No Result
View All Result
Sunday, May 17, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਟੀਵੀ ’ਤੇ ਬਹਿਸ ਦੌਰਾਨ ‘ਫ਼ਿਰਕੂ’ ਟਿੱਪਣੀ ਕਰਨ ਦੇ ਦੋਸ਼ ’ਚ ‘ਆਪ’ ਤਰਜਮਾਨ ਪ੍ਰਿਯੰਕਾ ਕੱਕੜ ਖ਼ਿਲਾਫ਼ ਕੇਸ ਦਰਜ

admin by admin
in BREAKING, COVER STORY, DELHI, National
0
ਟੀਵੀ ’ਤੇ ਬਹਿਸ ਦੌਰਾਨ ‘ਫ਼ਿਰਕੂ’ ਟਿੱਪਣੀ ਕਰਨ ਦੇ ਦੋਸ਼ ’ਚ ‘ਆਪ’ ਤਰਜਮਾਨ ਪ੍ਰਿਯੰਕਾ ਕੱਕੜ ਖ਼ਿਲਾਫ਼ ਕੇਸ ਦਰਜ
0
SHARES
0
VIEWS
Share on FacebookShare on Twitter

ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਦੀ ਸ਼ਿਕਾਇਤ ‘ਤੇ ਇੱਥੇ ਆਮ ਆਦਮੀ ਪਾਰਟੀ (ਆਪ) ਦੀ ਮੁੱਖ ਤਰਜਮਾਨ ਪ੍ਰਿਯੰਕਾ ਕੱਕੜ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਪੂਨਾਵਾਲਾ ਨੇ ਟੀਵੀ ਚੈਨਲ ‘ਤੇ ਬਹਿਸ ਦੌਰਾਨ ਪ੍ਰਿਯੰਕਾ ‘ਤੇ ਫਿਰਕੂ ਟਿੱਪਣੀ ਕਰਨ ਦਾ ਦੋਸ਼ ਲਗਾਇਆ ਹੈ। ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਪੂਨਾਵਾਲਾ ਨੇ ਦੋਸ਼ ਲਾਇਆ ਕਿ 25 ਜੁਲਾਈ ਨੂੰ ਟੀਵੀ ਚੈਨਲ ‘ਤੇ ਬਹਿਸ ਦੌਰਾਨ ਕੱਕੜ ਨੇ ਉਸ ਨੂੰ ਮੁਜਾਹਿਦੀਨ ਕਿਹਾ, ਉਸ ਦੇ ਧਰਮ ਦਾ ਅਪਮਾਨ ਕੀਤਾ ਅਤੇ ਬਹੁਤ ਹੀ ਫਿਰਕੂ ਟਿੱਪਣੀ ਕੀਤੀ।

Post Views: 123
Tags: aap leader priyanka kakkarpriyanka kakkarpriyanka kakkar aappriyanka kakkar aap leaderpriyanka kakkar latest interviewpriyanka kakkar latest newspriyanka kakkar latest news todaypriyanka kakkar newspriyanka kakkar press conference
Previous Post

ਮਣੀਪੁਰ ’ਚ ਮੋਦੀ ਸਰਕਾਰ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ’ਚ ਅਸਫਲ ਰਹੀ

Next Post

ਸੁਪਰੀਮ ਕੋਰਟ ਨੇ ਗੋਂਜ਼ਾਲਵੇਸ ਅਤੇ ਅਰੁਣ ਫਰੇਰਾ ਨੂੰ ਜ਼ਮਾਨਤ ਦਿੱਤੀ

Next Post
ਸੁਪਰੀਮ ਕੋਰਟ ਨੇ ਗੋਂਜ਼ਾਲਵੇਸ ਅਤੇ ਅਰੁਣ ਫਰੇਰਾ ਨੂੰ ਜ਼ਮਾਨਤ ਦਿੱਤੀ

ਸੁਪਰੀਮ ਕੋਰਟ ਨੇ ਗੋਂਜ਼ਾਲਵੇਸ ਅਤੇ ਅਰੁਣ ਫਰੇਰਾ ਨੂੰ ਜ਼ਮਾਨਤ ਦਿੱਤੀ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800