ਪਟਿਆਲਾ 17 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ) : ਪਟਿਆਲਾ *ਚ ਭਾਰਤ ਬੰਦ ਦੇ ਦੋਰਾਨ ਕਿਸਾਨ ਜੱਥੇਬੰਦੀਆਂ ਵਲੋਂ ਸੜਕਾਂ ਦੇ ਧਰਨੇ ਦੇਣ ਦੋਰਾਨ ਕਿਸਾਨ ਨੇਤਾਵਾਂ ਦੇ ਪਰਿਵਾਰ ਦਾ ਇੱਕ ਬੱਚਾ ਅਰਮਾਨ ਵੀਰ ਸਿੰਘ ਆਲ ਇੰਡੀਆ ਕਿਸਾਨ ਸਭਾ ਦਾ ਝੰਡਾ ਚੱੁਕੀ ਕਿਸਾਨਾਂ ਦੀ ਅਵਾਜ ਨੂੰ ਹੋਰ ਬੁਲੰਦ ਕਰਦਾ ਹੋਇਆ।
ਫੋਟੋ ਤੇ ਵੇਰਵਾ : ਪ੍ਰੈਸ ਕੀ ਤਾਕਤ ਬਿਊਰੋ, ਪਟਿਆਲਾ

