No Result
View All Result
Friday, June 26, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਅਦਾਕਾਰ ਤੇ ਨਿਰਮਾਤਾ ਅਰਬਾਜ਼ ਖ਼ਾਨ ਤੇ ਸ਼ੌਰਾ ਖ਼ਾਨ ਨੇ ਨਿਕਾਹ ਕੀਤਾ

admin by admin
in BREAKING, COVER STORY, ENTERTAINMENT
0
ਅਦਾਕਾਰ ਤੇ ਨਿਰਮਾਤਾ ਅਰਬਾਜ਼ ਖ਼ਾਨ ਤੇ ਸ਼ੌਰਾ ਖ਼ਾਨ ਨੇ ਨਿਕਾਹ ਕੀਤਾ
0
SHARES
0
VIEWS
Share on FacebookShare on Twitter

ਅਭਿਨੇਤਾ ਅਤੇ ਨਿਰਮਾਤਾ ਅਰਬਾਜ਼ ਖ਼ਾਨ ਅਤੇ ਮੇਕਅੱਪ ਆਰਟਿਸਟ ਸ਼ੌਰਾ ਖ਼ਾਨ ਦਾ ਵਿਆਹ ਐਤਵਾਰ ਨੂੰ ਬਹੁਤ ਹੀ ਨਿੱਜੀ ਸਮਾਰੋਹ ਵਿੱਚ ਹੋਇਆ। ਇਹ ਸਮਾਰੋਹ ਅਰਬਾਜ਼ ਦੀ ਭੈਣ ਅਰਪਿਤਾ ਖਾਨ ਸ਼ਰਮਾ ਦੇ ਘਰ ਕੀਤਾ ਗਿਆ ਸੀ। ਅਰਬਾਜ਼ ਨੇ ਸੋਮਵਾਰ ਸਵੇਰੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਸ਼ੌਰਾ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ, ‘ਸਾਡੇ ਨਜ਼ਦੀਕੀਆਂ ਦੀ ਮੌਜੂਦਗੀ ਵਿੱਚ ਮੈਂ ਅਤੇ ਮੇਰਾ ਪਿਆਰ ਅੱਜ ਤੋਂ ਇੱਕ ਦੂਜੇ ਨਾਲ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਾਂ। ਸਾਡੇ ਇਸ ਖਾਸ ਦਿਨ ‘ਤੇ ਸਾਨੂੰ ਤੁਹਾਡੇ ਆਸ਼ੀਰਵਾਦ ਅਤੇ ਦੁਆਵਾਂ ਦੀ ਲੋੜ ਹੈ।’ ਵਿਆਹ ਸਮਾਰੋਹ ‘ਚ ਅਰਬਾਜ਼ ਦੇ ਬੇਟੇ ਅਰਹਾਨ ਤੋਂ ਇਲਾਵਾ ਉਸ ਦੇ ਮਾਤਾ-ਪਿਤਾ ਸਲੀਮ ਖਾਨ ਅਤੇ ਸਲਮਾ ਖਾਨ, ਉਸ ਦੀ ਮਤਰੇਈ ਮਾਂ ਹੈਲਨ, ਉਸ ਦੇ ਭਰਾ ਸਲਮਾਨ ਖਾਨ ਅਤੇ ਸੋਹੇਲ ਖਾਨ, ਭਤੀਜੇ ਨਿਰਵਾਨ ਖਾਨ, ਭੈਣ ਅਲਵੀਰਾ ਖ਼ਾਨ ਅਗਨੀਹੋਤਰੀ ਅਤੇ ਜੀਜਾ ਅਤੁਲ ਅਗਨੀਹੋਤਰੀ ਨੇ ਵੀ ਸ਼ਿਰਕਤ ਕੀਤੀ। ਲੂਲੀਆ ਵੰਤੂਰ ਅਤੇ ਰਵੀਨਾ ਟੰਡਨ ਨੇ ਵੀ ਵਿਆਹ ਸਮਾਰੋਹ ‘ਚ ਸ਼ਿਰਕਤ ਕੀਤੀ। ਅਰਬਾਜ਼ ਦੀ ਸਾਬਕਾ ਪਤਨੀ ਮਾਡਲ ਅਤੇ ਅਦਾਕਾਰਾ ਮਲਾਇਕਾ ਅਰੋੜਾ ਹੈ। ਦੋਹਾਂ ਨੇ ਵਿਆਹ ਦੇ 19 ਸਾਲ ਬਾਅਦ ਵੱਖ ਹੋਣ ਦਾ ਫੈਸਲਾ ਕੀਤਾ ਸੀ। ਦੋਵਾਂ ਦਾ ਬੇਟਾ ਅਰਹਾਨ ਖ਼ਾਨ ਹੈ।

Post Views: 69
Tags: arbaaz khanarbaaz khan 2nd marriagearbaaz khan finally got married to shura khanarbaaz khan girlfriendarbaaz khan girlfriend shura khan marriage datearbaaz khan marriagearbaaz khan marriage newsarbaaz khan marrigearbaaz khan re marriagearbaaz khan second marriagearbaaz khan shura khanarbaaz khan shura khan marriagearbaaz khan weddingarbaaz khan wedding photosarbaaz khan wifearbaaz khan wife shura khancelebs at arbaaz khan weddingshura khan
Previous Post

ਮੁਰਮੂ, ਧਨਖੜ ਤੇ ਮੋਦੀ ਸਣੇ ਭਾਜਪਾ ਨੇਤਾਵਾਂ ਨੇ ਅਟਲ ਬਿਹਾਰੀ ਵਾਜਪਾਈ ਨੂੰ 99ਵੇਂ ਜਨਮ ਦਿਨ ’ਤੇ ਸ਼ਰਧਾਂਜਲੀ ਦਿੱਤੀ

Next Post

ਪੇਟੀਐੱਮ ਵੱਲੋਂ ਸੈਂਕੜੇ ਮੁਲਾਜ਼ਮਾਂ ਦੀ ਛਾਂਟੀ ਤੇ ਕਈ ਸੇਵਾਵਾਂ ਬੰਦ

Next Post
ਪੇਟੀਐੱਮ ਵੱਲੋਂ ਸੈਂਕੜੇ ਮੁਲਾਜ਼ਮਾਂ ਦੀ ਛਾਂਟੀ ਤੇ ਕਈ ਸੇਵਾਵਾਂ ਬੰਦ

ਪੇਟੀਐੱਮ ਵੱਲੋਂ ਸੈਂਕੜੇ ਮੁਲਾਜ਼ਮਾਂ ਦੀ ਛਾਂਟੀ ਤੇ ਕਈ ਸੇਵਾਵਾਂ ਬੰਦ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800