No Result
View All Result
Thursday, May 14, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home CAREER

ਗਾਜ਼ਾ ਦੇ ਹਸਪਤਾਲ ’ਚ ਧਮਾਕੇ ਬਾਅਦ ਬਾਇਡਨ ਦੀ ਜਾਰਡਨ ’ਚ ਅਰਬ ਨੇਤਾਵਾਂ ਨਾਲ ਗੱਲਬਾਤ ਰੱਦ

admin by admin
in CAREER, COVER STORY, ENGLISH NEWS, WORLD
0
ਗਾਜ਼ਾ ਦੇ ਹਸਪਤਾਲ ’ਚ ਧਮਾਕੇ ਬਾਅਦ ਬਾਇਡਨ ਦੀ ਜਾਰਡਨ ’ਚ ਅਰਬ ਨੇਤਾਵਾਂ ਨਾਲ ਗੱਲਬਾਤ ਰੱਦ
0
SHARES
0
VIEWS
Share on FacebookShare on Twitter

ਯੇਰੂਸ਼ਲਮ, 18 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)

ਗਾਜ਼ਾ ਦੇ ਹਸਪਤਾਲ ਵਿਚ ਹੋਏ ਜ਼ਬਰਦਸਤ ਧਮਾਕੇ ਤੋਂ ਬਾਅਦ ਜਾਰਡਨ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਅਰਬ ਨੇਤਾਵਾਂ ਵਿਚਾਲੇ ਹੋਣ ਵਾਲੀ ਸਿਖਰ ਵਾਰਤਾ ਰੱਦ ਕਰ ਦਿੱਤੀ ਗਈ ਹੈ। ਇਸ ਨਾਲ ਇਜ਼ਰਾਈਲ ਦੇ ਆਪਣੇ ਬਚਾਅ ਦੇ ਅਧਿਕਾਰ ਲਈ ਸਮਰਥਨ ਪ੍ਰਾਪਤ ਕਰਨ ਲਈ ਅਮਰੀਕੀ ਕੂਟਨੀਤਕ ਕੋਸ਼ਿਸ਼ਾਂ ਨੂੰ ਝਟਕਾ ਲੱਗਿਆ ਹੈ। ਜਾਰਡਨ ਦੇ ਵਿਦੇਸ਼ ਮੰਤਰੀ ਅਯਮਨ ਸਫਾਦੀ ਨੇ ਐਲਾਨ ਕੀਤਾ ਕਿ ਜਾਰਡਨ ਦੇ ਬਾਦਸ਼ਾਹ ਅਬਦੁੱਲਾ, ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਹਿ ਅਲ-ਸੀਸੀ ਅਤੇ ਫਲਸਤੀਨੀ ਅਥਾਰਟੀ ਦੇ ਪ੍ਰਧਾਨ ਮਹਿਮੂਦ ਅੱਬਾਸ ਨਾਲ ਅੱਜ ਬਾਇਡਨ ਦੀ ਤੈਅ ਸਿਖ਼ਰ ਵਾਰਤਾ ਰੱਦ ਕਰ ਦਿੱਤੀ ਗਈ ਹੈ।

Post Views: 114
Tags: #saudi Arabia #hajj flights #pakistan pilgrimsBiden'sGazaJordanLeaders
Previous Post

ਗਾਜ਼ਾ ਦੇ ਹਸਪਤਾਲ ’ਚ ਧਮਾਕੇ ਕਾਰਨ ਸੈਂਕੜੇ ਲੋਕਾਂ ਦੀ ਮੌਤ, ਇਜ਼ਰਾਈਲ ਤੇ ਹਮਾਸ ਦਾ ਇਕ-ਦੂਜੇ ’ਤੇ ਦੋਸ਼

Next Post

ਸਾਲ 2040 ਤੱਕ ਪਹਿਲੇ ਭਾਰਤੀ ਨੂੰ ਚੰਦ ’ਤੇ ਭੇਜਣ ਦਾ ਟੀਚਾ ਮਿੱਥੇ ਇਸਰੋ: ਮੋਦੀ

Next Post
ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਉੱਪਰ ਡਰੋਨ ਉੱਡਣ ਦੀ ਸੂਚਨਾ ਨਾਲ ਹੜਕੰਪ ਮਚ ਗਿਆ

ਸਾਲ 2040 ਤੱਕ ਪਹਿਲੇ ਭਾਰਤੀ ਨੂੰ ਚੰਦ ’ਤੇ ਭੇਜਣ ਦਾ ਟੀਚਾ ਮਿੱਥੇ ਇਸਰੋ: ਮੋਦੀ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800