No Result
View All Result
Thursday, December 11, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਅਨਮੋਲ ਮੁਸਕਾਨ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਪੂਜਾ ਵੱਲੋਂ ਮੌਤ ਉਪਰੰਤ ਸਰੀਰ ਦਾਨ ਦਾ ਫੈਸਲਾ

admin by admin
in BREAKING, COVER STORY, INDIA, National, PUNJAB
0
ਅਨਮੋਲ ਮੁਸਕਾਨ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਪੂਜਾ ਵੱਲੋਂ ਮੌਤ ਉਪਰੰਤ ਸਰੀਰ ਦਾਨ ਦਾ ਫੈਸਲਾ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਖਰੜ 28 ਨਵੰਬਰ,2025
ਅਨਮੋਲ ਮੁਸਕਾਨ ਕਾਂਤੀ ਪਤਨੀ ਦੀਪ ਸਿੰਘ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਪੂਜਾ ਨੇ ਮਾਨਵਤਾ ਅਤੇ ਨਿਸ਼ਕਾਮ ਸੇਵਾ ਦੀ ਉੱਚੀ ਸੋਚ ਨੂੰ ਅਗਾਂਹ ਵਧਾਉਂਦੇ ਹੋਏ ਆਪਣੀ ਮੌਤ ਤੋਂ ਬਾਅਦ ਆਪਣਾ ਸਰੀਰ ਦਾਨ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਸ੍ਰੀਮਤੀ ਪੂਜਾ ਨੇ 19 ਨਵੰਬਰ,2025 ਨੂੰ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਅਧੀਨ ਆਨਲਾਈਨ ਪਲੇਜ ਸਰਟੀਫਿਕੇਟ ਰਜਿਸਟਰ ਕਰਵਾਇਆ।

ਟਰੱਸਟ ਦੀ ਚੇਅਰਪਰਸਨ ਪੂਜਾ ਨੇ ਕਿਹਾ ਕਿ,ਮੇਰੇ ਦੇਹਾਂਤ ਤੋਂ ਬਾਅਦ ਮੇਰਾ ਸਰੀਰ ਮਾਨਵਤਾ ਅਤੇ ਵਿਗਿਆਨਕ ਖੋਜ ਦੇ ਕੰਮ ਆਵੇ, ਤਾਂ ਇਹ ਮੇਰੇ ਜੀਵਨ ਦੀ ਅਸਲੀ ਸਫਲਤਾ ਹੋਵੇਗੀ। ਜੇ ਮੇਰੀ ਇਹ ਨਿੱਘੀ ਭੇ ਭੇਂਟ ਕਿਸੇ ਦੀ ਜ਼ਿੰਦਗੀ ਬਚਾਉਣ ਵਿੱਚ ਸਹਾਇਕ ਸਾਬਤ ਹੋ ਸਕੇ, ਤਾਂ ਇਸ ਤੋਂ ਵੱਡੀ ਸੇਵਾ ਹੋਰ ਕੋਈ ਨਹੀਂ।”

ਪੂਜਾ ਨੇ ਕਿਹਾ ਕਿ ਇਹ ਸਮਾਜ ਦੇ ਹਰ ਵਰਗ ਲਈ ਇੱਕ ਪ੍ਰੇਰਣਾਦਾਇਕ ਅਤੇ ਰੂਹਾਨੀ ਸਨੇਹਾ ਹੈ ਕਿ ਅਸੀਂ ਸਿਰਫ਼ ਜੀਵਨ ਵਿੱਚ ਹੀ ਨਹੀਂ, ਸਗੋਂ ਮੌਤ ਤੋਂ ਬਾਅਦ ਵੀ ਸਮਾਜ ਦੀ ਸੇਵਾ ਕਰਨ ਦਾ ਮੌਕਾ ਪ੍ਰਾਪਤ ਕਰ ਸਕਦੇ ਹਾਂ।

Post Views: 35
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Chairperson of Anmol Muskan Kanti W/o Deep Singh Charitable TrustGovernment of IndiaHealth & Family WelfarePoojaPosthumous Body Donation
Previous Post

28 nov 2025

Next Post

ਭਾਰਤੀ ਭਾਸ਼ਾਵਾਂ ਲਈ ਬਹੁ-ਭਾਸ਼ਾਈ ਪਹੁੰਚਯੋਗਤਾ ਟੂਲ ਲਾਂਚ, ਦਿਵਿਆਂਗਜਨਾਂ ਨੂੰ ਮਿਲੇਗਾ ਸਸ਼ਕਤੀਕਰਨ

Next Post
ਭਾਰਤੀ ਭਾਸ਼ਾਵਾਂ ਲਈ ਬਹੁ-ਭਾਸ਼ਾਈ ਪਹੁੰਚਯੋਗਤਾ ਟੂਲ ਲਾਂਚ, ਦਿਵਿਆਂਗਜਨਾਂ ਨੂੰ ਮਿਲੇਗਾ ਸਸ਼ਕਤੀਕਰਨ

ਭਾਰਤੀ ਭਾਸ਼ਾਵਾਂ ਲਈ ਬਹੁ-ਭਾਸ਼ਾਈ ਪਹੁੰਚਯੋਗਤਾ ਟੂਲ ਲਾਂਚ, ਦਿਵਿਆਂਗਜਨਾਂ ਨੂੰ ਮਿਲੇਗਾ ਸਸ਼ਕਤੀਕਰਨ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In