਘ ਥਿੰਦ ਅਤੇ ਬਲਜਿੰਦਰ ਕੌਰ ਰੂਬੀ ਅਤੇ ਪਰਮੋਦ ਬਸਤੀ ਕੇਵਲ ਵਾਲੇ ਇੰਦਰਜੀਤ ਜੱਸਾ ਸਿੰਘ ਛਾਜਲੀ ਮੌਜੂਦ ਸਨ ।
