ਕਾਠਮੰਡੂ(ਪ੍ਰੈਸ ਕੀ ਤਾਕਤ), 9 ਮਾਰਚ- ਨਿਪਾਲ ਚੋਣ ਕਮਿਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਮ ਚੰਦਰ ਪੌਡੇਲ ਨਿਪਾਲ ਦੇ ਰਾਸ਼ਟਰਪਤੀ ਚੁਣੇ ਗਏ ਹਨ। ਪੌਡੇਲ ਨੂੰ 33,802 ਇਲੈਕਟੋਰਲ ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਸੁਭਾਸ਼ ਚੰਦਰ ਨੇਮਵਾਂਗ ਨੂੰ 15,518 ਵੋਟਾਂ ’ਤੇ ਹੀ ਸਬਰ ਕਰਨਾ ਪਿਆ।

© 2023 presskitaquat.com - Powered by AMBIT SOLUTIONS+917488039982