No Result
View All Result
Tuesday, March 3, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home Bookkeeping

ਕਰਨਾਲ ਵਿਚ ਸ਼ਾਨਦਾਰ ਤਿਰੰਗਾ ਯਾਤਰਾ ਦਾ ਪ੍ਰਬੰਧ, ਖੁਦ ਮੁੱਖ ਮੰਤਰੀ ਨੇ ਕੀਤੀ ਤਿਰੰਗਾ ਯਾਤਰਾ ਦੀ ਅਗਵਾਈ

admin by admin
in Bookkeeping, COVER STORY, HARYANA
0
CM ਨੇ ਆਦਿਪੁਰਸ਼ ਫਿਲਮ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ
0
SHARES
0
VIEWS
Share on FacebookShare on Twitter

ਬਹੁਤ ਸੰਘਰਸ਼ਾਂ ਅਤੇ ਬਲਿਦਾਨ ਦੇ ਬਾਅਦ ਮਿਲੀ ਆਜਾਦੀ, ਅਸੀਂ ਇਸ ਆਜਾਦੀ ਨੂੰ ਕਾਇਮ ਰੱਖਣ ਲਈ ਸੰਕਲਪਿਤ – ਮੁੱਖ ਮੰਤਰੀ

ਤਿਰੰਗਾ ਯਾਤਰਾ ਵਿਚ ਲੋਕਾਂ ਨੇ ਮੁੱਖ ਮੰਤਰੀ ‘ਤੇ ਫੁੱਲ ਵਰਖਾ ਕਰ ਕੀਤਾ ਸਵਾਗਤ

ਚੰਡੀਗੜ੍ਹ, 14 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)- ਕਰਨਾਲ ਸ਼ਹਿਰ ਦੇ ਵਿਚੋਂ-ਵਿਚ ਸੋਮਵਾਰ ਨੂੰ ਸ਼ਾਨਦਾਰ ਤਿਰੰਗਾ ਯਾਤਰਾ ਕੱਢੀ ਗਈ। ਇਸ ਯਾਤਰਾ ਦੀ ਅਗਵਾਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਖੁਦ ਕੀਤੀ। ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਕਿ ਆਜਾਦੀ ਬਹੁਤ ਸੰਘਰਸ਼ਾਂ ਅਤੇ ਬਲਿਦਾਨ ਦੇ ਬਾਅਦ ਮਿਲੀ ਹੈ। ਸਾਡੇ ਦੇਸ਼ ਦੇ ਅਣਗਿਨਤ ਲੋਕਾਂ ਨੇ ਆਪਣੇ ਪ੍ਰਾਣਾ ਦੀ ਸ਼ਹਾਦਤ ਦਿੱਤੀ ਹੈ, ਉਦੋਂ ਸਾਨੂੰ ਆਜਾਦੀ ਮਿਲੀ ਹੈ। ਅਸੀਂ ਇਸ ਆਜਾਦੀ ਨੂੰ ਕਾਇਮ ਰੱਖਣ ਲਈ ਸੰਕਲਪਿਤ ਹਨ।

          ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਦੇਸ਼ ਦੀ ਪ੍ਰਗਤੀ ਲਈ ਕਾਰਜ ਕਰਨਾ ਚਾਹੀਦਾ ਹੈ ਅਤੇ ਦੇਸ਼ ਲਈ ਜੀਣਾ ਚਾਹੀਦਾ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਾਨੂੰ 15 ਅਗਸਤ, 1947 ਨੂੰ ਆਜਾਦੀ ਮਿਲੀ। ਇਸੀ ਵਜ੍ਹਾ ਨਾਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਪੀਲ ‘ਤੇ ਪੂਰੇ ਦੇਸ਼ ਵਿਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ। ਇਸੀ ਲੜੀ ਵਿਚ ਕਰਨਾਲ ਵਿਚ ਤਿਰੰਗਾ ਯਾਤਰਾ ਕੱਢੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਆਜਾਦੀ ਤੋਂ ਪਹਿਲਾਂ ਦਾ ਦਿਨ ਹੈ, ਜਿਸ ਨੂੰ ਸਾਨੂੰ ਵਿਭਾਜਨ ਵਿਭੀਸ਼ਿਕਾ ਵਜੋ ਯਾਦ ਕਰਦੇ ਹਨ। ਅੰਗ੍ਰੇਜਾਂ ਨੂੰ ਸਾਡੇ ਦੇਸ਼ ਦੇ ਟੁੱਕੜੇ ਕਰ ਦਿੱਤੇ ਜਿਸ ਦੀ ਤਰਾਸਦੀ ਬਹੁਤ ਸਾਰੇ ਲੋਕਾਂ ਨੂੰ ਝੇਲਨੀ ਪਈ। ਮੁੱਖ ਮੰਤਰੀ ਮਨੋਹਰ ਲਾਲ ਨੇ ਸਮੂਚੇ ਕਰਨਾਲ ਅਤੇ ਸੂਬਾਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ।

