No Result
View All Result
Tuesday, April 21, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਮੁੱਖ ਮੰਤਰੀ ਮਨੋਹਰ ਲਾਲ ਨੇ ਕੌਸ਼ਲਿਆ ਬੰਨ੍ਹ ਦਾ ਦੌਰਾ ਕਰ ਜਲਪੱਧਰ ਦਾ ਕੀਤਾ ਮੁਲਾਂਕਨ

admin by admin
in BREAKING, CHANDIGARH, COVER STORY, HARYANA
0
ਘੱਗਰ ਨਦੀ ਅਤੇ ਨਵੇਂ ਪੰਚਕੂਲਾ ਦੇ ਖੇਤਰ ਨੂੰ ਵੀ ਮੈਟਰੋ ਦੇ ਵਿਸਥਾਰ ਵਿੱਚ ਸ਼ਾਮਲ ਕੀਤਾ ਜਾਵੇ- ਮਨੋਹਰ ਲਾਲ
0
SHARES
0
VIEWS
Share on FacebookShare on Twitter

ਚੰਡੀਗੜ੍ਹ,,11 ਜੁਲਾਈ 2023 ( ਪ੍ਰੈਸ ਕੀ ਤਾਕਤ ਬਿਊਰੋ ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੌਸ਼ਲਿਆ ਬੰਨ੍ਹ  ਵਿੱਚ ਜਲ ਪੱਧਰ ਦਾ ਮੁਲਾਂਕਨ ਕਰਨ ਲਈ ਅੱਜ ਕੌਸ਼ਲਿਆ ਬੰਨ੍ਹ ਦਾ ਦੌਰਾ ਕੀਤਾ। ਇਸ ਦੌਰਾਨ ਪੰਚਕੂਲਾ ਦੀ ਡਿਪਟੀ ਕਮਿਸ਼ਨ ਪ੍ਰਿਯੰਕਾ ਸੋਨੀ ਅਤੇ ਹੋਰ ਅਧਿਕਾਰੀ ਉਨ੍ਹਾਂ ਦੇ ਨਾਲ ਸਨ।

          ਮੀਡੀਆ ਨਾਲ ਗਲਬਾਤ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਦਸਿਆ ਕਿ ਪਿਛਲੇ ਦੋ ਦਿਨਾਂ ਤੋਂ ਭਾਰੀ ਬਰਸਾਤ ਹੋ ਰਹੀ ਹੈ। ਇਸ ਨਾਲ ਕੌਸ਼ਲਿਆ ਡੈਮ ਵਿਚ ਜਲ ਪੱਧਰ ਕਾਫੀ ਵੱਧ ਗਿਆ ਹੈ। ਵਧੇ ਜਲਪੱਧਰ ਨੁੰ ਕੰਟਰੋਲ ਕਰਨ ਲਈ ਬੰਨ੍ਹ ਦੇ ਗੇਟ ਖੋਲੇ ਗਏ ਹਨ ਅਤੇ 4000 ਕਿਯੂਸਿਕ ਪਾਣੀ ਛਡਿਆ ਜਾ ਰਿਹਾ ਹੈ। ਹਾਲਾਂਕਿ , ਬਰਸਾਤ ਰੁਕਨ ਨਾਲ ਸਥਿਤੀ ਕੰਟਰੋਲ ਵਿਚ ਨਜਰ ਆ ਰਹੀ ਹੈ।

          ਉਨ੍ਹਾਂ ਨੇ ਅੱਗੇ ਕਿਹਾ ਕਿ ਹਥਿਨੀ ਕੁੰਡ ਬੈਰਾਜ ‘ਤੇ ਇਕ ਲੱਖ ਕਿਯੂਸਿਕ ਪਾਣੀ ਛਡਿਆ ਜਾ ਰਿਹਾ ਹੈ। ਇੱਥੈ 300,000 ਕਿਯੂਸਿਕ ਪਾਣੀ ‘ਤੇ ਅਲਰਟ ਹੁੰਦਾ ਹੈ।

          ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਸਥਿਤੀ ਨਾਲ ਨਜਿਠਣ ਲਈ ਸਾਡੀ ਤਿਆਰੀ ਬਰਕਰਾਰ ਹੈ, ਚਾਹੇ ਉਹ ਬਰਸਾਤ ਦੀ ਵਜ੍ਹਾ ਨਾਲ ਹੋਵੇ ਜਾਂ ਪਹਾੜਾਂ ਤੋਂ ਪਾਣੀ ਆਉਣ ਦੀ। ਉਨ੍ਹਾਂ ਨੇ ਕਿਹਾ ਕਿ ਕੁੱਝ ਇਲਾਕਿਆਂ ਵਿਚ ਇਕ ਜਾਂ ਦੋ ਘੰਟੇ ਦੀ ਛੋਟੇ ਸਮੇਂ ਲਈ ਜਲਭਰਾਅ ਹੋਇਆ ਹੈ, ਪਰ ਸਥਿਤੀ ਫਿਲਹਾਲ ਕੰਟਰੋਲ ਵਿਚ ਹੈ।

          ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਨੁੰ ਲੈ ਕੇ ਕੀਤੇ ਗਏ ਸੁਆਲ ਦੇ ਜਵਾਬ ਵਿਚ ਸ੍ਰੀ ਮਨੋਹਰ ਲਾਲ ਨੇ ਇਸ ਨੁੰ ਨਿਰਾਧਾਰ ਦਸਿਆ ਅਤੇ ਕਿਹਾ ਕਿ ਅੱਜ ਉਨ੍ਹਾਂ ਦਾ ਪੰਚਕੂਲਾ ਵਿਚ ਪ੍ਰੋਗ੍ਰਾਮ ਹੈ ਅਤੇ ਉਹ ਜਿਸ ਪਾਣੀ ਦਾ ਜਿਕਰ ਕਰ ਰਹੇ ਹਨ ਉਹ ਡੇਰਾਬਸੀ ਦਾ ਜਲਭਰਾਅ ਵਾਲਾ ਇਲਾਕਾ ਹੈ। ਕਿਸੇ ਵੀ ਖੇਤਰ ਨੂੰ ਦੇਖ ਕੇ ਊਹ ਕਹਿੰਦੇ ਹਨ ਕਿ ਹਰਿਆਣਾ ਵਿਚ ਪਾਣੀ ਭਰਿਆ ਹੋਇਆ ਹੈ, ਮੈਨੁੰ ਲਗਦਾ ਹੈ ਕਿ ਉਨ੍ਹਾਂ ਨੇ ਮਨ ਬਣਾ ਲਿਆ ਹੈ, ਡੇਰਾਬਸੀ ਖੇਤਰ ਉਨ੍ਹਾਂ ਦੇ ਕੰਟਰੋਲ ਵਿਚ ਨਹੀਂ ਹੈ, ਉਹ ਇਸ ਨੁੰ ਹਰਿਆਣਾ ਨੂੰ ਸੌਂਪਣ ਜਾ ਰਹੇ ਹੋਣਗੇ। ਡੇਰਾਬਸੀ ਵਿਚ ਪਾਣੀ ਨੂੰ ਦੇਖ ਕੇ ਹਰਿਆਣਾ ਦੇ ਬਾਰੇ ਵਿਚ ਗੱਲ ਕਰਨਾ ਇਕ ਮਜਾਕ ਹੈ।

          ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮਨੋਹਰ ਲਾਲ ਨੇ ਸਪਸ਼ਟ ਕੀਤਾ ਕਿ ਹਰਿਆਣਾ ਵਿਚ ਬਿਜਲੀ ਦੀ ਕੋਈ ਸਮਸਿਆ ਨਹੀਂ ਹੈ। ਉਨ੍ਹਾਂ ਨੇ ਬੇਵਜ੍ਹਾ ਇਕ ਅਜਿਹਾ ਮੁੱਦਾ ਬਨਾਉਣ ਦੇ ਯਤਨਾਂ ਦੀ ਹਾਲੋਚਨਾ ਕੀਤੀ ਜੋ ਮੌਜੂਦਾ ਵਿਚ ਹੀ ਨਹੀਂ ਹੈ ਅੇਤ ਸੂਬੇ ਵਿਚ ਪ੍ਰਗਤੀ ਦੇ ਲਈ ਆਪਣੀ ਪ੍ਰਤੀਬੱਧਤਾ ਨੁੰ ਵੀ ਦੋਹਰਾਇਆ

