Tuesday, August 18, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਕੋਰੋਨਾ ਦੇ ਬਾਅਦ ਹੁਣ ‘ਫੇਸ ਬਲਾਇੰਡਨੈੱਸ’ ਦੀ ਸਮੱਸਿਆ ਦਾ ਕਰਨਾ ਪੈ ਸਕਦਾ ਹੈ ਸਾਹਮਣਾ

admin by admin
in BREAKING, COVER STORY, INDIA, National, WORLD
0
AS COVID CASES SPIKE IN PUNJAB, CM ORDERS CURBS ON INDOOR & OUTDOOR GATHERINGS FROM MARCH 1
0
SHARES
0
VIEWS
Share on FacebookShare on Twitter

ਵਾਸ਼ਿੰਗਟਨ, (ਆਈਏਐੱਨਐੱਸ)15-03-23 : ਕੋਰੋਨਾ ਇਨਫੈਕਸ਼ਨ ਦੇ ਬਾਅਦ ਆਉਣ ਵਾਲੀਆਂ ਸਮੱਸਿਆਵਾਂ ਨੂੰ ਲੈ ਕੇ ਖੋਜਕਰਤਾ ਲਗਾਤਾਰ ਨਵੇਂ-ਨਵੇਂ ਸਿੱਟੇ ਸਾਹਮਣੇ ਲਿਆਉਂਦੇ ਰਹੇ ਹਨ। ਇਕ ਹਾਲੀਆ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਦੇ ਕਾਰਨ ਕਈ ਲੋਕਾਂ ਨੂੰ ‘ਫੇਸ ਬਲਾਇੰਡਨੈੱਸ’ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਕੋਟੈਕਸ ਜਰਨਲ ’ਚ ਛਪੇ ਅਧਿਐਨ ’ਚ ਕੋਰੋਨਾ ਦੇ ਬਾਅਦ ਪਹਿਲੀ ਵਾਰੀ ‘ਪ੍ਰੋਸੋਪੈਗਨੋਸੀਆ’ ਯਾਨੀ ਫੇਸ ਬਲਾਇੰਡਨੈੱਸ ਦੀ ਰਿਪੋਰਟ ਕੀਤੀ ਗਈ ਹੈ। ਇਸ ਤੋਂ ਪਹਿਲਾਂ ਇਹ ਪਤਾ ਸੀ ਕਿ ਕੋਰੋਨਾ ਕਈ ਨਿਊਰੋਲਾਜਿਕਲ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ, ਜਿਸ ਵਿਚ ਗੰਧ ਤੇ ਸਵਾਦ ਸ਼ਾਮਲ ਹੈ। ਇਸਦੇ ਨਾਲ ਹੀ ਧਿਆਨ, ਯਾਦਦਾਸ਼ਤ, ਭਾਸ਼ਣ ਤੇ ਭਾਸ਼ਾ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਅਮਰੀਕਾ ਦੇ ਡਾਰਟਮਾਊਥ ਕਾਲਜ ਦੇ ਖੋਜਕਰਤਾ ਆਪਣੇ ਅਧਿਐਨ ’ਚ ਏਨੀ ਨਾਂ ਦੇ ਇਕ 28 ਸਾਲਾ ਅੰਸ਼ਕਾਲੀ ਚਿੱਤਰਕਾਰ ਦੇ ਕੇਸ ਦਾ ਵਰਣਨ ਕਰਦੇ ਹਨ। ਮਾਰਚ, 2020 ’ਚ ਕੋਵਿਡ ਤੋਂ ਠੀਕ ਹੋਣ ਦੇ ਦੋ ਮਹੀਨੇ ਬਾਅਦ ਏਨੀ ਮੁੜ ਇਨਫੈਕਟਿਡ ਹੋ ਗਈ। ਇਸਦੇ ਕੁਝ ਸਮਾਂ ਬਾਅਦ ਉਸਨੇ ਚਿਹਰੇ ਦੀ ਪਛਾਣ ਕਰਨ ਤੇ ਨੈਵੀਗੇਸ਼ਨ ’ਚ ਮੁਸ਼ਕਲ ਮਹਿਸੂਸ ਕੀਤੀ।