ਸ਼ਹਿਰ ਦੇ ਵਿੱਚੋਂ-ਵਿਚ ਲੰਘੀ ਤਿਰੰਗਾ ਯਾਤਰਾ, ਲੋਕਾਂ ਨੇ ਕੀਤਾ ਸ਼ਾਨਦਾਰ ਸਵਾਗਤ

          ਤਿਰੰਗਾ ਯਾਤਰਾ ਲਈ ਵੱਡੀ ਗਿਣਤੀ ਵਿਚ ਲੋਕ ਰਾਮਲੀਲਾ ਗਰਾਊਂਡ ਪਹੁੰਚੇ। ਸਾਰੀ ਆਪਣੇ ਹੱਥਾਂ ਵਿਚ ਤਿਰੰਗਾ ਲਏ ਹੋਏ ਸਨ। ਇੱਥੇ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣਾ ਸੰਦੇਸ਼ ਦਿੱਤਾ। ਇਸ ਦੇ ਬਾਅਦ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਤਿਰੰਗਾ ਯਾਤਰਾ ਦੀ ਅਗਵਾਈ ਕੀਤੀ। ਇਸ ਯਾਤਰਾ ਵਿਚ ਉਨ੍ਹਾਂ ਦੇ ਨਾਲ ਮੁੱਖ ਰੂਪ ਨਾਲ ਸੂਬਾ ਮਹਾਮੰਤਰੀ ਵੇਦਪਾਦ ਏਡਵੋਕੇਟ, ਸਾਂਸਦ ਸੰਜੈ ਭਾਟਿਆ, ਜਿਲ੍ਹਾ ਪ੍ਰਧਾਨ ਯੋਗੇਂਦਰ ਰਾਣਾ, ਮੇਅਰ ਕਰਨਾਲ ਰੇਣੂ ਬਾਲਾ ਗੁਪਤਾ, ਇੰਦਰੀ ਵਿਧਾਇਕ ਰਾਮ ਕੁਮਾਰ ਕਸ਼ਯਪ, ਮੁੱਖ ਮੰਤਰੀ ਪ੍ਰਤੀਨਿਧੀ ਸੰਜੈ ਵੱਤਸ, ਮੁੱਖ ਮੰਤਰੀ ਮੀਡੀਆ ਕੋਆਰਡੀਨੇਟਰ ਜਗਮੋਹਨ ਆਨੰਦ, ਜਿਲ੍ਹਾ ਪ੍ਰਭਾਰੀ ਦੀਪਕ ਸ਼ਰਮਾ, ਯੁਵਾ ਮੋਰਚਾ ਸੂਬਾ ਪ੍ਰਧਾਨ ਰਾਹੁਲ ਰਾਣਾ, ਸਾਬਕਾ ਸੀਨੀਅਰ ਡਿਪਟੀ ਮੇਅਰ ਕ੍ਰਿਸ਼ਣ ਗਰਗ, ਜਿਲ੍ਹਾ ਮਹਾਮੰਤਰੀ ਰਾਜਬੀਰ ਸ਼ਰਮਾ ਤੋਂ ਇਲਾਵਾ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

          ਤਿਰੰਗਾ ਯਾਤਰਾ ਰਾਮਲੀਲਾ ਗਰਾਊਂਡ ਤੋਂ ਸ਼ੁਰੂ ਹੋਈ। ਇਸ ਦੇ ਬਾਅਦ ਮਹਾਰਿਸ਼ੀ ਵਾਲਮਿਕੀ ਚੌਕ ਤੋਂ ਕਰਣ ਗੇਟ ਦੇ ਸਾਹਮਣੇ ਤੋਂ ਹੁੰਦੇ ਹੋਏ ਸਬਜੀ ਮੰਡੀ ਚੌਕ ਪਹੁੰਚੀ। ਇਸ ਦੌਰਾਨ ਬਾਜਾਰ ਵਿਚ ਲੋਕ ਹੱਥਾਂ ਵਿਚ ਫੁੱਲ ਲਏ ਖੜੇ ਸਨ ਅਤੇ ਯਾਤਰਾ ‘ਤੇ ਫੁੱਲਾਂ ਦੀ ਵਰਖਾ ਕਰ ਰਹੇ ਸਨ। ਇਸ ਦੇ ਬਾਅਦ ਯਾਤਰਾ ਨਹਿਰੂ ਪਲੇਸ ਦੇ ਵੱਲ ਵਧੀ, ਉੱਥੇ ਕਿਤੇ ਬੱਚਿਆਂ ਨੇ ਤਾਂ ਕਿਤੇ ਬਜੁਰਗਾਂ ਨੇ ਸਵਾਗਤ ਕੀਤਾ। ਇੱਥੇ ਯਾਤਰਾ ਮਹਾਵੀਰ ਦਲ ਫਿਰ ਸਨਾਤਮ ਧਰਮ ਮੰਦਿਰ ਹੁੰਦੇ ਹੋਏ ਕਰਣ ਸਵੀਟਸ ਤਕ ਪਹੁੰਜੀ। ਇਸ ਦੇ ਬਾਅਦ ਪੁਰਾਣਾ ਬੱਸ ਅੱਡਾ ਹੁੰਦੇ ਹੋਏ ਵਾਪਸ ਰਾਮਲੀਲਾ ਗਰਾਉਂਡ ਪਹੁੰਚੀ।