ਮੁੱਖ ਮੰਤਰੀ ਨੇ ਮੈਂਗੋ ਮੇਲਾ ਦਾ ਵੀ ਅਵਲੋਕਨ ਕੀਤਾ

          ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਿੰਜੌਰ ਦੇ ਇਤਿਹਾਸਕ ਯਾਦਵੇਂਦਰ ਗਾਰਡਨ ਵਿਚ ਸੈਰ-ਸਪਾਟਾ ਵਿਭਾਗ ਅਤੇ ਬਾਗਬਾਨੀ ਵਿਭਾਗ ਵੱਲੋਂ ਸੰਯੁਕਤ ਰੂਪ ਨਾਲ ਪ੍ਰਬੰਧਿਤ 30ਵੇਂ ਮੈਂਗੋ ਮੇਲੇ ਦਾ ਵੀ ਦੌਰਾ ਕੀਤਾ।

          ਇਸ ਦੌਰਾਨ ਮੁੱਖ ਮੰਤਰੀ ਨੇ ਮੇਲੇ ਦਾ ਦੌਰਾ ਕੀਤਾ ਅਤੇ ਕਈ ਮੈਂਗੋ ਸਟਾਲਾਂ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਫਲਾ ਦੇ ਰਾਜਾ ਅੰਬ ਦਾ ਸਵਾਦ ਚਖਿਆ। ਨਾਲ ਹੀ ਉਨ੍ਹਾਂ ਨੇ ਮੇਲੇ ਵਿਚ ਵੱਖ-ਵੱਖ ਸੂਬਿਆਂ ਤੋਂ ਆਏ ਅੰਬ ਉਤਪਾਦਕਾਂ ਨਾਲ ਵੀ ਗਲਬਾਤ ਕੀਤੀ।

          ਇਸ ਦੌਰਾਨ ਮੁੱਖ ਮੰਤਰੀ ਨੇ ਇਸ ਗਲ ‘ਤੇ ਚਾਨਣ ਪਾਇਆ ਕਿ ਮੈਂਗੋ ਮੇਲੇ ਦੇ ਪ੍ਰਬੰਧ ਦੇ ਪਿੱਛੇ ਪ੍ਰਾਥਮਿਕ ਉਦੇਸ਼ ਜਨਤਾ ਅਤੇ ਕਿਸਾਨਾਂ ਦੋਵਾਂ ਨੁੰ ਉਪਲਬਧ ਅੰਬਾਂ ਦੀ ਵੱਖ-ਵੱਖ ਕਿਸਮਾਂ ਦੇ ਬਾਰੇ ਵਿਚ ਸਿਖਿਅਤ ਕਰਨਾ ਹੈ, ਨਾਲ ਹੀ ਅੰਬ ਦੀ ਖੇਤੀ ਨੂੰ ਵੀ ਪ੍ਰੋਤਸਾਹਿਤ ਕਰਨਾ ਹੈ।

          ਇਸ ਮੌਕੇ ‘ਤੇ ਸਿਖਿਆ ਮੰਤਰੀ ਕੰਵਰ ਪਾਲ, ਡਿਪਟੀ ਕਮਿਸ਼ਨਰ ਪ੍ਰਿਯੰਕਾ ਸੋਨੀ, ਡੀਸੀਪੀ ਸੁਮੇਰ ਪ੍ਰਤਾਪ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Post Views: 151
Tags: #haryanaCM#manhor lalfloodheavy rainkaushalya dam
Previous Post

ਭਾਜਪਾ ਦਾ ਕਾਰਜਕਰਤਾ ਹੀ ਵਿਧਾਇਕ, ਸਾਂਸਦ, ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਬਣ ਸਕਦਾ ਹੈ – ਮੁੱਖ ਮੰਤਰੀ ਮਨੋਹਰ ਲਾਲ

Next Post

ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਗ੍ਰਿਫ਼ਤਾਰ

Next Post
ਸਿੰਗਲਾ ਤੋਂ ਬਾਦ ਹੁਣ ਸਰਾਰੀ, ਭਗਵੰਤ ਮਾਨ ਭ੍ਰਿਸ਼ਟਾਚਾਰ ਮੁਕਤ ਕੈਬਨਿਟ ਦੇਣ ਵਿਚ ਫੇਲ੍ਹ, ਸਰਕਾਰ ਚਲਾਉਣਾ ਤਾਂ ਦੂਰ ਦੀ ਗੱਲ 

ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਗ੍ਰਿਫ਼ਤਾਰ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800