No Result
View All Result
Monday, May 18, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਥਾਈਲੈਂਡ ’ਚ ਕੋਵਿਡ ਦੇ ਇਲਾਜ ਦੌਰਾਨ ਬੱਚੇ ਦੀਆਂ ਅੱਖਾਂ ਭੂਰੀਆਂ ਤੋਂ ਨੀਲੀਆਂ ਹੋਈਆਂ

admin by admin
in BREAKING, COVER STORY, National, WORLD
0
कोविड -19: नये मामलों ने 19 लाख का आंकड़ा किया पार
0
SHARES
0
VIEWS
Share on FacebookShare on Twitter

ਚੰਡੀਗੜ੍ਹ, 7 ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ)

ਥਾਈਲੈਂਡ ਵਿੱਚ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ, ਜਿਥੇ ਨਵਜੰਮੇ ਬੱਚੇ ਦੀ ਅੱਖਾਂ ਦਾ ਰੰਗ ਕੋਵਿਡ ਦਾ ਇਲਾਜ ਕਰਨ ਬਾਅਦ ਭੂਰੇ ਤੋਂ ਨੀਲੇ ਵਿੱਚ ਬਦਲ ਗਿਆ। ਬੱਚੇ, ਜਿਸ ਨੂੰ ਖੰਘ ਅਤੇ ਬੁਖਾਰ ਸੀ, ਦਾ ਕੋਵਿਡ ਲਈ ਟੈਸਟ ਕੀਤਾ ਗਿਆ ਸੀ, ਜਿਸ ਵਿੱਚ ਉਹ ਪਾਜ਼ੇਟਿਵ ਨਿਕਲਿਆ। ਟੈਸਟ ਦੇ ਬਾਅਦ ਬੱਚੇ ਦਾ ਬੈਂਕਾਕ ਵਿੱਚ ਡਾਕਟਰਾਂ ਵੱਲੋਂ ਫੈਵੀਪੀਰਾਵਿਰ ਦੀ ਵਰਤੋਂ ਕਰਕੇ ਇਲਾਜ ਕੀਤਾ ਗਿਆ। ਬੱਚੇ ਨੂੰ ਦਵਾਈ ਦੇਣ ਤੋਂ ਕੁਝ ਘੰਟਿਆਂ ਬਾਅਦ ਮਾਂ ਨੇ ਬੱਚੇ ਦੀਆਂ ਅੱਖਾਂ ਦੇ ਰੰਗ ਵਿੱਚ ਬਦਲਾਅ ਦੇਖਿਆ। ਬੱਚੇ ਦੀ ਸਿਹਤ ਵਿੱਚ ਸੁਧਾਰ ਹੋਣ ਕਾਰਨ ਦਵਾਈ ਬੰਦ ਕਰ ਦਿੱਤੀ ਗਈ, ਜਿਸ ਤੋਂ ਬਾਅਦ ਅੱਖਾਂ ਮੁੜ ਭੂਰੀਆਂ ਹੋ ਗਈਆਂ।

ਭਾਰਤ ਵਿੱਚ 2021 ਵਿੱਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ, ਫੈਵੀਪੀਰਾਵਿਰ ਲੈਣ ਤੋਂ ਬਾਅਦ 20 ਸਾਲਾ ਨੌਜਵਾਨ ਦੀਆਂ ਅੱਖਾਂ ਨੀਲੀਆਂ ਹੋ ਗਈਆਂ ਸਨ। ਫੈਵੀਪੀਰਾਵਿਰ, ਕਈ ਕਿਸਮ ਦੇ ਵਾਇਰਸਾਂ ਨੂੰ ਮਾਰਨ ਲਈ ਵਰਤਿਆ ਜਾਂਦਾ ਹੈ, ਦੀ ਵਰਤੋਂ ਚੀਨ ਵਿੱਚ 2020 ਵਿੱਚ ਕੋਵਿਡ ਦੇ ਇਲਾਜ ਲਈ ਕੀਤੀ ਗਈ ਸੀ। ਬਾਅਦ ਵਿੱਚ ਭਾਰਤ, ਥਾਈਲੈਂਡ ਅਤੇ ਜਾਪਾਨ ਵਰਗੇ ਹੋਰ ਦੇਸ਼ਾਂ ਨੇ ਕੋਵਿਡ ਲਈ ਇਸ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ।

Post Views: 121
Tags: ani news livebig newsbreaking newsfast newshindi latest newshindi newshindi news todayindia newslatest india newslatest newsnewsnews hindinews in hindinews indianews latestnews livenews todayToday newstop newstrending news
Previous Post

ਆਦਿਤਿਆ-ਐੱਲ1 ਨੇ ਸੈਲਫੀ ਲਈ ਤੇ ਧਰਤੀ ਤੇ ਚੰਦ ਦੀਆਂ ਤਸਵੀਰਾਂ ਖਿੱਚੀਆਂ: ਇਸਰੋ

Next Post

e-paper 8 September

Next Post

e-paper 8 September

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800