ਭਾਰਤ ਮਾਤਾ ਦੀ ਜੈਸ ਦੇ ਜੈਕਾਰਿਆਂ ਨਾਲ ਗੁੰਜਿਆ ਕਰਨਾਲ

          ਤਿੰਰਗਾ ਯਾਤਰਾ ਜਿਵੇਂ-ਜਿਵੇਂ ਸ਼ਹਿਰ ਦੇ ਅੰਦਰ ਤੋਂ ਗੁਜਰੀ ਭਾਰਤ ਮਾਤਾ ਦੇ ਜੈਕਾਰਿਆਂ ਨਾਲ ਸ਼ਹਿਰ ਦੀ ਗਲੀਆਂ ਗੂੰਗ ਉਠੀਆਂ। ਪੂਰਾ ਮਾਹੌਲ ਦੇਸ਼ ਭਗਤੀ ਦੇ ਰੰਗ ਵਿਚ ਰੰਗ ਗਿਆ। ਹਬ ਕਿਸੇ ਨੇ ਗਰਮਜੋਸ਼ੀ ਨਾਲ ਇਸ ਯਾਤਰਾ ਦਾ ਸਵਾਗਤ ਕੀਤਾ। ਯਾਤਰਾ ਵਿਚ ਮੇਅਰ ਰੇਣੂ ਬਾਲਾ ਗੁਪਤਾ ਅਤੇ ਭਾਜਪਾ ਜਿਲ੍ਹਾ ਪ੍ਰਧਾਨ ਯੋਗੇਂਦਰ ਰਾਣਾ ਨੇ ਮਹਤੱਵਪੂਰਨ ਭੁਮਿਕਾ ਨਿਭਾਈ। ਆਮਜਨ ਨੇ ਗਰਮੀ ਨੂੰ ਧਿਆਨ ਵਿਚ ਰੱਖਦੇ ਹੋਏ ਥਾਂ-ਥਾਂ ਪੀਣ ਦੇ ਪਾਣੀ ਦੀ ਛਬੀਲ ਲਗਾਈ। ਯਾਤਰਾ ਦੇ ਨਾਲ-ਨਾਲ ਦੇਸ਼ਭਗਤੀ ਗੀਤਾਂ ਨੂੰ ਗਾਉਂਦੇ ਹੋਏ ਡੀਜੇ ਵੀ ਚਲਿਆ। ਇਸ ‘ਤੇ ਲੋਕਾਂ ਨੇ ਨੱਚ ਗਾ ਕੇ ਤਿਰੰਗਾ ਯਾਤਰਾ ਵਿਚ ਜਨ ਭਾਗੀਦਾਰੀ ਨਿਭਾਈ।

Post Views: 121
Tags: cm khattarcm manohar lalcm manohar lal khattarHaryanaHaryana Chief Minister Manohar Lal Khattarharyana cm manohar lal khattarHaryana newsmahendergarhManohar LalManohar Lal Khattarmanohar lal khattar govtmanohar lal khattar latestmanohar lal khattar latest newsmanohar lal khattar livemanohar lal khattar NewsShri Manohar Lal Khattar
Previous Post

ਅੱਜ ਦੇ ਦਿਨ ਹੋਈ ਸੀ ਦੇਸ਼ ਦੀ ਵੰਡ ਪਰ ਇਸ ਕਾਰਨ ਦਿਲਾਂ, ਪਰਿਵਾਰਾਂ, ਰਿਸ਼ਤਿਆਂ ਤੇ ਭਾਵਨਾਵਾਂ ’ਚ ਪਈਆਂ ਵੰਡੀਆਂ ਦੇ ਜ਼ਖ਼ਮ ਹਾਲੇ ਵੀ ਹਰੇ

Next Post

e-paper 15 August 2023

Next Post

e-paper 15 August 2023

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982