ਭਾਦਸੋਂ 29 ਦਸੰਬਰ : ਉੱਘੇ ਸਮਾਜ ਸੇਵੀ ਸੀਨੀਅਰ ਅਕਾਲੀ ਆਗੂ ਬਲਵੀਰ ਸਿੰਘ ਖੱਟੜਾ ਅਤੇ ਖੱਟੜਾ ਪਰਿਵਾਰ ਵੱਲੋ ਪਿੰਡ ਚਾਸਵਾਲ ਪੁਹੰਚਣ ਤੇ ਨਗਰ ਕੀਰਤਨ ਦਾ ਕੀਤਾ ਵਿਖੇ ਸਨਮਾਨ ਅਤੇ ਸੰਤ ਬਾਬਾ ਰਣਜੀਤ ਸਿੰਘ ਤਪਾ ਦਰਾਜ਼ ਮੁਹਾਲੀ ਵਾਲਿਆਂ ਦਾ ਸਿਰਪਾਓ ਅਤੇ ਲੋਈ ਪਾਕੇ ਕੀਤਾ ਗਿਆ ਸਨਮਾਨ।ਇਸ ਮੌਕੇ ਸਵਰਨ ਸਿੰਘ ਲੋਟੇ, ਪੁਸਪਿੰਦਰ ਕੋਹਲੀ, ਪਿੰਦਰ ਸਿੰਘ, ਪਰਮਵੀਰ ਸਿੰਘ, ਗੁਰਮਨ ਸਿੰਘ,ਗੁਰਜਿੰਦਰ ਸਿੰਘ ਗੈਰੀ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।
