No Result
View All Result
Saturday, May 9, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸੰਜੇ ਦੱਤ ਨਜ਼ਰ ਆਉਣ ਗਏ ਮਜ਼ਾਕੀਆ ਕਿਰਦਾਰ ‘ਹੇਰਾ ਫੇਰੀ 3’ ਵਿਚ

admin by admin
in BREAKING, COVER STORY, ENTERTAINMENT
0
ਸੰਜੇ ਦੱਤ ਨਜ਼ਰ ਆਉਣ ਗਏ ਮਜ਼ਾਕੀਆ ਕਿਰਦਾਰ ‘ਹੇਰਾ ਫੇਰੀ 3’ ਵਿਚ
0
SHARES
0
VIEWS
Share on FacebookShare on Twitter

(ਪ੍ਰੈਸ ਕੀ ਤਾਕਤ)ਬਾਲੀਵੁੱਡ ਸੁਪਰਸਟਾਰ ਸੰਜੇ ਦੱਤ ਇਕ ਤੋਂ ਵਧ ਕੇ ਇਕ ਪ੍ਰੋਜੈਕਟ ਦਾ ਹਿੱਸਾ ਬਣ ਰਹੇ ਹਨ। ਕੁਝ ਸਮਾਂ ਪਹਿਲਾਂ ਖਬਰ ਆਈ ਸੀ ਕਿ ਸੰਜੇ ਸ਼ਾਹਰੁਖ ਖਾਨ ਨਾਲ ਫਿਲਮ ‘ਜਵਾਨ’ ‘ਚ ਨਜ਼ਰ ਆਉਣਗੇ। ਇਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਫਿਲਮ ‘ਹੇਰਾ ਫੇਰੀ 3’ ‘ਚ ਵੀ ਉਨ੍ਹਾਂ ਦੀ ਐਂਟਰੀ ਹੋ ਚੁੱਕੀ ਹੈ। ਹੁਣ ਬਾਲੀਵੁੱਡ ਦੇ ਖਲਨਾਇਕ ਨੇ ਵੀ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਹੈ।

ਸੰਜੇ ਦੱਤ ‘ਹੇਰਾ ਫੇਰੀ 3’ ਦਾ ਹਿੱਸਾ ਹਨ
ਫਿਲਮ ਵਿਚ ਸੰਜੇ ਦੱਤ ਦਾ ਰੋਲ ਬੇਹੱਦ ਖਾਸ ਹੋਣ ਵਾਲਾ ਹੈ। ਇਹ ਕਿਰਦਾਰ ਫਿਲਮ ‘ਵੈਲਕਮ’ ‘ਚ ਫਿਰੋਜ਼ ਖਾਨ ਦੇ ਕਿਰਦਾਰ ਆਰ.ਡੀ.ਐਕਸ ਵਰਗਾ ਹੋਵੇਗਾ। ‘ਹੇਰਾ ਫੇਰੀ 3’ ਦੀ ਸ਼ੂਟਿੰਗ ਇਸ ਸਾਲ ਸ਼ੁਰੂ ਹੋਣ ਜਾ ਰਹੀ ਹੈ। ਫਿਲਮ ਦੀ ਸ਼ੂਟਿੰਗ ਲਾਸ ਏਂਜਲਸ, ਦੁਬਈ ਅਤੇ ਆਬੂ ਧਾਬੀ ਵਿੱਚ ਹੋਵੇਗੀ।

Post Views: 176
Tags: Hera Pheri 3: Sanjay Dutt joins as gangsterHera Pheri 3: Sanjay Dutt reveals details about his roleSanjay Dutt confirms he plays blind don in Hera Pheri 3Sanjay Dutt Is Set to Play the Villain in Hera Pheri 3Suniel Shetty is excited about Sanjay Dutt being part of Hera PheriSuniel Shetty On Sanjay Dutt Joining 'Hera Pheri 3'
Previous Post

ਅਦਾਲਤ ਨੇ ਕੋਟਕਪੂਰਾ ਗੋਲ਼ੀਕਾਂਡ ਦੇ ਮਾਸਲੇ ਵਿਚ ਸੁਖਬੀਰ ਸਿੰਘ ਬਾਦਲ ਦੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ

Next Post

ਜਨ ਮਾਲ ਲੋਕ ਅਦਾਲਤ ਦੀ ਸ਼ੁਰੂਆਤ ਜਲੰਧਰ ਤੋਂ: ਜਿੰਪਾ

Next Post
ਜਨ ਮਾਲ ਲੋਕ ਅਦਾਲਤ ਦੀ ਸ਼ੁਰੂਆਤ ਜਲੰਧਰ ਤੋਂ: ਜਿੰਪਾ

ਜਨ ਮਾਲ ਲੋਕ ਅਦਾਲਤ ਦੀ ਸ਼ੁਰੂਆਤ ਜਲੰਧਰ ਤੋਂ: ਜਿੰਪਾ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800