No Result
View All Result
Sunday, May 3, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home HARYANA

ਖੇਡ ਸਬੰਧੀ ਸਾਰੇ ਨਿਰਮਾਣ ਪਰਿਯੋਜਨਾਵਾਂ ਨੂੰ ਅਗਾਮੀ ਮਾਰਚ ਤਕ ਪੂਰਾ ਕਰਵਾਉਣਾ ਯਕੀਨੀ ਕਰਣ : ਅਨਿਲ ਵਿਜ

admin by admin
in HARYANA, PUNJAB
0
ਖੇਡ ਸਬੰਧੀ ਸਾਰੇ ਨਿਰਮਾਣ ਪਰਿਯੋਜਨਾਵਾਂ ਨੂੰ ਅਗਾਮੀ ਮਾਰਚ ਤਕ ਪੂਰਾ ਕਰਵਾਉਣਾ ਯਕੀਨੀ ਕਰਣ : ਅਨਿਲ ਵਿਜ
0
SHARES
0
VIEWS
Share on FacebookShare on Twitter

ਚੰਡੀਗੜ, 05 ਅਕਤੂਬਰ (ਸ਼ਿਵ ਨਾਰਾਇਣ ਜਾਂਗੜਾ) – ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਵਾਰ ਹੀਰੋਜ ਮੈਮੋਰਿਅਲ ਸਟੇਡੀਅਮ, ਅੰਬਾਲਾ ਕੈਂਟ ਵਿਚ ਅਧਿਕਾਰੀਆਂ ਦੇ ਨਾਲ ਆਲ ਵੈਦਰ ਸਵੀਮਿੰਗ ਪੂਲ ਤੇ ਹੋਰ ਨਿਰਮਾਣ ਕੰਮਾਂ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਖੇਡ ਸਬੰਧੀ ਸਾਰੇ ਨਿਰਮਾਣ ਪਰਿਯੋਜਨਾਵਾਂ ਨੂੰ ਅਗਾਮੀ ਮਾਰਚ ਤਕ ਪੂਰਾ ਕਰਵਾਉਣਾ ਯਕੀਨੀ ਕਰਣ|
ਸ੍ਰੀ ਵਿਜ ਨੇ ਕਿਹਾ ਕਿ ਸਾਲ 2021 ਵਿਚ ਹਰਿਆਣਾ ਦੇ ਪੰਚਕੂਲਾ ਵਿਚ ਖੇਡੋਂ ਇੰਡੀਆ ਖੇਡਾਂ ਦਾ ਆਯੋਜਨ ਹੋਣ ਜਾ ਰਿਹਾ ਹੈ, ਜਿਸ ਵਿਚ ਪੰਚਕੂਲਾ ਤੇ ਅੰਬਾਲਾ ਵਿਚ ਬਹੁਤ ਸਾਰੇ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ| ਉਨਾਂ ਨੇ ਕਿਹਾ ਕਿ ਖੇਡੋਂ ਇੰਡੀਆ ਦੇ ਤਹਿਤ ਇੱਥੇ ਹੋਣ ਵਾਲੇ ਖੇਡਾਂ ਦਾ ਸਫਲਤਾਪੂਰਵਕ ਆਯੋਜਨ ਕਰਵਾਉਣ ਦੇ ਲਈ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ|
ਗ੍ਰਹਿ ਮੰਤਰੀ ਨੇ ਲੋਕ ਨਿਰਮਾਣ ਵਿਭਾਗ, ਸਬੰਧਿਤ ਏਜੰਸੀ, ਇਲੈਕਟ੍ਰੀਸ਼ਿਅਨ ਵਿੰਗ ਦੇ ਨਾਲ-ਨਾਲ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇੱਥੇ ਖੇਡ ਨਾਲ ਸਬੰਧਿਤ ਚੱਲ ਰਹੀ ਪਰਿਯੋਜਨਾਵਾਂ ਨੂੰ ਸਮੇਂ ਅਨੁਸਾਰ ਪੂਰਾ ਕਰਨਾ ਯਕੀਨੀ ਕਰਨ|
ਉਨਾਂ ਨੇ ਕਿਹਾ ਕਿ ਅੰਬਾਲਾ ਵਿਚ ਨੈਸ਼ਨਲ ਹਾਈਵੇ ਦੇ ਨੇੜੇ ਬਣਾਏ ਜਾ ਰਹੇ ਸ਼ਹੀਦ ਸਮਾਰਕ ਦੇ ਨਿਰਮਾਣ ਕੰਮ ਵਿਚ ਤੇਜੀ ਲਿਆ ਕੇ ਉਸ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਤਾਂ ਜੋ ਬਾਹਰ ਤੋਂ ਆਉਣ ਵਾਲੇ ਖਿਡਾਰੀ ਸਾਡੇ ਸਭਿਅਤਾ, ਸਭਿਆਚਾਰ ਅਤੇ ਵੀਰ ਗਾਥਾਵਾਂ ਨੂੰ ਵੀ ਦੇਖ ਤੇ ਜਾਣ ਸਕਣ|
ਉਨਾਂ ਨੇ ਇਸ ਦੌਰਾਨ ਖੇਡ ਵਿਭਾਗ ਦੇ ਨਿਦੇਸ਼ਕ ਐਸ.ਐਸ. ਫੁਲਿਆ ਨੂੰ ਨਿਰਦੇਸ਼ ਦਿੱਤੇ ਕਿ ਉਹ ਨਿਰਧਾਰਿਤ ਸਮੇਂ ਸੀਮਾ ਵਿਚ ਨਿਰਮਾਣ ਕੰਮਾਂ ਦਾ ਨਿਰੀਖਣ ਕਰਦੇ ਰਹਿਣ ਅਤੇ ਜੇ ਕਿਤੇ ਕਿਸੇ ਵੀ ਤਰਾ ਦੀ ਕਮੀ ਨਜਰ ਆਏ ਤਾ ਸਬੰਧਿਤ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਅਮਲ ਵਿਚ ਲਿਆਉਣ| ਇਸ ਮੌਕੇ ‘ਤੇ ਵਿਭਾਗ ਦੇ ਉੱਪ ਨਿਦੇਸ਼ਕ ਅਰੁਣ ਕਾਂਤ, ਡੀਐਸਓ ਐਨ. ਸਤਅਨ ਨਾਲ ਹੋਰ ਸਬੰਧਿਤ ਅਧਿਕਾਰੀ ਤੇ ਏਜੰਸੀ ਦੇ ਨੁਮਾਇਦੇ ਮੌਜੂਦ ਸਨ|