ਡਾਰਟਮਾਊਥ ’ਚ ਸੋਸ਼ਲ ਪਰਸੈਪਸ਼ਨ ਲੈਬ ਦੀ ਮੈਂਬਰ ਤੇ ਮਨੋਵਿਗਿਆਨੀ ਮੈਰੀ ਲੁਈ ਕੈਸਲਰ ਨੇ ਕਿਹਾ ਕਿ ਏਨੀ ਹੁਣ ਆਪਣੇ ਜਾਣਨ ਵਾਲਿਆਂ ਦੀ ਪਛਾਣ ਲਈ ਉਨ੍ਹਾਂ ਦੀ ਆਵਾਜ਼ ’ਤੇ ਨਿਰਭਰ ਹੈ। ਉਸਨੇ ਪ੍ਰੋਸੋਪੈਗਨੋਸੀਆ ਦੇ ਨਾਲ ਨੈਵੀਗੇਸ਼ਨਲ ਡੈਫਿਸਿਟ ਦਾ ਵੀ ਤਜਰਬਾ ਕੀਤਾ। ਇਸਦੇ ਹੋਰ ਲੋਕਾਂ ’ਤੇ ਜਾਂਚ ਲਈ ਲਈ ਟੀਮ ਨੇ 54 ਵਿਅਕਤੀਆਂ ਦੇ ਡਾਟਾ ਦਾ ਪ੍ਰੀਖਣ ਕੀਤਾ। ਲੰਬੇ ਸਮੇਂ ਤੱਕ ਕੋਰੋਨਾ ਤੋਂ ਪੀੜਤ ਰਹੇ ਉਮੀਦਵਾਰਾਂ ’ਚ ਜ਼ਿਆਦਾਤਰ ਨੇ ਕਿਹਾ ਕਿ ਉਨ੍ਹਾਂ ਦੀ ਧਾਰਨਾ ਸਮਰੱਥਾ ਘੱਟ ਹੋ ਗਈ ਸੀ। ਖੋਜਕਰਤਾਵਾਂ ਨੇ ਕਿਹਾ ਕਿ ਇਹ ਕੁਝ ਅਜਿਹਾ ਹੈ ਜਿਸ ਤੋਂ ਲੋਕਾਂ ਨੂੰ ਜਾਣੂ ਹੋਣਾ ਚਾਹੀਦਾ ਹੈ।

Post Views: 133
Tags: 'Face blindness' linked to COVID-19“Face Blindness” Could Be Yet Another Unexpected SymptomA woman couldn't recognize her dad after catching COVIDAfter COVIDalarming study saysAll you need to know about face blindness - Hindustan Timesan artist found couldn't recognize her own fatherCan YOU recognize these famous faces? If notCould COVID cause 'face blindnessCOVID-19 Can Cause 'Face Blindness' New Study ClaimsCovid-19 can cause 'face blindness': StudyCovid-19 can cause 'face blindness': Study - Lokmat EnglishCOVID-19 Can Cause Face Blindness - Neuroscience NewsCOVID-19 Could Be Robbing People of Their Ability toPersisting Prosopagnosia due to COVID-19 | JOVStudy Says Long COVID May Cause Face Blindness - WebMDWhat is prosopagnosia? Long COVID may cause face blindnessWhat It's Like to Have Face Blindness during the Pandemicyou may have
Previous Post

ਝਪਟਮਾਰ ਮਹਿਲਾ ਦੇ ਕੰਨਾਂ ਵਿੱਚੋਂ ਸੋਨੇ ਦੇ ਰਿੰਗ ਪੁੱਟ ਕੇ ਫ਼ਰਾਰ

Next Post

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ: 2 ਸਾਲ ਦੀ ਚੈਂਪੀਅਨਸ਼ਿਪ ਦਾ ਨਤੀਜਾ ਸਿਰਫ ਇੱਕ ਮੈਚ ਦਾ ਹੀ ਹੈ? WTC ਫਾਈਨਲ ਉਤੇ ਹੋਈ ਬਹਿਸ

Next Post
ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ  ਫਾਈਨਲ: 2 ਸਾਲ ਦੀ ਚੈਂਪੀਅਨਸ਼ਿਪ ਦਾ ਨਤੀਜਾ ਸਿਰਫ  ਇੱਕ ਮੈਚ ਦਾ ਹੀ  ਹੈ? WTC ਫਾਈਨਲ ਉਤੇ ਹੋਈ  ਬਹਿਸ

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ: 2 ਸਾਲ ਦੀ ਚੈਂਪੀਅਨਸ਼ਿਪ ਦਾ ਨਤੀਜਾ ਸਿਰਫ ਇੱਕ ਮੈਚ ਦਾ ਹੀ ਹੈ? WTC ਫਾਈਨਲ ਉਤੇ ਹੋਈ ਬਹਿਸ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800