No Result
View All Result
Saturday, May 9, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਅਦਾਲਤ ਨੇ ਕੋਟਕਪੂਰਾ ਗੋਲ਼ੀਕਾਂਡ ਦੇ ਮਾਸਲੇ ਵਿਚ ਸੁਖਬੀਰ ਸਿੰਘ ਬਾਦਲ ਦੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ

admin by admin
in BREAKING, COVER STORY, POLITICS, PUNJAB
0
ਅਦਾਲਤ ਨੇ ਕੋਟਕਪੂਰਾ ਗੋਲ਼ੀਕਾਂਡ ਦੇ ਮਾਸਲੇ  ਵਿਚ  ਸੁਖਬੀਰ ਸਿੰਘ  ਬਾਦਲ ਦੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
0
SHARES
0
VIEWS
Share on FacebookShare on Twitter

ਫਰੀਦਕੋਟ (ਪ੍ਰੈਸ ਕੀ ਤਾਕਤ) : ਕੋਟਕਪੂਰਾ ਗੋਲ਼ੀਕਾਂਡ ਮਾਸਲੇ ਨਾਲ ਵੱਡੀ ਖ਼ਬਰ ਆਈ ਸਾਹਮਣੇ । ਜਾਣਕਾਰੀ ਅਨੁਸਾਰ ਫਰੀਦਕੋਟ ਜ਼ਿਲ੍ਹਾ ਅਦਾਲਤ ਨੇ ਕੋਟਕਪੂਰਾ ਗੋਲ਼ੀਕਾਂਡ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ, ਜਿਸ ਕਾਰਨ ਹੁਣ ਸੁਖਬੀਰ ਬਾਦਲ ਨੂੰ ਮੁਸ਼ਕਿਲਾਂ ਹੋ ਗਿਆ ਹੈ ਪਰ ਮਾਣਯੋਗ ਅਦਾਲਤ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਇਸ ਤੋਂ ਇਲਾਵਾ ਸਾਬਕਾ ਐੱਸ. ਐੱਸ. ਪੀ. ਸੁਖਮਿੰਦਰ ਸਿੰਘ ਮਾਨ ਦੀ ਜ਼ਮਾਨਤ ਨੂੰ ਵੀ ਕੋਰਟ ਨੇ ਰੱਦ ਕਰ ਦਿੱਤਾ ਹੈ। ਦੱਸ ਦੇ ਕਹਿਆ ਕਿ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜੀਵ ਕਾਲੜਾ ਨੇ ਇਹ ਫ਼ੈਸਲਾ ਸੁਣਾਇਆ ਹੈ।

Post Views: 185
Tags: Badals' counsel not allowed to inspect Kotkapura police firing ...Ex-CM Badalformer CM Parkash Singh Badalformer CM Parkash Singh Badal Kotkapura firing case: Court rejects bail plea of former Punjab ...Kotkapura Case: Badals Move Pleas For Anticipatory BailKotkapura Firing Case Ex-CM Parkash Singh Badal's Granted ...Kotkapura firing case: Court rejects Badals' plea on challan copyKotkapura firing case: Court rejects bail plea of former Punjab ...Kotkapura firing: SAD chief Sukhbir BadalShiromani Akali Dal president Sukhbir Singh Badal daresSIT files challan in Kotkapura firing caseSukhbir move anticipatory bail pleasSukhbir Singh ..
Previous Post

ਰੂਸ ਨੇ ਅਰਬ ਸਾਗਰ ‘ਚ ਚੀਨ ਅਤੇ ਈਰਾਨ ਨਾਲ ਸ਼ੁਰੂ ਕੀਤਾ ਜਲ ਸੈਨਾ ਅਭਿਆਸ

Next Post

ਸੰਜੇ ਦੱਤ ਨਜ਼ਰ ਆਉਣ ਗਏ ਮਜ਼ਾਕੀਆ ਕਿਰਦਾਰ ‘ਹੇਰਾ ਫੇਰੀ 3’ ਵਿਚ

Next Post
ਸੰਜੇ ਦੱਤ ਨਜ਼ਰ ਆਉਣ ਗਏ ਮਜ਼ਾਕੀਆ ਕਿਰਦਾਰ ‘ਹੇਰਾ ਫੇਰੀ 3’ ਵਿਚ

ਸੰਜੇ ਦੱਤ ਨਜ਼ਰ ਆਉਣ ਗਏ ਮਜ਼ਾਕੀਆ ਕਿਰਦਾਰ 'ਹੇਰਾ ਫੇਰੀ 3' ਵਿਚ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800