No Result
View All Result
Sunday, February 15, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਮਹਿੰਦੀ ਸੱਜਣਾ ਦੀ ਫਿਲਮ ਦੀ ਸੂਟਿੰਗ  ਪੰਜਾਬ ਵਿੱਚ ਚੱਲ ਰਹੀ ‌ਆ ਜੋਰਾਂ ਤੇ

admin by admin
in BREAKING, COVER STORY, ENTERTAINMENT
0
ਮਹਿੰਦੀ ਸੱਜਣਾ ਦੀ ਫਿਲਮ ਦੀ ਸੂਟਿੰਗ  ਪੰਜਾਬ ਵਿੱਚ ਚੱਲ ਰਹੀ ‌ਆ ਜੋਰਾਂ ਤੇ
0
SHARES
0
VIEWS
Share on FacebookShare on Twitter
ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀ ਇਹ ਫ਼ਿਲਮ ਪ੍ਡਿਉਸਰ -ਤਰਲੋਕ ਕੋਠਾਰੀ
ਲੁਧਿਆਣਾ, 8 ਜੁਲਾਈ  (ਪ੍ਰੈਸ ਕੀ ਤਾਕਤ ਬਿਊਰੋ)
ਸਾਲੀਮਾਰ ਪ੍ਡੱਕਸਨ ਲਿਮਟਿਡ ਤੇ ਓ ਟੀ ਟੀ ਪਲੇਟਫ਼ਾਰਮ ਇੰਜੁਆਏ ਮਿਕਸ ਮੁੰਬਈ ਦੇ ਬੈਨਰ ਹੇਠ ਬਣ ਰਹੀ ਪੰਜਾਬੀ ਫੀਚਰ ਫਿਲਮ “ਮਹਿੰਦੀ ਸੱਜਣਾ ਦੀ”ਸੂਟਿੰਗ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ!ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਫਿਲਮ ਦੇ ਡਾਇਰੈਕਟਰ ਜਸਪ੍ਰੀਤ ਮਾਨ ਨੇ ਦੱਸਿਆ ਕਿ ਇਹ ਫਿਲਮ ਪੰਜਾਬੀ ਸਭਿਆਚਾਰ ਤੇ ਪੇਂਡੂ ਕਲਚਰ ਦੇ ਉੱਤੇ ਆਧਾਰਿਤ ਹੈ!ਤੇ ਉਹਨਾ ਦੱਸਿਆ ਕਿ ਫਿਲਮ ਦੇ ਪ੍ਡਿਉਸਰ ਤਰਲੋਕ ਕੋਠਾਰੀ ਜੀ ਹਨ ਤੇ ਪੋ੍ਜੈਕਟ ਹੈਂਡ ਮੈਡਮ ਕਿਰਨ ਸ਼ੇਰਗਿੱਲ ਹਨ!ਰਾਈਟਰ ਸਾਬੀ ਅਟਵਾਲ ,ਪ੍ਰੋਡਕਸ਼ਨ ਮੈਨੇਜਰ ਚੌਧਰੀ ਪ੍ਰੇਮ ਮਿਡਲਾ,ਚੀਫ਼ ਅਸਿਸਟੈਂਟ ਡਾਇਰੈਕਟਰ ਸਤਨਾਮ ਡਾਡਾ ਤੇ ਫ਼ਿਲਮ ਵਿੱਚ ਕਲਾਕਾਰ ਦੀ ਗੱਲ ਕਰੀਏ ਪਾਲੀਵੁੱਡ ਤੇ ਬਾਲੀਵੁੱਡ ਦੇ ਅਦਾਕਾਰ ਜਿਵੇਂ….ਗੁਰਪ੍ਰੀਤ ਕੌਰ ਭੰਗੂ,ਦਿਲਾਵਾਰ ਸਿੱਧੂ,ਸੁਖਬੀਰ ਬਾਠ ਰਵੀ ਦੇਵੇਗਨ,ਨਗਿੰਦਰ ਗੱਖੜ , ਹਰਪ੍ਰੀਤ ਸਰਕਾਰੀਆ, ਸੰਟੀ ਸਿਁਧੂ ਗੋਂਦਵਾਲ,ਲਹਿੰਬਰਦੀਪ,ਗੁਰ ਨਾਇਕ,ਤੇ ਫਿਲਮ ਦੇ ਹੀਰੋ ਤਰਲੋਕ ਸਿੰਘ ਅਤੇ ਹੀਰੋਇਨ ਰਾਇਆ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾ ਦਾ ਦਿਲ ਟੁੰਬਣਗੇਮਹਿੰਦੀ ਸੱਜਣਾ ਦੀ ਫਿਲਮ ਦੀ ਸੂਟਿੰਗ  ਪੰਜਾਬ ਵਿੱਚ ਚੱਲ ਰਹੀ ‌ਆ ਜੋਰਾਂ ਤੇ
Post Views: 114
Tags: #LATESTUPDATE#PUNJABIMOVIE#viralpostlivershooting
Previous Post

ਸਿੱਧੂ ਮੂਸੇਵਾਲੇ ਨੂੰ ਮਾਰਨ ਵਾਲੇ ਸ਼ੂਟਰ ਦੇ ਭਰਾ ਦਾ Encounter

Next Post

ਸਰਕਾਰੀ ਮੈਡੀਕਲ ਕਾਲਜ ਤੇ ਡੈਂਟਲ ਕਾਲਜ ਦੇ ਦੌਰੇ ਦੌਰਾਨ ਮੈਡੀਕਲ ਸਿੱਖਿਆ ਮੰਤਰੀ ਨੇ ਕੀਤੇ ਵੱਡੇ ਐਲਾਨ

Next Post
ਸਰਕਾਰੀ ਮੈਡੀਕਲ ਕਾਲਜ ਤੇ ਡੈਂਟਲ ਕਾਲਜ ਦੇ ਦੌਰੇ ਦੌਰਾਨ ਮੈਡੀਕਲ ਸਿੱਖਿਆ ਮੰਤਰੀ ਨੇ ਕੀਤੇ ਵੱਡੇ ਐਲਾਨ

ਸਰਕਾਰੀ ਮੈਡੀਕਲ ਕਾਲਜ ਤੇ ਡੈਂਟਲ ਕਾਲਜ ਦੇ ਦੌਰੇ ਦੌਰਾਨ ਮੈਡੀਕਲ ਸਿੱਖਿਆ ਮੰਤਰੀ ਨੇ ਕੀਤੇ ਵੱਡੇ ਐਲਾਨ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982