Post Views: 108
Tags: chandigarh newshARYANA bjp newsHaryana crime newshARYANA governER latest newsHaryana government latest newsHaryana govt. newshARYANA latest newsHaryana Live latest newsHaryana politicshARYANA top 10 newspapersjust now Haryana newsLatest News and Updates on Haryanapress ki takatpress ki taquatPunjabi khabrantop ten hARYANA daily punjabi newspapers list
Previous Post

ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਪੰਜਾਬ ਤੇ ਪੰਜਾਬੀਆਂ ਦੇ ਵਡੇਰੇ ਹਿੱਤ ਵਿੱਚ ਮਾਲ ਗੱਡੀਆਂ ਲੰਘਣ ਦੇਣ ਲਈ ਰੇਲ ਰੋਕੋ ਅੰਦੋਲਨ ਵਿੱਚ ਢਿੱਲ ਦੇਣ ਦੀ ਅਪੀਲ

Next Post

ਪੰਜਾਬ ਸਰਕਾਰ ਛੇਤੀ ਹੀ ਕੇਂਦਰ ਦੀ ਪੁਰਾਣੀ ਵਜ਼ੀਫ਼ਾ ਸਕੀਮ ਦੀ ਥਾਂ ‘ਐਸ.ਸੀ. ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ’ ਦੀ ਸ਼ੁਰੂਆਤ ਕਰੇਗੀ – ਕੈਪਟਨ ਅਮਰਿੰਦਰ ਸਿੰਘ

Next Post
ਪੰਜਾਬ ਸਰਕਾਰ ਛੇਤੀ ਹੀ ਕੇਂਦਰ ਦੀ ਪੁਰਾਣੀ ਵਜ਼ੀਫ਼ਾ ਸਕੀਮ ਦੀ ਥਾਂ ‘ਐਸ.ਸੀ. ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ’ ਦੀ ਸ਼ੁਰੂਆਤ ਕਰੇਗੀ – ਕੈਪਟਨ ਅਮਰਿੰਦਰ ਸਿੰਘ

ਪੰਜਾਬ ਸਰਕਾਰ ਛੇਤੀ ਹੀ ਕੇਂਦਰ ਦੀ ਪੁਰਾਣੀ ਵਜ਼ੀਫ਼ਾ ਸਕੀਮ ਦੀ ਥਾਂ 'ਐਸ.ਸੀ. ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ' ਦੀ ਸ਼ੁਰੂਆਤ ਕਰੇਗੀ - ਕੈਪਟਨ ਅਮਰਿੰਦਰ ਸਿੰਘ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800