No Result
View All Result
Thursday, May 14, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਬੀਬਾ ਜੈਇੰਦਰ ਕੋਰ ਅਤੇ ਬੰਨੀ ਚੈਹਿਲ ਨੇ ਕੀਤੀ ਪਬਲਿਕ ਨਾਲ ਮੁਲਾਕਾਤ

admin by admin
in BREAKING, COVER STORY, INDIA
0
ਬੀਬਾ ਜੈਇੰਦਰ ਕੋਰ ਅਤੇ ਬੰਨੀ ਚੈਹਿਲ ਨੇ ਕੀਤੀ ਪਬਲਿਕ ਨਾਲ ਮੁਲਾਕਾਤ
0
SHARES
0
VIEWS
Share on FacebookShare on Twitter
ਪਟਿਆਲਾ (ਪਰਮਿੰਦਰ/ਗਰੇਵਾਲ)05-04-23(ਪ੍ਰੈਸ ਕੀ ਤਾਕਤ)– ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਬੀਬਾ ਜੈਇੰਦਰ ਕੋਰ ਸਪੁੱਤਰੀ ਸਾਬਕਾ ਮੁੱਖ ਮੰਤਰੀ ਪੰਜਾਬ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ, ਅਤੇ ਉਘੇ ਸਮਾਜ ਸੇਵੀ ਸੰਜੇਇੰਦਰ ਸਿੰਘ ਬੰਨੀ ਚੈਹਿਲ ਸੀਨੀਅਰ ਭਾਜਪਾ ਲੀਡਰ ਪੰਜਾਬ ਨੇ ਵੱਖ ਵੱਖ ਪਿੰਡਾਂ ਰੀਠਖੇੜੀ, ਹਰਦਾਸਪੁਰ,ਸਿਬੜੋ,ਝਿੱਲ,ਦੋਣਕਲਾ,ਦੋਣਖੁਰਦ,ਦੰਦਰਲਾ ਖਰੋਡ, ਹਸਨਪੁਰ,ਸੰਗਲਾ,ਸਿਉਣਾ, ਕਰਮਗੜ੍ਹ, ਚਲੈਲਾ, ਅਤੇ ਹੋਰ ਵੱਖ ਵੱਖ ਪਿੰਡਾਂ ਤੋਂ ਆਏ ਵਰਕਰਾਂ ਨਾਲ ਮੁਲਾਕਤ ਕੀਤੀ, ਇਸ ਮੌਕੇ ਵਿਸ਼ੇਸ਼ ਤੌਰ ਤੇ ਸੁਖਵਿੰਦਰ ਸਿੰਘ ਸਾਬਕਾ ਸਰਪੰਚ ਰੀਠਖੇੜੀ,ਲਾਭ ਸਿੰਘ ਭਟੇੜੀ ਪ੍ਰਧਾਨ ਕਿਸਾਨ ਮੋਰਚਾ ਪਟਿਆਲਾ, ਗੁਰਭਜਨ ਸਿੰਘ ਲਚਕਾਣੀ ਮੰਡਲ ਪ੍ਰਧਾਨ ਆਲੋਵਾਲ,  ਇੰਦਰਜੀਤ ਸਿੰਘ ਬੋਪਾਰਾਏ ਸਾਬਕਾ ਡਿਪਟੀ ਮੇਅਰ, ਬਲਵਿੰਦਰ ਪਾਲ ਸ਼ਰਮਾ, ਸੁਖਚੈਨ ਸਿੰਘ ਦੋਣ ਕਲਾ, ਹਰਭਜਨ ਮਾਜਰੀ ਅਕਾਲੀਆਂ,ਅਮਰ ਸਿੰਘ ਚਲੈਲਾ,ਮਾਰਗਟ ਡਿਸੂਜ਼ਾ ਮੋਮੀ ਪ੍ਰਧਾਨ ਮਹਿਲਾ ਮੋਰਚਾ ਪਟਿਆਲਾ ਸ਼ਹਿਰੀ,ਮੇਵਾ ਸਿੰਘ ਸਾਬਕਾ ਸਰਪੰਚ ਕਰਮਗੜ੍ਹ,ਰਾਜੂ, ਸੂਬੇਦਾਰ ਜੋਗਿੰਦਰ ਸਿੰਘ, ਹਰਵਿੰਦਰ ਸਿੰਘ ਚਲੈਲਾ, ਜਗਤਾਰ ਸਿੰਘ ਚਲੈਲਾ,ਸਾਧੂ ਰਾਮ ਸਿਊਣਾ, ,ਵੀ ਹਾਜ਼ਰ ਸਨ, ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਬੀਬਾ ਜੈਇੰਦਰ ਕੋਰ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਦੇ ਫੇਲ ਹੋ ਰਹੀ ਹੈ, ਪੰਜਾਬ ਵਿੱਚ ਕਤਲੇਆਮ, ਗੁੰਡਾਗਰਦੀ, ਲੁੱਟ ਖੋਹ, ਨਸ਼ਿਆਂ ਕਾਰਨ ਨੋਜਵਾਨਾਂ ਦੀਆਂ ਮੋਤਾ,ਦਿਨ ਪ੍ਰਤੀ ਵੱਧ ਰਹੀਆਂ ਹਨ, ਆਮ ਆਦਮੀ ਪਾਰਟੀ ਵਲੋਂ ਹਰ ਮਹੀਨੇ ਔਰਤਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਦੇ ਵਾਇਦੇ ਤੋਂ ਭੱਜ ਰਹੀ ਹੈ, ਜਿਸ ਕਾਰਨ ਔਰਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਦੁੱਖੀ ਪਬਲਿਕ ਵਲੋਂ ਹਰ ਰੋਜ ਪਿੰਡਾਂ ਸ਼ਹਿਰਾਂ ਵਿੱਚ ਭਾਰਤੀ ਜਨਤਾ ਪਾਰਟੀ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ, ਉਨ੍ਹਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹੋ ਹਰ ਦੁੱਖ ਸੁੱਖ ਵਿਚ ਪਬਲਿਕ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਉਹੋ ਵੀ ਹਰ ਦੁੱਖ ਸੁੱਖ ਵਿਚ ਹਰ ਪਾਰਟੀ ਵਰਕਰ ਨਾਲ ਖੜ੍ਹੇ ਹਨ,
Post Views: 143
Previous Post

ਜਾਨੋਂ ਮਾਰਨ ਦੀ ਧਮਕੀ ਮਿਲੀ PM ਮੋਦੀ ਤੇ CM ਯੋਗੀ ਨੂੰ:

Next Post

ਟਿਕਟਾਕ ਨੂੰ ਕੀਤਾ ਰੱਦ

Next Post
ਟਿਕਟਾਕ ਨੂੰ ਕੀਤਾ ਰੱਦ

ਟਿਕਟਾਕ ਨੂੰ ਕੀਤਾ ਰੱਦ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800