No Result
View All Result
Thursday, May 7, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਮੁੱਖ ਮੰਤਰੀ ਨੇ ਆਪਣੇ ਜਨਮ ਦਿਵਸ ‘ਤੇ 896 ਨੌਜੁਆਨਾਂ ਨੂੰ ਦਿੱਤਾ ਰੁਜਗਾਰ ਦਾ ਤੋਹਫਾ

admin by admin
in BREAKING, CAREER, COVER STORY, HARYANA
0
ਮੁੱਖ ਮੰਤਰੀ ਨੇ ਆਪਣੇ ਜਨਮ ਦਿਵਸ ‘ਤੇ 896 ਨੌਜੁਆਨਾਂ ਨੂੰ ਦਿੱਤਾ ਰੁਜਗਾਰ ਦਾ ਤੋਹਫਾ
0
SHARES
0
VIEWS
Share on FacebookShare on Twitter

ਚੰਡੀਗੜ੍ਹ,05-05-2023(ਪ੍ਰੈਸ ਕੀ ਤਾਕਤ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਆਪਣੇ ਜਨਮ ਦਿਵਸ ਨੂੰ ਇਕ ਖਾਸ ਅੰਦਾਜ ਵਿਚ ਮਨਾਇਆ। ਮੁੱਖ ਮੰਤਰੀ ਨੇ ਨੌਜੁਆਨਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਰਾਹੀਂ ਇਕ ਕਲਿਕ ਕਰ 896 ਨੌਜੁਆਨਾਂ ਨੂੰ ਜਾਬ ਆਫਰ ਭੇਜੇ। ਜਾਬ ਆਫਰ ਪ੍ਰਾਪਤ ਕਰਨ ਵਾਲਿਆਂ ਨੂੰ ਮੁੱਖ ਮੰਤਰੀ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਨੌਜੁਆਨ ਆਪਣੀ ਜਿਮੇਵਾਰੀਆਂ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣ।

          ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਨੂੰ 2 ਕਰੋੜ ਰੁਪਏ ਦੀ ਰਕਮ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਰਕਮ ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਵੱਲੋਂ ਅਨਾਥ ਬੱਚਿਆਂ ਦੀ ਭਲਾਈ ‘ਤੇ ਖਰਚ ਕਰਨ ਲਈ ਪ੍ਰਦਾਨ ਕੀਤੀ ਜਾ ਰਹੀ ਹੈ।

          ਵਰਨਣਯੋਗ ਹੈ ਕਿ ਅੱਜ ਸਵੇਰੇ ਤੋਂ ਹੀ ਮੁੱਖ ਮੰਤਰੀ ਦੇ ਨਿਵਾਸ ‘ਤੇ ਜਨਮ ਦਿਵਸ ਦੀਆਂ ਮੁਬਾਰਕਬਾਦ ਦੇਣ ਵਾਲਿਆਂ ਦੀ ਹੋੜ੍ਹ ਲੱਗੀ ਹੋਈ ਰਹੀ। ਮੁੱਖ ਮੰਤਰੀ ਨੇ ਸੰਤ ਮਹਾਤਮਾਵਾਂ ਦੇ ਨਾਲ ਆਪਣੇ ਨਿਵਾਸ ਸੰਤ ਕਬੀਰ ਕੁਟਿਰ ‘ਤੇ ਹਵਨ ਯੱਗ ਕੀਤਾ ਅਤੇ ਪੂਰੀ ਆਹੂਤੀ ਦਿੰਦੇ ਹੋਏ ਵਾਤਾਵਰਣ ਸਵੱਛਤਾ ਦਾ ਸੰਦੇਸ਼ ਦਿੱਤਾ ਅਤੇ ਸਮੂਚੇ ਹਰਿਆਣਾ ਵਾਸੀਆਂ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ। ਉਨ੍ਹਾਂ ਨੇ ਸੰਤ ਮਹਾਤਮਾਵਾਂ ਨੂੰ ਸਨਮਾਨ ਸਵਰੂਪ ਸ਼ਾਲ ਭੇਂਟ ਕਰ ਆਸ਼ੀਰਵਾਦ ਲਿਆ।

          ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਸਮੂਚਾ ਹਰਿਆਣਾ ਮੇਰਾ ਪਰਿਵਾਰ ਹੈ ਅਤੇ ਹਰੇਕ ਹਰਿਆਣਾਵਾਸੀ ਨੂੰ ਮੇਰਾ ਜੀਵਨ ਸਮਰਪਿਤ ਹੈ। ਮੈਂ ਸਦਾ ਜਨਤਾ ਦੀ ਸੇਵਾ ਲਈ ਕਾਰਜ ਕਰਦਾ ਰਹੁੰਗਾਂ।

          ਇਸ ਮੌਕੇ ‘ਤੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਸਹਿਕਾਰਤਾ ਅਤੇ ਜਨਸਿਹਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ, ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਓਮਪ੍ਰਕਾਸ਼ ਯਾਦਵ, ਭਾਜਪਾ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ, ਅਲਵਰ ਦੇ ਸਾਂਸਦ ਬਾਬਾ ਬਾਲਕ ਨਾਥ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ, ਮੁੱਖ ਸਕੱਤਰ ਸੰਜੀਵ ਕੌਸ਼ਲ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਕਪੀਲਪੁਰੀ ਮਹਾਰਾਜ, ਸੰਤ ਮਨਦੀਪ ਦਾਸ, ਮਹੰਤ ਚਰਣ ਦਾਸ ਸਮੇਤ ਕਈ ਸੀਨੀਅਰ ਸੰਤ ਸਮਾਜ ਅਤੇ ਸੀਨੀਅਰ ਪ੍ਰਸਾਸ਼ਨਿਕ ਅਧਿਕਾਰੀ, ਪਾਰਟੀ ਅਧਿਕਾਰੀ ਮੌਜੂਦ ਰਹੇ।

Post Views: 252
Tags: all of my life i've never known you to failandrew f carter ministriesback to schoolbirthday partychristian cultural center long islandconvert to catholicismcrushing on tbnfocus on the familygames workshopgirlshow to prayhow to read the biblein order to livejustice for north korealove language giftslove language physical touchministernorth korean human rightsproofs of his resurrectionthe fourth turningwealthiest women in africa
Previous Post

ਸਕੂਲ ‘ਚ ਚਾਕੂਬਾਜ਼ੀ: ਸ਼ਰਾਰਤੀ ਵਿਦਿਆਰਥੀ ਨੇ ਮੋਨੀਟਰ ‘ਤੇ ਕੀਤੇ ਕਈ ਵਾਰ

Next Post

Epaper 6 May 2023

Next Post

Epaper 6 May 2023

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800